Inter-DPS football tournament flagged off Amritsar, Oct. 15 (Punjab Post Bureau) – Ace Shooter 16-year old Madhur Arora, student of Delhi Public School Amritsar, fired the first shot with his feinwerkbau P-700 Universal rifle, inaugurating the shooting range, at school premises today. Madhur had lifted the ‘Champion of Champions’ trophy, also bagged a silver medal and was awarded Prize money …
Read More »ਖੇਡ ਸੰਸਾਰ
BBK DAV College for Women won the GNDU Inter College Chess Championship
Amritsar, Oct. 15 (Punjab Post Bureau) – BBK DAV College for Women won the GNDU Inter College Chess Championship held at GNDU Campus, Amritsar form October 13-14, 2014. College players won the trophy by defeating HMV College, Jalandhar, and S.R. Govt College, Amritsar, with a score line of 3-1 and 4-0 respectively. Ms. Rhythm got selected to represent GNDU team …
Read More »ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਟੂਰਨਾਂਮੈਂਟ 20 ਤੋਂ
25 ਸਾਲ ਤੋਂ ਘੱਟ ਉਮਰ ਵਰਗ ਦੀਆਂ ਖਿਡਾਰਨਾਂ ਲੈ ਸੱਕਣਗੀਆਂ ਹਿੱਸਾ ਡੀ.ਐਸ.ਓ ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਸਾਲ 2014-15 ਦੇ ਸੈਸ਼ਨ ਦੀ ਜਿਲ੍ਹਾ ਪੱਧਰੀ 2 ਦਿਨਾਂ ਮਹਿਲਾ ਖੇਲ ਪ੍ਰਤੀਯੋਗਿਤਾ ਮਿਤੀ: 20 ਅਕਤੂਬਰ ਤੋ ਲੈ ਕੇ 21 …
Read More »ਕੇ.ਐਮ.ਵੀ ਕਾਲਜੀਏਟ ਸਕੂਲ ਨੇ ਜਿੱਤੀ ਜ਼ੋਨ ਨੰ: 2 ਚੈਂਪਿਅਨਸ਼ਿਪ
ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) – ਕੇ.ਐਮ.ਵੀ. ਕਾਲਜੀਏਟ ਸੀ: ਸੈਕ: ਸਕੂਲ ਦੀ ਐਥਲੈਟਿਕ ਟੀਮ ਨੇ ਜ਼ੋਨ ਨੰ: 2 ਚੈਂਪਿਅਨਸ਼ਿਪ ਜਿੱਤ ਕੇ ਵਿਦਿਆਲਾ ਦਾ ਮਾਣ ਵਧਾਧਿਆ।ਇਸ ਚੈਂਪਿਅਨਸ਼ਿਪ ਅਧੀਨ ਹੋਏ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਏਕਮਜੋਤ ਪਹਿਲੇ ਸਥਾਨ ਤੇ ਰਹੀ। 200 ਮੀਟਰ ਦੌੜ ਵਿੱਚ ਸੁਖਵੰਤ ਅਤੇ ਏਕਮਜੋਤ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ 400 ਮੀਟਰ ਅਤੇ …
Read More »ਸਰਕਾਰੀ ਸਪੋਰਟਸ ਸਕੂਲ ਘੁੱਦਾ ਦੀਆਂ ਵਿਦਿਆਰਥਣਾਂ ਨੇ ਵਿਦਿਅਕ ਟੂਰ ਲਗਾਇਆ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਰਕਾਰੀ ਸਪੋਰਟਸ ਸਕੂਲ ਘੁੱਦਾ ਜ਼ਿਲ੍ਹਾ ਬਠਿੰਡਾ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਨਾਜਰ ਸਿੰਘ ਦੀ ਅਗਵਾਈ ਵਿਚ ਇਕ ਰੋਜਾ ਬਠਿੰਡਾ ਦਾ ਵਿਦਿਅਕ ਟੂਰ ਲਗਾਇਆ। ਇਸ ਟੂਰ ਵਿਚ ਸਪੋਰਟਸ ਸਕੂਲ ਘੁੱਦਾ ਦੇ ਹੋਸਟਲ ਵਿਚ ਵੱਖ-ਵੱਖ ਖੇਡਾਂ ਦੀਆਂ 45 ਵਿਦਿਆਰਥਣਾਂ ਨੂੰ ਬਠਿੰਡੇ ਜ਼ਿਲ੍ਹੇ ਦੀਆਂ ਧਾਰਮਿਕ ਅਤੇ ਇਤਿਹਾਸਕ ਥਾਂਵਾਂ ਬਾਰੇ ਭਰਪੂਰ ਜਾਣਕਾਰੀ ਲੈਣ ਸਬੰਧੀ, ਬਠਿੰਡੇ ਦੇ ਵੱਖ-ਵੱਖ …
