ਫਾਜਿਲਕਾ, 12 ਮਾਰਚ (ਵਿਨੀਤ ਅਰੋੜਾ): ਭਲੇ ਹੀ ਰਾਜ ਵਿੱਚ ਆਦਰਸ਼ ਚੋਣ ਅਚਾਰ ਸੰਹਿਤਾ ਲਾਗੂ ਹੋ ਗਈ ਹੈ ਲੇਕਿਨ ਆਸ਼ਾ ਵਰਕਰਾਂ ਨੇ ਪੱਕੀ ਭਰਤੀ ਕੀਤੇ ਜਾਣ ਦੀ ਆਪਣੀ ਮੰਗ ਨੂੰ ਲੈ ਕੇ ਪ੍ਰਸਤਾਵਿਤ 10 ਮਾਰਚ ਦੀ ਸੇਹਤ ਮੰਤਰੀ ਦੇ ਪਿੰਡ ਕਟੈਹੜਾ ਵਿੱਚ ਰੱਖੇ ਗਏ ਸੇਹਤ ਮੰਤਰੀ ਦੀ ਕੋਠੀ ਦਾ ਘਿਰਾਉ ਨੂੰ ਅੰਜਾਮ ਦਿੱਤਾ । ਉਨਾਂ ਦੇ ਨਾਲ ਆਂਗਨਬਾੜੀ ਵਰਕਰਾਂ ਨੇ ਵੀ …
Read More »Daily Archives: March 12, 2014
ਫਰਜੀ ਵਿਅਕਤੀ ਪੇਸ਼ ਕਰ ਕੀਤੀ ਧੋਖਾਧੜੀ
ਗੋਲਮਾਲ, 11 ਸਾਲ ਪਹਿਲਾਂ ਮਰੇ ਵਿਅਕਤੀ ਨੂੰ ਜਿੰਦਾ ਦਿਖਾ ਕੇ ਛੁਡਾਈ ਜ਼ਮੀਨ ਫਾਜਿਲਕਾ 11 ਮਾਰਚ (ਵਿਨੀਤ ਅਰੋੜਾ): ਫਾਜਿਲਕਾ ਦੇ ਰੇਵੇਨਿਊ ਡਿਪਾਰਟਮੇਂਟ ਵਿੱਚ ਕਰੀਬ 11 ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਨੂੰ ਜਿੰਦਾ ਦਿਖਾ ਕੇ ਗਿਰਵੀ ਰੱਖੀ ਜ਼ਮੀਨ ਛੁਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਫਾਜਿਲਕਾ ਦੇ ਅਬੋਹਰ ਰੋੜ ਉੱਤੇ ਸਥਿਤ ਹੋਟਸ ਰੋਇਸ ਸਟੇਡਜ ਉੱਤੇ ਬੈਠਕ ਦਾ ਆਯੋਜਨ ਕੀਤਾ ਗਿਆ । ਜਿਸ …
Read More »ਸਰਹੱਦ ਤੋਂ 200 ਕਰੋੜ ਮੁੱਲ ਦੀ 40 ਕਿਲੋ ਹੈਰੋਇਨ, ਇੱਕ 6 ਐਮ.ਐਮ ਦੀ ਪਿਸਤੌਲ ਤੇ ਗੋਲੀ ਸਿੱਕਾ ਬਰਾਮਦ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਪਾਕਿ ਸਰਹੱਦ ‘ਤੇ ਸੁਰੱਖਿਆ ਫੋਰਾਂ ਨੂੰ ਅੱਜ ਵੱਡੀ ਸਫਲਤਾ ਮਿਲੀ ਜਦ ਸੁਰੱਖਿਆ ਜਵਾਨਾਂ ਨੇ ਸਰਹੱਦ ਤੇ ਚਲਾਏ ਜਾ ਰਹੇ ਆਪ੍ਰੇਸ਼ਨ ਅਲਰਟ ਦੌਰਾਨ ਦੋ ਵੱਖ-ਵੱਖ ਜਗ੍ਹਾ ਤੋ ਹੈਰੋਇਨ ਦੀ ਵੱਡੀ ਖੇਪ ਤੇ ਗੋਲੀ-ਸਿੱਕਾ ਬਰਾਮਦ ਕੀਤਾ। ਬੀ.ਐਸ.ਐਫ ਦੇ ਆਈ.ਜੀ.ਅਜੈ ਕੁਮਾਰ ਤੋਮਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਤਕਰੀਬਨ ਤਿੰਨ ਵਜੇ ਬੀ.ਓ.ਪੀ ਰਤਨ …
Read More »ਗਣਿਤ ਅੋਲੰਪਿਆਡ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ 3 ਵਿਦਿਆਰਥੀਆਂ ਨੇ ਜਿੱਤੇ ਮੈਡਲ
ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਮੰਨਣ) – ਕੌਮੀ ਗਣਿਤ ਅੋਲੰਪਿਆਡ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਏਨਕਲੇਵ ਦੀ ਜਮਾਤ 9ਵੀਂ ਦੇ 3 ਵਿਦਿਆਰਥੀਆਂ ਕੰਵਲਜੀਤ ਸਿੰਘ, ਰੌਨਕ ਸਿੰਘ ਅਤੇ ਸਲੋਨੀ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਮੈਡਲ ਜਿੱਤ ਕੇ ਸਕੂਲ ਪਹੁੰਚਣ ਤੇ ਸਕੂਲ ਦੇ ਵਾਈਸ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ, ਮੇਨੈਜਰ ਮਨਮੋਹਨ ਸਿੰਘ ਅਤੇ ਪ੍ਰਿੰਸੀਪਲ ਜਸਮੀਤ …
Read More »ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਨਰਸਰੀ ਗ੍ਰੇਜੂਏਸ਼ਨ ਪ੍ਰੋਗਰਾਮ ਹੋਇਆ
ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਐਨਕਲੇਵ ਦੇ ਛੋਟੇ ਬੱਚਿਆਂ ਨੂੰ ਕਾਬਲੀਅਤ ਤੇ ਪੰਖ ਲਗਾਉਣ ਅਤੇ ਸਿੱਖਿਆ ਨੂੰ ਸੋਖੇ ਤਰੀਕੇ ਨਾਲ ਹਰ ਇਕ ਨੂੰ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਨਰਸਰੀ ਗ੍ਰੇਜੂਅੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਸ਼ਬਦ ਗਾਇਨ, ਭੰਗੜਾ, ਗਿੱਧਾ ਆਦਿ ਸਭਿਆਚਾਰਕ ਪ੍ਰੋਗਰਾਮ ਵਿਚ ਸ਼ਾਨਦਾਰ ਕਾਬਲੀਅਤ ਦਾ ਪ੍ਰਦਰਸ਼ਨ ਕਰਕੇ ਲੋਕਾਂ ਦਾ …
Read More »ਲੋਕ ਸਭਾ ਚੋਣਾਂ ਸਬੰਧੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਤੇ ਕਾਲਜ ਮੁਖੀਆਂ ਨੂੰ ਕੱਢੇ ਨੋਟਿਸ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਕਰਵਾਉਣ ਲਈ ਸਮੂਹ ਵਿਭਾਗਾਂ ਦੀਆਂ ਚੋਣਾਂ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ ਪਰ ਕੁਝ ਵਿਭਾਗਾਂ ਅਤੇ ਕਾਲਜਾਂ ਦੇ ਮੁਖੀਆਂ ਵਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਅਣਗਹਿਲੀ ਕੀਤੀ ਜਾ ਰਹੀ ਹੈ , ਜਿਸ ਕਾਰਨ ਅੱਜ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। …
Read More »ਗਿ: ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਨਾਨਕਸ਼ਾਹੀ ਸੰਮਤ 546 (ਸਾਲ 2014-15) ਕੈਲੰਡਰ ਜਾਰੀ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪ੍ਰਕਾਸ਼ਤ ਨਾਨਕਸ਼ਾਹੀ ਸੰਮਤ 546 ਸਾਲ 2014-15 ਦਾ ਕੈਲੰਡਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾਰੀ ਕੀਤਾ ਗਿਆ ਹੈ।ਕੈਲੰਡਰ ਸੰਗਤ ਅਰਪਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ …
Read More »ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਹਰਿੰਮਦਰ ਸਾਹਿਬ ਮੱਥਾ ਟੇਕ ਕੀਤਾ ਚੋਣ ਦਾ ਅਗਾਜ਼
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਨੇ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੱਥਾਂ ਟੇਕਿਆ ਅਤੇ ਆਪਣੀ ਚੋਣ ਮੁੰਹਿਮ ਦਾ ਅਗਾਜ਼ ਕੀਤਾ ਗਿਆ । ਇਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਹੋਇਆ …
Read More »ਪੀੜਤਾਂ ਨੂੰ ਵੀ ਇਨਸਾਫ ਦਿਵਾਉਣ ਲਈ ਵੀ ਅੱਗੇ ਆਵੇ ਬਾਦਲ ਦਲ – ਕਲਕੱਤਾ
ਅੰਮ੍ਰਿਤਸਰ, 12 ਮਾਰਚ (ਨਰਿੰਦਰਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਹਰ ਸੁਬਾਈ ਅਤੇ ਲੋਕ ਸਭਾ ਚੋਣ ਮੌਕੇ ਨਵੰਬਰ 84 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਦਮਗਜੇ ਮਾਰਨ ਵਾਲਾ ਬਾਦਲ ਦਲ, ਜੂਨ 1984 ਦੇ ਫੌਜੀ ਹਮਲੇ ਅਤੇ ਸਾਲ 1984 ਤੋਂ 1995 ਤੀਕ ਦੇ ਪੰਜਾਬ ਅੰਦਰਲੇ ਡੇਢ …
Read More »
Punjab Post Daily Online Newspaper & Print Media