Sunday, November 17, 2024

ਖੇਡ ਸੰਸਾਰ

ਅੰਮ੍ਰਿਤਸਰ ਜ਼ਿਲ੍ਹੇ ‘ਚ ਬਣਨਗੇ 9 ਖੇਡ ਸਟੇਡੀਅਮ – ਖੇਡ ਅਫਸਰ ਸ੍ਰੀਮਤੀ ਸੰਧੂ

ਹਰੇਕ ਸਟੇਡੀਅਮ ‘ਤੇ ਖਰਚੇ ਜਾਣਗੇ ਪੌਣੇ ਦੋ ਕਰੋੜ ਰੁਪਏ ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਆਦਤ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਹਰੇਕ ਬਲਾਕ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲਿਆਂ ਵਿਚ ਫੈਲੀ ਇਸ ਸਰਹੱਦੀ ਪੱਟੀ, ਜੋ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਹੁੰਦੀ ਨਸ਼ੇ …

Read More »

60ਵੀਆਂ ਸਕੂਲ ਨੈਸ਼ਨਲ ਖੇਡਾਂ ‘ਚਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀ ਸਨਮਾਨਿਤ

ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਸੇਂਟ ਜੇਵੀਅਰ ਸਕੂਲ ਵਿਖੇ 60ਵੀਆਂ ਸਕੂਲ ਨੈਸਨਲ ਖੇਡਾਂ ਵਿਚੋਂ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਪ੍ਰੋਗਰਮ ਆਯੋਜਿਤ ਕੀਤਾ ਗਿਆ।ਇਸ ਸਨਮਾਨ ਸਮਰੋਹ ਦੇ ਮੁੱਖ ਮਹਿਮਾਨ ਬਠਿੰਡਾ ਜਿਲ੍ਹਾ ਸੈਸ਼ਨ ਜੱਜ ਮਾਨਯੋ ਤੇਜਵਿੰਦਰ ਸਿੰਘ ਨੇਜੇਤੂ ਬੱਚਿਆਂ ਨੂੰ ਸਨਮਾਨਤ ਕਰਦੇ ਹੋਏ ਜਿਥੇ ਮੈਡਲ ਦਿੱਤੇ ਉਥੇ ਹੀ ਉਨ੍ਹਾਂ ਨੇ ਜੇਤੂਆਂ ਬੱਚਾਂ …

Read More »

ਸ੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਲਖਨ ਕਲਾਂ ਵਿਖੇ ਗਤਕਾ ਫਾਈਟ ਮੁਕਾਬਲੇ ਕਰਵਾਏ ਗਏ

ਅੱਡਾ ਅਲਗੋ ਕੋਠੀ, 21 ਫਰਵਰੀ (ਹਰਦਿਆਲ ਸਿੰਘ ਭੈਣੀ) – ਸ੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਲਖਨ ਕਲਾਂ ਵਿਖੇ ਗਤਕਾ ਫਾਈਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਦਕਿ ਲੜਕੀਆਂ ਵੱਲੋਂ ਵੀ ਗਤਕੇ ਦੇ ਜੋਹਰ ਦਿਖਾਏ ਗਏ।ਅਸਟ੍ਰੇਲੀਆ ਵਿੱਚ ਰਹਿ ਰਹੇ ਭੈਣੀ ਮੱਸਾ ਸਿੰਘ ਦੇ ਨਛੱਤਰ ਸਿੰਘ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਅਤੇ ਭੈਣੀ …

Read More »

ਅੰਡਰ 14 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਟਰਾਇਲ ਸੰਪੰਨ

ਅੰਮ੍ਰਿਤਸਰ, 17 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਸਪੋਰਟਸ ਪ੍ਰਿ: ਬਲਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾ ਹੇਠ ਜੀ ਐਨ.ਡੀ.ਯੂ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਆਯੋਜਿਤ ਅੰਡਰ 14 ਸਾਲ ਉਮਰ ਵਰਗ ਦੇ ਖਿਡਾਰੀਆਂ ਦੀ ਦੋ ਦਿਨਾਂ ਰਾਸ਼ਟਰ ਪੱਧਰੀ ਟ੍ਰਾਇਲ ਚੋਣ ਪ੍ਰਕ੍ਰਿਆਂ ਸਮਾਪਤ ਹੋ ਗਈ। ਟਰਾਇਲਾਂ ਦੇ ਦੂਜੇ ਦਿਨ …

Read More »

ਗਲੋਬਲ ਇੰਸਟੀਚਿਊਟਜ ਨੇ ‘ਬਹਾਰ ਤਿਉਹਾਰ’ ‘ਚ ਰਵਾਇਤੀ ਖੇਡਾਂ ਨੂੰ ਕੀਤਾ ਪੁਨਰਜੀਵਤ

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਥੇ ਉਚ ਸਿੱਖਿਆ ਦੀ ਪੜ੍ਹਾਈ, ਖੇਡਾਂ ਲਈ ਘੱਟ ਸਮਾਂ ਹੀ ਛੱਡਦੇ ਹਨ, ਉਥੇ ‘ਗਲੋਬਲ ਇੰਸਟੀਚਿਊਟਜ’ ਨੇ ਇਕ ਕਦਮ ਅੱਗੇ ਵਧਾ ਕੇ ਆਪਣੇ ਵਿਦਿਆਰਥੀਆਂ ਨੂੰ ‘ਬਹਾਰ ਤਿਉਹਾਰ’ ਰਾਹੀ ਰਵਾਇਤੀ ਖੇਡਾਂ ਦੇ ਨਾਲ ਅੱਜ ਸੰਸਥਾ ਦੇ ਵਿਹੜੇ ‘ਚ ਜੋੜਿਆ।ਬਹਾਰ ਦਾ ਮੌਸਮ ਫੂਲਾਂ ਦੇ ਖਿੜਣ ਅਤੇ ਖੇਤਾਂ ਵਿਚ ਲਹਿਰਾਉਂਦੀ ਸੁਨਹਿਰੀ ਸਰਸੋ ਦੇ ਫੁਲਾਂ ਦੇ ਦ੍ਰਿਸ਼ ਅਤੇ …

