ਜੰਡਿਆਲਾ ਗੁਰੂ , 24 ਅਪ੍ਰੈਲ (ਹਰਿੰਦਰਪਾਲ ਸਿੰਘ )- ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੀ ਬੇਅਦਬੀ ਕਰਨ ਤੋਂ ਬਾਅਦ ਸਿੱਖ ਹਿਰਦਿਆ ਨੂੰ ਵਲੂੰਧਰਿਆ ਸੀ ਅਤੇ ਹੁਣ ਫਿਰ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਰਕਾਰੀ ਅਦਾਰਿਆ ਉੱਪਰ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਵੈਰੋਵਾਲ ਰੋਡ ਸੜਕ ਕਿਨਾਰੇ ਬਿਜਲੀ ਦੇ ਖੰਭਿਆ ਉੱਪਰ …
Read More »ਪੰਜਾਬੀ
25 ਅਪ੍ਰੈਲ ਤੱਕ ਨੋਟਿਫਿਕੇਸ਼ਨ ਜਾਰੀ ਨਾ ਹੋਇਆ ਤਾਂ ਪੇਂਸ਼ਨਰਜ ਸਰਕਾਰ ਖਿਲਾਫ ਕਰਨਗੇ ਸੰਘਰਸ਼
ਫ਼ਾਜ਼ਿਲਕਾ, 24 ਅਪ੍ਰੈਲ (ਵਿਨੀਤ ਅਰੋੜਾ): ਵੀਰਵਾਰ ਨੂੰ ਪੰਜਾਬ ਗੌਰਮਿੰਟ ਪੇਂਸ਼ਨਰਜ ਐਸੋਸਿਏਸ਼ਨ ਫਾਜਿਲਕਾ ਦੀ ਇੱਕ ਅਹਿਮ ਬੈਠਕ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਦੀ ਪ੍ਰਧਾਨਗੀ ਵਿੱਚ ਮਿਨੀ ਸਕੱਤਰੇਤ ਵਿੱਚ ਸਥਿਤ ਪੇਂਸ਼ਨਰਜ ਹਾਊਸ ਵਿੱਚ ਹੋਈ । ਇਸ ਮੌਕੇ ਉੱਤੇ ਸ਼੍ਰੀ ਕਾਲੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਰਵੱਈਆ ਪੇਂਸ਼ਨਰਾਂ ਦੇ ਪ੍ਰਤੀ ਨਿੰਦਣਯੋਗ ਹੈ । ਉਹ ਜਾਣਬੁੱਝਕੇ ਬਜੁਰਗਾਂ ਨੂੰ ਤੰਗ ਕਰ ਰਹੇ ਹਨ ।ਉਨਾਂ …
Read More »ਮੁਕਾਬਲੇ ਕਰਵਾਉਣਾ ਟੁੱਟਦੇ ਸਮਾਜ ਨੂੰ ਜੋੜਣ ਦੀ ਕੜੀ : ਸੁਸ਼ਮਾ ਪੁਜਾਨੀ
ਨੋਟ ਬੁੱਕ ਸਜਾਓ ਅਤੇ ਕਵਰ ਸਜਾਓ ਵਿੱਚ ਰੀਆ ਫੁਟੇਲਾ ਅਤੇ ਨਮਨ ਗੁੰਬਰ ਅੱਵਲ ਰਹੇ ਫ਼ਾਜ਼ਿਲਕਾ, 24 ਅਪ੍ਰੈਲ (ਵਿਨੀਤ ਅਰੋੜਾ): ਸਥਾਨਕ ਰਾਧਾ ਸਵਾਮੀ ਕਾਲੋਨੀ ਸਥਿਤ ਗਾਡ ਗਿਫਟਏਡ ਕਿਡਸ ਹੋਮ ਪਲੇ ਵੇ ਸਕੂਲ ਵਿੱਚ ਨੋਟ ਬੁੱਕ ਸਜਾਓ ਕਵਰ ਸਜਾਓ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ …
Read More »ਚੋਣ ਜ਼ਾਬਤੇ ਦੀ ਉਲੰਘਣਾ ਦੇ ਝੂਠੇ ਦੋਸ਼ ‘ਚ ਮੁਅੱਤਲ ਜੇ.ਈ ਦੇ ਹੱਕ ‘ਚ ਨਿੱਤਰੀ ਇੰਪਲਾਈਜ਼ ਫੈਡਰੇਸ਼ਨ
ਫ਼ਾਜ਼ਿਲਕਾ, 24 ੪ ਅਪ੍ਰੈਲ (ਵਿਨੀਤ ਅਰੋੜਾ)- ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਕਾਰਕੁੰਨਾਂ ਵਲੋਂ ਅੱਜ ਜ਼ਿਲਾ ਪੱਧਰੀ ਰੋਸ ਧਰਨੇ ਦਿੱਤੇ ਗਏ ਇਹ ਰੋਸ ਧਰਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਮੁਅੱਤਲ ਕੀਤੇ ਗਏ ਇਕਾਈ ਦੇ ਸੂਬਾ ਪ੍ਰਧਾਨ ਫਲਜੀਤ ਸਿੰਘ ਜੇਈ ਦੇ ਹੱਕ ਵਿਚ ਕੀਤੇ ਗਏ। ਜਿਕਰਯੋਗ ਹੈ ਕਿ 14 ਅਪ੍ਰੈਲ ਨੂੰ ਸੰਗਰੂਰ ਵਿਚ ਮਿਡ ਡੇਅ ਮੀਲ ਦੀ ਇਕ …
