Thursday, November 26, 2026

Monthly Archives: March 2014

ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਅੱਖਾਂ ਦੇ ਸਰਜਨ ਡਾ. ਦਲਜੀਤ ਸਿੰਘ

ਅੰਮ੍ਰਿਤਸਰ, 21 ਮਾਰਚ ( ਪੰਜਾਬ ਪੋਸਟ ਬਿਊਰੋ)-ਆਮ ਆਦਮੀ ਪਾਰਟੀ ਨੇ ਸੂਫੀ ਗਾਇਕ ਰਬੀ ਸ਼ੇਰ ਗਿੱਲ ਦੀ ਜਗ੍ਹਾ ਅੰਮ੍ਰਿਤਸਰ ਦੀ ਉਘੀ ਸ਼ਖਸ਼ੀਅਤ ਪਦਮ ਸ਼੍ਰੀ ਡਾ. ਦਲਜੀਤ ਸਿੰਘ ਨੂੰ ਉਮੀਦਵਾਰ ਬਣਾ ਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ।  ਅੱਖਾਂ ਦੇ ਸਰਜਨ ਪਦਮ ਸ੍ਰੀ ਡਾ. ਦਲਜੀਤ ਸਿੰਘ ਦਾ ਸ਼ੁਮਾਰ ਅੰਮ੍ਰਿਤਸਰ ਦੇ ਇਮਾਨਦਾਰ ਤੇ ਸ਼ਰੀਫ ਇਨਸਾਨ ਵਜੋਂ ਲਿਆ ਜਾਂਦਾ ਹੈ, ਜਿੰਨਾ ਨੇ ਸਭ ਤੋਂ …

Read More »

ਕੈਪਟਨ ਅਮਰਿੰਦਰ ਸਿੰਘ ਤੇ ਡਾ. ਦਲਜੀਤ ਸਿੰਘ ਦੇ ਆਉਣ ਨਾਲ ਅੰਮ੍ਰਿਤਸਰ ‘ਚ ਹੋਵੇਗਾ ਸਖਤ ਮੁਕਾਬਲਾ

ਅੰਮ੍ਰਿਤਸਰ, 21 ਮਾਰਚ ( ਪੰਜਾਬ ਪੋਸਟ ਬਿਊਰੋ)-  ਗੁਰੂ ਨਗਰੀ ਅੰਮ੍ਰਿਤਸਰ ਦੀ ਸੰਸਦੀ ਸੀਟ ਤੋਂ ਮੁਕਾਬਲਾ ਉਸ ਸਮੇਂ ਸਖਤ ਹੋ ਗਿਆ ਜਦ ਕਾਂਗਰਸ ਨੇ ਕੈਪਟਨ ਅਮਰਿੰਦਰ  ਸਿੰਘ ਅਤੇ ਆਮ ਆਦਮੀ ਪਾਰਟੀ ਨੇ ਅੱਖਾਂ ਦੇ ਰੋਗਾਂ ਦੇ ਮਾਹਿਰ ਪਦਮ ਸ੍ਰੀ ਡਾ. ਦਲਜੀਤ ਸਿੰਘ ਟਿਕਟ ਦੇ ਕੇ ਮੈਦਾਨ ਵਿੱਚ ਉਤਾਰ ਦਿੱਤਾ । ਇਥੋਂ ਤਿੰਨ ਵਾਰ ਨੁਮਾਇੰਦਗੀ ਕਰ ਚੁੱਕੇ ਸਾਬਕਾ ਕ੍ਰਿਕਟਰ ਤੇ ਤੇਜ਼ ਤਰਾਰ …

Read More »