Read More »

ਸ਼ੋ੍ਮਣੀ ਕਮੇਟੀ ਦੀ ਕਬੱਡੀ ਟੀਮ ਨੇ ਟੋਨੀ ਅਲੰਕਾਰ ਕਬੱਡੀ ਕਲੱਬ ਕੁੱਬੇ ਨੂੰ ਹਰਾਇਆ

ਅੰਮ੍ਰਿਤਸਰ 13 ਫਰਵਰੀ (ਗੁਰਪ੍ਰੀਤ ਸਿੰਘ) – ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਮਹਿਤਾ ਨੰਗਲ ਵਿਖੇ ਸੰਤ ਕਰਤਾਰ ਸਿੰਘ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 15ਵਾਂ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਦੀ ਟੀਮ ਨੇ ਫਾਈਨਲ ਮੁਕਾਬਲੇ …

Read More »

ਆਦਰਸ਼ ਸਕੂਲ ਕੌੜਿਆਂਵਾਲੀ ਵਿੱਚ ਦੋ ਰੋਜ਼ਾ ਸਪੋਟਰਸ ਮੀਟ ਦਾ ਸ਼ੁਭਾ ਆਰੰਭ

ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਬਲਾਕ ਦੇ ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ ਅੱਜ ਦੋ ਰੋਜ਼ਾਂ ਸਪੋਟਰਸ ਮੀਟ ਦਾ ਉਦਘਾਟਨ ਡਾਕਟਰ ਯਸ਼ਪਾਲ ਸਿੰਘ ‘ਜੱਸੀ’, ਪਰਮਜੀਤ ਵੈਰੜ ਵੱਲੋਂ ਮਸ਼ਾਲ ਜਲਾ ਕੇ ਅਤੇ ਅਸਮਾਨ ਵਿੱਚ ਗੁੱਬਾਰੇ ਛੱਡ ਕੇ ਕੀਤਾ ਗਿਆ।ਇਸ ਮੌਕੇ ਸਕੂਲ  ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਗੌਤਮ ਲਾਲ, ਮੈਂਬਰ ਸ਼੍ਰੀਮਤੀ ਮੂਰਤੀ ਦੇਵੀ, ਸ਼੍ਰੀਮਤੀ ਰੰਜੂ ਬਾਲਾ, ਅੰਗਰੇਜ ਸਿੰਘ, ਸਰਪੰਚ ਹਰਨੇਕ …

Read More »

ਲੋਟਸ ਗਰੁੱਪ ਦੇ ਨੌਨਿਹਾਲਾਂ ਨੇ ਬਿਖੇਰਿਆ ਜਲਵਾ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਲੋਟਸ ਕਿਡਸ ਕੇਅਰ ਹੋਮ ਵਿੱਚ ਵਾਰਸ਼ਿਕ ਉਤਸਵ ਲਿਟਲ ਚੈਂਪ ਸ਼ੋਅ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਡਾਇਰੇਕਟਰ ਰਜਿੰਦਰ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੱਖਿਆ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ, ਪ੍ਰਿੰਸੀਪਲ ਰਾਜ ਕੁਮਾਰ ਕਟਾਰੀਆ, ਰਮੇਸ਼ ਚੁਚਰਾ ਅਤੇ ਜੀ.ਐਲ ਅੱਗਰਵਾਲ ਸਨ।ਇਸ ਮੌਕੇ ਨੌਨਿਹਾਲਾਂ ਦੇ ਫੈਂਸੀ, ਡਰੈਸ, ਜਾਦੂ ਆਦਿ ਦੀ ਤਾਲ ਤੇ ਸਾਰਿਆਂ …

Read More »

ਮਾਲਵਾ ਕਾਲਜ ਬਠਿੰਡਾ ਵਿਖ ਐਥਲੈਟਿਕ ਮੀਟ ਦਾ ਆਯੋਜਿਤ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਮਾਲਵਾ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਿਨ ਕੀਤਾ ਗਿਆ ਜਿਸ ਦਾ ਉਦਘਾਟਨ ਸ:ਇੰਦਰਮੋਹਨ ਸਿੰਘ ਭੱਟੀ, ਐੱਸ.ਐੱਸ.ਪੀ.ਵਲੋ ਕੀਤਾ ਗਿਆ।ਇਸ ਮੌਕੇ ਖਿਡਾਰੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕਰਦਿਆਂ ਮੁੱਖ ਮਹਿਮਾਨ ਨੂੰ ਸਲਾਮੀ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਸ.ਐਸ.ਪੀ ਸ: ਭੱਟੀ ਨੇ ਕਿਹਾ ਕਿ ਨਰੋਈ ਸਿਹਤ ਰੱਖਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ …

Read More »