Read More »ਮੋਦੀ ਦੇ ਪ੍ਰਧਾਨ ਮੰਤਰੀ ਨਾਲ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਵੇਗਾ- ਬੀਬੀ ਬਾਦਲ
ਪੀ. ਐਮ ਮਨਮੋਹਨ ਸਿੰਘ ਨੇ 10 ਸਾਲ ਰਾਜ ਕਰਨ ਤੇ ਪੰਜਾਬੀਆਂ ਦੀਆਂ ਉਮੀਦਾਂ ਤੇ ਫੇਰਿਆ ਪਾਣੀ ਬਠਿੰਡਾ, 24 ਅਪ੍ਰੈਲ(ਅਵਤਾਰ ਸਿੰਘ ਕੈਂਥ )- ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾ ਦਿਓ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਮੋਦੀ ਪ੍ਰਧਾਨ ਮੰਤਰੀ ਬਣ ਜਾਣਗੇ,ਬਾਦਲ ਸਾਹਿਬ ਦੀ ਦੋਸਤੀ ਮੋਦੀ ਨਾਲ ਹੋਣ ਕਰਕੇ ਸਭ ਤੋਂ …
Read More »ਸਟੇਟ ਬੈਂਕ ਆਫ ਇੰਡੀਆ ਬਠਿੰਡਾ ਵੱਲੋਂ ਸਕੂਲ ਨੂੰ ਕੰਪਿਊਟਰ ਭੇਂਟ
ਬਠਿੰਡਾ, 24 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ)- ਸਟੇਟ ਬੈਂਕ ਆਫ ਇੰਡੀਆ, ਕਿੱੱਕਰ ਬਜ਼ਾਰ ਬਰਾਂਚ ਵੱਲੋਂ ਸਥਾਨਕ ਦੇਸ ਰਾਜ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੱਚਿਆਂ ਦੀ ਵਰਤੋਂ ਲਈ ਇੱਕ ਕੰਪਿਊਟਰ ਭੇਂਟ ਕੀਤਾ ਗਿਆ। ਇਸ ਮੌਕੇ ਚੀਫ ਮੈਨੇਜਰ ਸੁਨੀਲ ਕੁਮਾਰ ਮਲਹੋਤਰਾ ਨੇ ਬੱਚਿਆਂ ਨੂੰ ਬੈਂਕ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਜਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨਾਂ …
Read More »ਚੋਣਾਂ ਦੀ ਪ੍ਰਕ੍ਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਅੰਤਰ-ਰਾਜੀ ਸਰਹੱਦੀ ਖੇਤਰਾਂ ‘ਤੇ ਚੌਕਸੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ-ਵੀ.ਕੇ.ਸ਼ਰਮਾਂ
ਬਠਿੰਡਾ, 24 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਭਾਰਤ ਦੀ 16ਵੀਂ ਲੋਕ ਸਭਾ ਲਈ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਪਾਰਲੀਮਾਨੀ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਖਾਤਰ ਅੱਜ ਇਥੇ ਆਪਸੀ ਤਾਲਮੇਲ ਨੂੰ ਮਜਬੂਤ ਰੱਖਣ ਲਈ ਅੰਤਰ-ਰਾਜੀ ਮੀਟਿੰਗ ਕੀਤੀ ਗਈ। ਡਿਵੀਜ਼ਨਲ ਕਮਿਸ਼ਨਰ ਵੀ.ਕੇ.ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਉੱਪਰ ਵੱਧ ਤੋਂ …