Read More »ਵਿਸ਼ਵ ਕਬੱਡੀ ਲੀਗ- ਖਾਲਸਾ ਵਾਰੀਅਰਜ਼ ਦੀ ਵੈਨਕੂਵਰ ਲਾਇਨਜ਼ ‘ਤੇ ਸ਼ਾਨਦਾਰ ਜਿੱਤ
ਯੂਨਾਈਟਡ ਸਿੰਘਜ਼ ਨੇ ਕੈਲੇਫੋਰਨੀਆ ਈਗਲਜ਼ ਨੂੰ ਹਰਾਇਆ ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਇੱਥੇ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ‘ਚ ਚੱਲ ਰਹੇ ਮੈਚਾਂ ਦੇ ਦੂਸਰੇ ਦਿਨ ਅੱਜ ਦੂਸਰੇ ਮੈਚ ‘ਚ ਖਾਲਸਾ ਵਾਰੀਅਰਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ 60-51 ਨੂੰ ਹਰਾਕੇ, ਲੀਗ ‘ਚ ਜਿੱਤ ਦਰਜ਼ ਕੀਤੀ। ਖਾਲਸਾ ਵਾਰੀਅਰਜ਼ ਦੀ ਇਹ 14 ਮੈਚਾਂ ‘ਚ …
Read More »ਖ਼ਾਲਸਾਈ ਖੇਡ ਉਤਸਵ ਵਿੱਚ ਸ਼ੋ੍ਰਮਣੀ ਕਮੇਟੀ ਦੇ ਸਕੂਲ ਇਤਿਹਾਸਕ ਭੂਮਿਕਾ ਅਦਾ ਕਰਨਗੇ- ਮਨਜੀਤ ਸਿੰਘ
ਸਕੂਲਾਂ ਦੇ ਪਿ੍ਰੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਅੰਮ੍ਰਿਤਸਰ 11 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਸਾਲ ਵਾਂਗ ਇਸ ਸਾਲ ਵੀ ਖ਼ਾਲਸਾਈ ਖੇਡ ਉਤਸਵ ਮਨਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ …
Read More »ਖ਼ਾਲਸਾ ਕਾਲਜ ਵਿੱਚ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਦਾ ਪ੍ਰਧਾਨ ਸੱਤਿਆਜੀਤ ਮਜੀਠੀਆ ਵਲੋਂ ਆਗਾਜ਼
ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣਾ ਸਮੇਂ ਦੀ ਮੁੱਖ ਲੋੜ – ਮਜੀਠੀਆ ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿੱਚ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ ਦਾ ਅੱਜ ਆਗਾਜ਼ ਹੋਇਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਨੇ ਕੀਤਾ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: …
Read More »ਕਾਸਕੋ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਜੀਵਨ ਸਿੰਘ ਯੂਥ ਕਲੱਬ ਪਿੰਡ ਵੜਿੰਗ ਖੇੜਾਂ ਸਮੂਹ ਮੈਬਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਛੇਵਾਂ ਕਾਸਕੋ ਕ੍ਰਿਕੇਟ ਟੂਰਨਾਂਮੈਂਟ ਦਾ ਫਾਇਨਲ ਮੈਂਚ ਕਰਵਾਇਆਂ ਗਿਆ। ਜਿਹੜਾ ਕਿ ਪਿੰਡ ਵੜਿੰਗ ਖੇੜਾ ਅਤੇ ਪੁੰਨੀਵਾਲਾ ਮੌਹਰੀ ਕਾ ਟੀਮ ਵਿਚਾਲੇ ਹੋਇਆ ਜਿਸ ਵਿੱਚ ਪਿੰਡ ਵੜਿੰਗ ਖੇੜਾ ਦੀ ਟੀਮ ਜੇਤੂ ਰਹੀ ਅਤੇ ਇਹ ਮੈਂਚ ਜਿੱਤ ਕੇ ਪਹਿਲਾ …
Read More »ਬੀ. ਸੀ. ਸੀ. ਆਈ. ਨੌਰਥ ਜ਼ੋਨ ਕ੍ਰਿਕੇਟ ਟੂਰਨਾਮੈਂਟ (ਲੜਕੀਆਂ) ਵਿੱਚ ਦਿੱਲੀ ਨੇ ਹਰਿਆਣਾ ਨੂੰ ਹਰਾਇਆ
ਖ਼ਾਲਸਾ ਕਾਲਜ ਦੀ ਕ੍ਰਿਕੇਟ ਗਰਾਊਂਡ ਵਿਖੇ ਹੋਏ ਟੂਰਨਾਮੈਂਟ ਦਾ ਸ: ਛੀਨਾ ਨੇ ਕੀਤਾ ਉਦਘਾਟਨ ਅੰਮ੍ਰਿਤਸਰ, 10 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਦੇ ਇਤਿਹਾਸਕ ਕ੍ਰਿਕੇਟ ਮੈਦਾਨ ਵਿਖੇ ਅੱਜ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕੇਟ ਇਨ ਇੰਡੀਆ (ਬੀ. ਸੀ. ਸੀ. ਆਈ.) ਵੱਲੋਂ 18 ਅਕਤੂਬਰ ਤੱਕ ਚਲਣ ਵਾਲੇ ਅੰਡਰ-19 ਲੜਕੀਆਂ ਦੇ ਅੰਤਰਰਾਜੀ ਕ੍ਰਿਕੇਟ ਟੂਰਨਾਮੈਂਟ ਵਿੱਚ ਦਿੱਲੀ ਨੇ ਹਰਿਆਣਾ ਨੂੰ 50 ਵਿੱਚੋਂ 36 ਓਵਰਾਂ ‘ਤੇ ਆਲ …
Read More »
Punjab Post Daily Online Newspaper & Print Media