Saturday, October 24, 2026

ਖੇਡ ਸੰਸਾਰ

Fateh Academy wins 17 Gold Medals in Roller Skating Competition

Amritsar, Oct. 4 (Punjab Post Bureau) – International Fateh Academy is displaying excellent skills in sports, establishing new records with each passing day. 13 Students of International Fateh Academy, Jandiala Guru participated in the Skating Roller Competition organized by ‘Perfect Academy of Roller Skating’ at Shri Guru Harkrishan Public School, Amritsar. International Fateh Academy came out with flying colours securing …

Read More »

ਕ੍ਰਿਕਟ ਟੂਰਨਾਮੈਟ ਵਿਚ ਡੀ ਏ ਵੀ ਸਕੂਲ , ਬਟਾਲਾ ਦੀ ਝੰਡੀ

ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ,ਪੰਜਾਬ ਵੱਲੋ ਕਰਵਾਈਆਂ ਜਾ ਰਹੀਆਂ 67 ਵੀਆਂ ਸਕੂਲ ਖੇਡਾਂ ਦੇ ਸਬੰਧ ਵਿਚ ਜੋਨਲ ਕ੍ਰਿਕਟ ਟੂਰਨਾਮੈਟ ਬਟਾਲਾ ਵੈਸਟ ਅੰਡਰ੍ਰ14, ਅੰਡਰ, 17 ਤੇ 19 ਵਰਗ (ਲੜਕੇ) ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਖੇ ਮਾਨਯੋਗ ਸ੍ਰੀ ਅਮਰਦੀਪ ਸਿਘ ਸੈਣੀ, ਜਿਲਾ ਸਿਖਿਆ ਅਫਸਰ ਗੁਰਦਾਸਪੁਰ, ਡਿਪਟੀ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ , ਜੀ ਦੀ ਦੇਖ ਰੇਖ …

Read More »

ਡਾਇਰੈਕਟਰ ਸਪੋਰਟਸ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਖੇਡ ਵਿਭਾਗ ਐਸਜੀਪੀਸੀ ਹਾਕੀ ਅਕਾਦਮੀਆਂ ਨੂੰ ਸਹਿਯੋਗ ਕਰਦਾ ਰਹੇਗਾ- ਧਾਰੀਵਾਲ ਅੰਮ੍ਰਿਤਸਰ, 2 ਅਕਤੂਬਰ (ਗੁਰਪ੍ਰੀਤ ਸਿੰਘ) -ਸੇਵਾ ਸਿਮਰਨ ਤੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਡਾਇਰੈਕਟਰ ਸਪੋਰਟਸ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ (ੀਅਸ਼) ਨੇ ਕਿਹਾ ਕਿ ਪੰਜਾਬ …

Read More »

 ਏਸ਼ੀਅਨ ਖੇਡਾਂ ‘ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿਤਿਆ ਗੋਲਡ ਮੈਡਲ

ਅੰਮ੍ਰਿਤਸਰ, 2 ਅਕਤੂਬਰ (ਬਿਊਰੋ) – ਦੱਖਣ ਕੋਰੀਆਂ ਵਿੱਚ ਹੋ ਰਹੀਆਂ ਏਸ਼ੀਅਨ ਗੇਮਾਂ ਵਿੱਚ ਅੱਜ ਭਾਰਤੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।ਭਾਰਤੀ ਹਾਕੀ ਟੀਮ ਨੇ ਕਪਤਾਨ ਸਰਦਾਰ ਸਿੰਘ ਦੀ ਕਪਤਾਨੀ ਹੇਠ ਖੇਡਦਿਆਂ ਤਕਰੀਬਨ 32 ਸਾਲਾਂ ਬਾਅਦ ਆਪਣੀ ਰਵਾਇਤੀ ਵਿਰੋਧੀ ਪਾਕਿਸਤਾਨੀ ਟੀਮ ਨਾਲ ਖੇਡਦਿਆਂ ਭਾਰਤੀ ਖਿਡਾਰੀਆਂ ਨੇ 4-2 ਦੀ ਲੀਡ ਹਾਸਲ ਕਰਕੇ ਪਾਕਿਸਤਾਨ ਨੂੰ ਪਛਾੜ …

Read More »

’ਐਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ’ ਲਈ ਚੁਣੇ ਗਏ ਖਾਲਸਾ ਪਬਲਿਕ ਸਕੂਲ ਦੇ 7 ਵਿਦਿਆਰਥੀ

ਅੰਮ੍ਰਿਤਸਰ, 1 ਅਕਤੂਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਦੇ 7 ਵਿਦਿਆਰਥੀਆਂ ਨੂੰ ਦਿੱਲੀ ਵਿਖੇ 6 ਤੋਂ 16 ਅਕਤੂਬਰ ਤੱਕ ਹੋਣ ਜਾਣ ਰਹੇ ਐੱਨ. ਸੀ. ਸੀ. ਐਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ, ਜੋ ਕਿ ਸਕੂਲ ਲਈ ਬੜੇ ਫ਼ਖਰ ਵਾਲੀ ਗੱਲ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਕੂਲ ਖਿਡਾਰੀਆਂ ਦੀ ਇਸ ਚੋਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਪਣੀਆਂ …

