Sunday, July 6, 2025
Breaking News

ਲੇਖ

ਪਲੇਠੀ ਐਲਬਮ ਟੱਚਵੁੱਡ ਲੈ ਕੇ ਹਾਜ਼ਰ ਹੈ ਗਾਇਕ ਹਰਜ਼ਿੰਦ ਰੰਧਾਵਾ

              ਆਪਣੇ ਸੰਗੀਤ ਵਿੱਚ ਕਈ ਗਾਇਕਾਂ ਨੂੰ ਗਵਾ ਚੁੱਕਾ ਹਰਜ਼ਿੰਦ ਸਿੰਘ ਹੁਣ ਬਤੌਰ ਗਾਇਕ ਸਰੋਤਿਆਂ ਦਾ ਮਨੋਰੰਜ਼ਨ ਕਰੇਗਾ।ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਰਜ਼ਿੰਦ ਰੰਧਾਵਾ ਦੀ ਪਹਿਲੀ ਐਲਬਮ ਟੱਚਵੁੱਡ ਰਲੀਜ਼ ਲਈ ਤਿਆਰ ਹੈ।ਵੱਖ ਵੱਖ ਰੰਗਾਂ ਦੇ ਅੱਠ ਖੂਬਸੂਰਤ ਗੀਤਾਂ ਨਾਲ ਲਬਰੇਜ਼ ਇਹ ਐਲਬਮ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ।     …

Read More »

ਅਮਰੀਕੀ ਮਜ਼ਦੂਰ ਦਿਵਸ ਦਾ ਪਿਛੋਕੜ

                     ਅੱਜ ਭਾਵੇਂ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਪਰ ਅਮਰੀਕਾ ਵਿੱਚ ਮਜ਼ਦੂਰ ਦਿਵਸ ਸਤੰਬਰ ਦੇ ਪਹਿਲੇ ਸੋਮਵਾਰ ਮਨਾਇਆ ਜਾਂਦਾ ਹੈ, ਹਾਲਾਂਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦਾ ਜਨਮ-ਦਾਤਾ ਵੀ ਅਮਰੀਕਾ ਹੀ ਹੈ।ਇਸ ਸਾਲ ਅਮਰੀਕਾ ਵਿਚ ਇਹ ਦਿਨ 6 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।ਇਸ ਦਿਨ ਕੌਮੀ ਛੁੱਟੀ ਹੁੰਦੀ ਹੈ।ਅਮਰੀਕਾ …

Read More »

ਪੰਜਾਬ ਦੀ ਮਿੱਟੀ ਨਾਲ ਜੁੜੀ ਇੱਕ ਰੁਮਾਂਟਿਕ ਤੇ ਐਕਸ਼ਨ ਭਰਪੂਰ ਫ਼ਿਲਮ ਹੈ ‘ਉਚਾ ਪਿੰਡ’

ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਦਾਕਾਰ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵਟ ਲਈ ਹੈ।‘ਉਚਾ ਪਿੰਡ’ ਬਾਰੇ ਇੱਕ ਲੇਖ ਪਹਿਲਾਂ ਸਕੂਲ ਦੀਆਂ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ।ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣਨ ਜਾ ਰਹੀ ਹੈ ਇਸ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਲੀਜ਼ …

Read More »

ਆਇਆ ਸਾਵਣ ਮਨ ਪ੍ਰਚਾਵਣ

            ਸਾਵਣ ਦੇ ਮਹੀਨੇ ਕਾਲੀਆਂ ਘਟਾਵਾਂ ਇਕ ਪਾਸਿਓਂ ਆਉਂਦੀਆਂ ਮੀਂਹ ਦੀਆਂ ਫੁਹਾਰਾਂ ਪਾ ਔਹ ਗਈਆਂ, ਔਹ ਗਈਆਂ।ਕੁੜੀਆਂ ਚਿੜੀਆਂ ਦੇ ਪਾਏ ਵੰਨ ਸੁਵੰਨੇ ਕੱਪੜੇ ਗਿੱਲੇ ਕਰ ਜਾਂਦੀਆਂ ਹਨ।ਚੀਚ ਵਹੁਟੀਆਂ ਬਣੀਆਂ ਵਾਲਾਂ ਨੂੰ ਮਾੜਾ ਜਿਹਾ ਛੰਡ ਫਿਰ ਗੁਟਕਣ ਲੱਗ ਪੈਂਦੀਆਂ ਹਨ।ਕਦਰਤ ਰਾਣੀ ਦਾ ਕ੍ਰਿਸ਼ਮਾ ਹੀ ਹੈ ਕਿ ਰੁੰਡ ਮਰੁੰਡ ਰੁੱਖ, ਘਾਹ ਪੱਠਾ ਸਭ ਹਰਿਆ ਹੋ ਜਾਂਦਾ ਹੈ।ਸਾਰੀ …

Read More »

ਕਾਵਿਤਰੀ ਡਾ: ਸਤਿੰਦਰਜੀਤ ਕੌਰ ਬੁੱਟਰ (ਸਟੇਟ ਐਵਾਰਡੀ)