ਕਾਂਗਰਸ ਟਿਕਟ ਦੀ ਰੇਸ ਵਿੱਚ ਸੋਢੀ ਅਤੇ ਕੁੱਕੂ ਪੁੱਜੇ ਫਾਈਨਲ ‘ਚ, ਨਤੀਜਾ 24 ਘੰਟਿਆਂ ਬਾਅਦ

ਘੁਬਾਇਆ  ਦੇ ਮਾਫੀਨਾਮੇ ਉੱਤੇ ਕੀ ਕਰਮਚਾਰੀ ਕਰਣਗੇ ਵਿਚਾਰ !! ! ! ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ)-  ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਫਿਰੋਜਪੁਰ ਸੀਟ ਤੋਂ ਕਾਂਗਰਸ ਉਂਮੀਦਵਾਰੀ ਨੂੰ ਲੈ ਕੇ ਚਲਿਆ ਆ ਰਿਹਾ ਸਸਪੇਂਸ ਅਤੇ ਅਟਕਲਬਾਜੀਆਂ ਉੱਤੇ ਆਉਣ ਵਾਲੇ 24 ਘੰਟੀਆਂ ਵਿੱਚ ਵਿਰਾਮ ਲੱਗਣ ਦੀ ਸੰਭਾਵਨਾ ਬਣ ਗਈ ਹੈ, ਕਿਉਂਕਿ ਇਸ ਮਹੱਤਵਪੂਰਣ ਸੀਟ ਉੱਤੇ ਉਂਮੀਦਵਾਰੀ ਲਈ ਲੱਗਭੱਗ ਦੋ ਦਰਜਨ …

Read More »

ਸੁਖਬੀਰ ਨੇ ਕੀਤਾ ਘੁਬਾਇਆ ਦੇ ਹੱਕ ‘ਚ ਚੋਣ ਪ੍ਰਚਾਰ

ਫਾਜ਼ਿਲਕਾ 21 ਮਾਰਚ ( ਵਿਨੀਤ ਅਰੋੜਾ )- 16ਵੀਂ ਲੋਕ ਸਭਾ ਚੋਣਾਂ ਵਿਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਅੱਜ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਬੇਹੱਦ ਜਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਵਲੋਂ ਸਿਰਫ਼ ਕਾਂਗਰਸੀ ਤੇ ਭਾਈਵਾਲ ਸੂਬਿਆਂ …

Read More »

ਕੈਪਟਨ ਅਮਰਿੰਦਰ ਸਿੰਘ ਗੁਰੂ ਨਗਰੀ ਤੋਂ ਚੋਣ ਲੜਣ ਲਈ ਹੋਏ ਰਾਜ਼ੀ- ਐਲਾਨ 22 ਨੂੰ

ਅੰਮ੍ਰਿਤਸਰ, 21 ਮਾਰਚ (ਨਰਿੰਦਰ ਪਾਲ ਸਿੰਘ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਦੇ ਅੰਮਿਤਸਰ ਲੋਕ ਸਭਾ ਸੀਟ ਲਈ ਉਮੀਦਵਾਰ ਹੋਣਗੇ ।ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਹਰੀ ਝੰਡੀ ਦੇ ਦਿੱਤੀ ਹੈ ।ਭਾਜਪਾ ਵਲੋਂ ਅੰਮ੍ਰਿਤਸਰ ਤੋਂ ਸ੍ਰੀ ਅਰੁਣ ਜੇਤਲੀ ਨੂੰ ਮੈਦਾ ਵਿਚ ਉਤਾਰੇ ਜਾਣ ਬਾਅਦ ਹੀ ਇਹ ਚਰਚਾ ਸ਼ੁਰੂ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਿੱਖ ਮਾਈਨਿਉਰਟੀ ਵਜੀਫੇ ਵੰਡੇ

ਅੰਮ੍ਰਿਤਸਰ, ੨੧ ਮਾਰਚ ( ਪ੍ਰੀਤਮ ਸਿੰਘ )- ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ-੨ ਦੇ ੭੯ ਬੱਚਿਆਂ ਨੂੰ ਸਿੱਖ ਮਾਈਨਿਉਰਟੀ ਸਕੀਮ ਅਧੀਨ ੫੭੦੦ ਰੁਪਏ ਪ੍ਰਤੀ ਬੱਚਾ ਵਜੀਫੇ ਦੇ ਚੈਕ ਰਜਿੰਦਰ ਸਿੰਘ, ਟਹਿਲਇੰਦਰ ਸਿੰਘ, ਭੁਪਿੰਦਰ ਸਿੰਘ ਗਰਚਾ ਅਤੇ ਹੋਰ ਟਰੱਸਟੀ ਮੈਂਬਰਾਂ ਨੇ ਬੱਚਿਆਂ ਨੂੰ ਤਕਸੀਮ ਕੀਤੇ।ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਦੀ …

Read More »

ਬੰਗਲਾ ਸਾਹਿਬ ਦੇ ਸਰੋਵਰ ਦੇ ਜਲ ਨੂੰ ਸਾਫ਼ ਕਰਨ ਲਈ ਦਿੱਲੀ ਕਮੇਟੀ ਕਰੇਗੀ ਕਾਰਸੇਵਾ

ਨਵੀਂ ਦਿੱਲੀ, 21 ਮਾਰਚ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਨੂੰ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਣ ਰੱਖਿਅਕ ਬਨਾਉਣ ਲਈ ਆਉਣ ਵਾਲੀ ੨੩ ਮਾਰਚ ਨੂੰ ਪੰਜ ਪਿਆਰਿਆਂ ਦੀ ਮੌਜੂਦਗੀ ਵਿਚ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਲ ਸਫ਼ਾਈ ਦੀ ਮਸ਼ੀਨ …

Read More »

ਦਿੱਲੀ ਕਮੇਟੀ ਨੇ ਸਾਕਾ ਨੀਲਾ ਤਾਰਾ ਤੇ ਮਾਫ਼ੀ ਤੇ ਜਾਂਚ ਦੀ ਬਰਤਾਨਵੀ ਪ੍ਰਧਾਨ ਮੰਤਰੀ ਤੋਂ ਕੀਤੀ ਮੰਗ

ਇਤਿਹਾਸਿਕ ਵਸਤੂਆਂ ਵਾਪਿਸ ਦੇਣ ਤੇ ਇੰਗਲੈਂਡ ਵਿਚ ਅਜਾਇਬਘਰ ‘ਤੇ ਵਿਦਿਅਕ ਅਦਾਰੇ ਖੋਲ੍ਹਣ ਦੀ ਕੀਤੀ ਪੇਸ਼ਕਸ਼ ਨਵੀਂ ਦਿੱਲੀ, 21 ਮਾਰਚ ( ਅੰਮ੍ਰਿਤ ਲਾਲ ਮੰਨਣ)-  ਇੰਗਲੇਂਡ ਦੀ ਫੇਰੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਦੀ ਅਗਵਾਈ ਕਰ ਰਹੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਥੇ ਦੇ ਪ੍ਰਧਾਨ ਮੰਤਰੀ ਡੇਵਿਡ ਕੇਮਰੂਨ ਦੇ ਨਾਂ ਲਿਖੇ ਦੋ ਮੰਗ ਪੱਤਰ ਵਿਦੇਸ਼ ਅਤੇ ਕਾਮਨਵੈਲਥ …

Read More »

Chief Khalsa Diwan expressed grief over s. Khushwant Singh’s demise

Amritsar, 21 March (Punjab Post Bureau)-  Today Chief Khalsa Diwan expressed grief over the great writer S. Khushwant Singh President Chief Khalsa Diwan S. Charanjit Singh Chadha while paying tribute to  him , commented that S. Khushwant Singh was  a great author and a devoted Journalist. He was  honoured  with the prestigious  Padma Bhushan Award  many times by the Government …

Read More »

ਚੀਫ ਖਾਲਸਾ ਦੀਵਾਨ ਵਲੋਂ ਮਹਾਨ ਸਾਹਿਤਕਾਰ ਸ: ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ)-  ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਮਹਾਨ ਲੇਖਕ ਅਤੇ ਸਾਹਿਤਕਾਰ ਸ: ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੱਖ ਦਾ ਪ੍ਰਗਟਾਵਾ ਕੀਤਾ ਗਿਆ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਐਵਾਰਡ ਨਾਲ ਨਿਵਾਜੇ ਗਏ, ਪ੍ਰਤਿਭਾਸ਼ਾਲੀ ਲੇਖਕ, ਕਲਮ ਦੇ …

Read More »