Read More »ਸ਼ਿਵ ਸੈਨਾ ਸਮਾਜਵਾਦੀ ਪਾਰਟੀ ਵਲੋਂ ਅਕਾਲੀ ਭਾਜਪਾ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ
ਬਠਿੰਡਾ, 24 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸ਼ਿਵ ਸੈਨਾ ਸਮਾਜਵਾਦੀ ਪਾਰਟੀ ਵਲੋਂ ਅਕਾਲੀ ਭਾਜਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼, ਓਮ ਪ੍ਰਕਾਸ਼ ਸ਼ਰਮਾ, ਪੰਜਾਬ ਸਕੱਤਰ ਅਜੈ ਮਿਸ਼ਰਾ, ਕਰਨੀ ਮਹਾਜਨ ਦੀ ਬੈਠਕ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਹੋਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ …
Read More »ਦੂਜੇ ਲਾ ਮਿਸਾਲ ਰੋਡ ਸ਼ੋਅ ਰਾਹੀਂ ਜੇਤਲੀ ਦੀ ਵੱਡੀ ਜਿੱਤ ਦਾ ਮਜੀਠਾ ਵਾਸੀਆਂ ਕੀਤਾ ਐਲਾਨ
ਕੈਪਟਨ ਨੂੰ ਵੱਡਾ ਝਟਕਾ, ਮਜੀਠਾ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਅਕਾਲੀ ਦਲ ਵਿੱਚ ਸ਼ਾਮਿਲ ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕਸਬਾ ਮਜੀਠਾ ਵਿਖੇ ਕਰਵਾਏ ਗਏ ਦੂਜੇ ਲਾ ਮਿਸਾਲ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਦੀ ਜੋਸ਼ ਭਰਪੂਰ ਸ਼ਮੂਲੀਅਤ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ …
Read More »ਮੋਦੀ ਲਹਿਰਾਵੇਗਾ ਕੇਂਦਰ ਚ ਐਨ.ਡੀ.ਏ ਦਾ ਝੰਡਾ- ਬਾਬਾ ਰਾਮ ਦੇਵ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਯੋਗ ਗੁਰੂ ਬਾਬਾ ਰਾਮ ਦੇਵ ਖੁਲਕੇ ਰਾਸ਼ਟਰੀ ਪੱਧਰ ਤੇ ਭਾਜਪਾ ਦੇ ਪੱਖ ਚ ਆ ਗਏ ਹਨ। ਪੂਰੇ ਦੇਸ਼ ਚ ਘੁੰਮਦੇ ਹੋਏ ਉਹਨਾਂ ਨੇ ਐਨਡੀਏ ਦੇ ਸਮਰਥਨ ਚ ਲੋਕਾਂ ਨੂੰ ਮਤਦਾਨ ਕਰਣ ਦੀ ਅਪੀਲ ਕੀਤੀ। ਇਸੇ ਕੜੀ ਦੇ ਤਹਿਤ ਅੱਜ ਅੰਮ੍ਰਿਤਸਰ ਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਰੂਣ ਜੇਤਲੀ ਦੇ ਹਕ ਚ ਬਾਬਾ ਰਾਮ ਦੇਵ …
Read More »
Punjab Post Daily Online Newspaper & Print Media