Read More »

ਪੰਜਾਬ ਰਾਜ ਪੇਡੂ ਖੇਡਾਂ ‘ਚ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤੀ

ਤਰਨਤਾਰਨ ਦੂਜੇ ਤੇ ਮੇਜਬਾਨ ਅੰਮ੍ਰਿਤਸਰ ਤੀਜੇ ਸਥਾਨ ‘ਤੇ ਰਹੇ ਅੰਮ੍ਰਿਤਸਰ, 01 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਡੂ ਖੇਡਾਂ (16 ਸਾਲ ਉਮਰ ਵਰਗ ਤੋਂ ਘੱਟ) ਦੇ ਆਖਰੀ ਦਿਨ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤ ਲਈ, ਤਰਨਤਾਰਨ ਦਾ ਦੂਜਾ ਸਥਾਨ ਰਿਹਾ, ਜਿਸ ਨੇ 21 ਅੰਕ ਪ੍ਰਾਪਤ ਕੀਤੇ ਜਦੋਕਿ ਮੇਜਬਾਨ ਅੰਮ੍ਰਿਤਸਰ ਨੇ 17 …

Read More »

ਪਰਵਿੰਦਰ ਐਮੇਚਿਉਰ ਸਪੋਰਟਸ ਅਕੈਡਮੀ ਨੇ ਕਰਾਇਆ ਦੂਸਰਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ

ਅੰਡਰ-14 ‘ਚ ਵਿਸ਼ਵ ਪਬਲਿਕ ਸਕੂਲ, ਅੰਡਰ-17 ਤੇ 19 ‘ਚ ਸੰਤ-ਡੇਅ ਬੋਰਡਿੰਗ ਸਕੂਲ ਰਿਹਾ ਜੇਤੂ ਜੰਡਿਆਲਾ ਗੁਰੂ, 30 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਸ. ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਜੀ.ਟੀ. ਰੋਡ ਮਾਨਾਂਵਾਲਾ ਵਿਖੇ ਪਰਵਿੰਦਰ ਐਮੇਚਿਉਰ ਸਪੋਰਟਸ ਅਕੈਡਮੀ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਦੂਸਰਾ ਸ਼ਹੀਦ ਉਧਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ, ਂਮਾਝਾ ਪ੍ਰੈਸ ਕਲੱਬ ਅੰਮ੍ਰਿਤਸਰਂ ਦੇ ਸਹਿਯੋਗ ਨਾਲ ਕਰਵਾਇਆ …

Read More »

ਰਾਜ ਪੱਧਰੀ ਪੇਂਡੂ ਖੇਡ ਟੂਰਨਾਮੈਂਟ ‘ਚ ਜੂਡੋ ਖਿਡਾਰੀਆਂ ਮਾਰੀਆਂ ਮੱਲਾਂ

ਐਸ.ਜੀ.ਆਰ.ਡੀ ਜੂਡੋ ਸੈਂਟਰ ਵਿਖੇ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) -ਰਾਜੀਵ ਗਾਂਧੀ ਖੇਲ ਅਭਿਯਾਨ ਦੇ ਸਹਿਯੋਗ ਨਾਲ ਪੰਜਾਬ ਦੇ ਖੇਡ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਤਿੰਨ ਦਿਨਾਂ ਰਾਜ ਪੱਧਰੀ ਅੰਡਰ-16 ਸਾਲ ਉਮਰ ਵਰਗ ਪੁਰਸ਼ ਵਰਗ ਦੇ ਪੇਂਡੂ ਟੂਰਨਾਮੈਂਟ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੁਸ਼ਬੀਰ ਕੌਰ ਨੇ ਏਸ਼ੀਅਨ ਖੇਡਾਂ ਵਿਚ ਜਿੱਤਿਆ ਚਾਂਦੀ ਦਾ ਤਗਮਾ

ਅਮ੍ਰਿਤਸਰ, 29 ਸਤਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਖੁਸ਼ਬੀਰ ਕੌਰ ਦੱਖਣੀ ਕੋਰੀਆ ਦੇ ਸ਼ਹਿਰ ਇੰਚੀੳਨ ਵਿਖੇ ਚਲ ਰਹੀਆਂ ਏਸ਼ੀਅਨ ਖੇਡਾਂ ਮੌਕੇ 20 ਕਿ.ਮੀ ਵਾਕਿੰਗ ਰੇਸ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਖੁਸ਼ਬੀਰ ਕੌਰ ਨੂੰ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਛੇਤੀ ਹੀ ਇਸ ਵਿਦਿਆਰਥਣ ਨੂੰ ਯੂਨੀਵਰਸਿਟੀ ਵੱਲੋਂ ਉਚਿਤ ਕੈਸ਼ ਇਨਾਮ ਤੋਂ …

Read More »