Thursday, November 26, 2026

Daily Archives: March 31, 2014

ਸੰਤ ਬਾਬਾ ਮਾਣਕ ਦਾਸ ਦੀ ਯਾਦ ‘ਚ ਸਾਲਾਨਾ ਮੇਲਾ ਸ਼ੁਰੂ

ਫਾਜਿਲਕਾ,  31 ਮਾਰਚ (ਵਿਨੀਤ ਅਰੋੜਾ)-  ਉਪ-ਮੰਡਲ ਦੇ ਪਿੰਡ ਚੱਕ ਬੰਨਵਾਲਾ ਅਤੇ ਚੱਕ ਡੱਬਵਾਲਾ ਵਿਖੇ ਕੰਬੋਜ ਬੁੰਗਾ ਹਰਿਦੁਆਰ ਦੇ ਸੰਸਥਾਪਕ ਸੰਤ ਬਾਬਾ ਮਾਣਕ ਦਾਸ ਦੀ ਯਾਦ ਵਿਖੇ ਸਾਲਾਨਾ ਮੇਲਾ ਸ਼ੁਰੂ ਹੋ ਗਿਆ।  ਸੰਤ ਬਾਬਾ ਮਾਣਕ ਦਾਸ ਸਪੋਰਟਸ ਅਤੇ ਬਲੱਡ ਡੋਨਰ ਕਲੱਬ ਅਤੇ ਪਿੰਡ ਚੱਕ ਬੰਨਵਾਲਾ, ਚੱਕ ਡੱਬਵਾਲਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਮੇਲੇ ਦੇ ਪਹਿਲੇ ਦਿਨ ਖੇਡ ਮੁਕਾਬਲੇ …

Read More »

ਨਾ ਪੈਸੇ ‘ਤੇ ਨਾ ਦਾਰੂ ‘ਤੇ ਵੋਟ ਪਾਵਾਂਗੇ ਝਾੜੂ ‘ਤੇ- ਫੈਕਟਰੀ ਮਜ਼ਦੂਰ ਤੋਂ ਕਰਵਾਇਆ ਚੋਣ ਦਫ਼ਤਰ ਦਾ ਉਦਘਾਟਨ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅੱਖਾਂ ਦੇ ਸਰਜਨ ਡਾ. ਦਲਜੀਤ ਸਿੰਘ ਨੇ ਅੱਜ ਫੈਕਟਰੀ ‘ਚ ਕੰਮ ਕਰਨ ਵਾਲੇ ਇੱਕ ਸਧਾਰਨ ਵਿਅਕਤੀ ਬਲਦੇਵ ਸਿੰਘ ਤੋਂ ਗੁੰਮਟਾਲਾ ਬਾਈਪਾਸ ਵਿਖੇ ਆਪਣੇ ਦਿਹਾਤੀ ਚੋਣ ਦਫ਼ਤਰ ਦਾ ਉਦਘਾਟਨ ਕਰਵਾਕੇ ਸਾਰਿਆਂ ਹੈਰਾਨ ਕਰ ਦਿੱਤਾ। ਇਸ ਮੌਕੇ ਡਾਟਕਰ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਇਸ ਵੇਲੇ ਬੜੇ ਨਾਜੁਕ ਦੌਰ ਵਿੱਚੋਂ …

Read More »

ਜਥੇਦਾਰ ਬਚਿੱਤਰ ਸਿੰਘ ਸਨਮਾਨਿਤ

ਜਥੇਦਾਰ ਬਚਿੱਤਰ ਸਿੰਘ ਵੱਲੋਂ ਨਵੀਂ ਕੋਠੀ ਵਿੱਚ ਗ੍ਰਹਿ ਪ੍ਰਵੇਸ਼ ਮੌਕੇ ਉਤਰਾਂਚਲ ਤੋਂ ਵਿਸ਼ੇਸ਼ ਤੌਰ  ਤੇ ਪੁੱਜੇ ਸ੍ਰ: ਬਲਕਾਰ ਸਿੰਘ ਸੰਧੂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ।ਉਨ੍ਹਾਂ ਦੇ ਨਾਲ ਹਨ ਜਤਿੰਦਰ ਸਿੰਘ, ਰੁਪਿੰਦਰ ਸਿੰਘ, ਜੋਧਬੀਰ ਸਿੰਘ, ਗੁਰਿੰਦਰ ਸਿੰਘ, ਬਿਕਰਮਜੀਤ ਸਿੰਘ ਬੱਲ ਤੇ ਹੋਰ।

Read More »

ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੇ ਨਵੀਂ ਕੋਠੀ ‘ਚ ਕੀਤਾ ਗ੍ਰਹਿ ਪ੍ਰਵੇਸ਼

  ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਗੁਰੂ ਮਹਾਰਾਜ ਵਲੋਂ ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੂੰ ਬਖਸ਼ੇ ਨਵੇਂ ਗਏ ਨਿਵਾਸ ਵਿੱਚ ਪ੍ਰਵੇਸ਼ ਮੌਕੇ ਸਮੂਹ ਪ੍ਰੀਵਾਰ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਖੇਤਰ ਦੀਆਂ ਉਘੀਆਂ ਸਖਸ਼ੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਿਰਕਤ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਪਿੰਡ ਸੁਲਤਾਨਵਿੰਡ ਦੀ ਦਾਦੂ ਜੱਲਾ ਪੱਤੀ ਵਿਖੇ …

Read More »