              ‘ਜ਼ਖਮੀ ਰੂਹ`, ‘ਤਿੜਕੇ ਰਿਸ਼ਤੇ`, ‘ਦਰਪਣ`, ‘ਧਰਤ ਪੰਜਾਬ ਦੀ`, ‘ਸ਼ੀਸ਼ਾ ਬੋਲਦਾ ਹੈ`, ‘ਨਵੀਆਂ ਪੈੜਾਂ` ਅਤੇ ‘ਫੁੱਲ-ਕਲੀਆਂ` ਆਦਿ ਆਪਣੀਆਂ ਮੌਲਿਕ ਪੁਸਤਕਾਂ ਦੇ ਨਾਲ-ਨਾਲ, ‘ਨਵੀਆਂ ਪੈੜਾਂ`, ‘ਜਜ਼ਬਾਤ ਦੇ ਪਰਦੇ`, ‘ਬੂੰਦ-ਬੂੰਦ ਸਮੁੰਦਰ` ਅਤੇ ਰੰਗਰੇਜ਼ ਆਦਿ ਜਿਹੀਆਂ ਅਨੇਕਾਂ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿੱਚ ਹਾਜ਼ਰੀਆਂ ਭਰ ਚੁੱਕੀ, ਡਾ: ਸਤਿੰਦਰਜੀਤ ਕੌਰ ਬੁੱਟਰ ੳਚਾਈਆਂ ਨੂੰ ਛੂਹ ਚੁੱਕਾ ਇਕ ਸਨਮਾਨਿਆ ਸਤਿਕਾਰਿਆ ਨਾਂ ਹੈ।   …

Read More »

ਖਾ ਗਏ ਮੋਬਾਇਲ – ਬਚਪਨ ਤੇ ਜਵਾਨੀ

          ਜੇਕਰ ਕੁੱਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਕਿਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-2 ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚੱਲਦਾ।ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੋਲੀ-2 ਕੰਮਾਂ ਵਿੱਚ …

Read More »

ਉਹਦੇ ਟੁਰ ਜਾਣ ਤੋਂ ਬਾਅਦ……

              ਘਰ ਗ੍ਰਹਿਸਤੀ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ।ਗੁੱਸੇ-ਗਿਲੇ ਤਾਂ ਜ਼ਿੰਦਗੀ ਵਿੱਚ ਚੱਲਦੇ ਹੀ ਰਹਿੰਦੇ ਹਨ।ਪਰ ਦੋਨੋਂ ਇਕ ਦੂਜੇ ਤੋਂ ਬਗੈਰ ਰਹਿ ਵੀ ਨਹੀਂ ਸਕਦੇ।ਸਾਰੀ ਜ਼ਿੰਦਗੀ ਇਨਸਾਨ ਬੱਚੇ ਪਾਲਣ, ਤੋਰੀ ਫੁਲਕਾ ਚਲਾਉਣ ਲਈ ਕਮਾਈ ਕਰਦਾ ਉਮਰ ਵਿਹਾਅ ਦਿੰਦਾ ਹੈ।ਬੱਚੇ ਕਮਾਊ ਹੋਣ ‘ਤੇ ਨੂੰਹਾਂ ਆ ਜਾਣ ‘ਤੇ ਮਸਾਂ ਬੁੱਢ-ਵਰੇਸ ਉਮਰੇ ਸੁੱਖ …

Read More »

ਜ਼ਿੰਦਗੀ ‘ਚ ਪਿਤਾ ਦੀ ਅਹਿਮੀਅਤ

                 ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਸਮਾਜ ਵਿੱਚ ਵਿੱਚਰਦਿਆਂ ਹੋਇਆ ਉਹ ਕਈ ਰਿਸ਼ਤੇ ਨਿਭਾਉਂਦਾ ਹੈ।ਇਹਨਾਂ ਵਿਚੋਂ ਪਿਉ- ਪੁੱਤ ਦਾ ਰਿਸ਼ਤਾ ਆਪਣੀ ਜਗ੍ਹਾ ‘ਤੇ ਬੜਾ ਅਹਿਮ ਸਥਾਨ ਰੱੱਖਦਾ ਹੈ।ਜਿਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ।ਜਿਥੇ ਮਾਂ ਬੱਚੇ ਨੂੰ 9 ਮਹੀਨੇ …

Read More »

ਪੰਜਾਬ ਦੀ ਅਮੀਰ ਵਿਰਾਸਤ ਸੰਭਾਲਣ ਲਈ ਯਤਨਸ਼ੀਲ – ਸੁਖਦੀਪ ਸਿੰਘ ਮੁਧੱੜ

              ਅਜੋਕੇ ਤੇਜ਼-ਤਰਾਰ ਯੁੱਗ ’ਚ ਕਿਸੇ ਕੋਲ ਵੀ ਵਿਹਲ ਨਹੀਂ ਹੈ।ਹਰ ਇਨਸਾਨ ਆਪਣਾ ਤੋਰੀ-ਫੁਲਕਾ ਤੋਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ, ਪਰ ਫਿਰ ਵੀ ਕਈ ਇਨਸਾਨਾਂ ਨੇੇ ਆਪਣੇ ਸ਼ੌਕ ਦੀ ਫੁਲਵਾੜੀ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਲਾਏ ਹੋਏ ਹਨ।ਜਿਨ੍ਹਾਂ ਦੀ ਖੁਸਬੂ ਉਹ ਆਪ ਵੀ ਮਾਣ ਰਹੇ ਹਨ ਤੇ ਹੋਰਾਂ ਨੂੰ ਵੀ ਵੰਡ ਰਹੇ …

Read More »