Thursday, November 26, 2026

Monthly Archives: March 2014

ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ‘ਚ 600 ਤੋਂ ਵੀ ਵੱਧ ਪੋਸਟਾਂ ਖ਼ਾਲੀ

ਫਾਜਿਲਕਾ ,  24 ਮਾਰਚ (ਵਿਨੀਤ ਅਰੋੜਾ): ਸਰਕਾਰਾਂ ਦਾ ਮੁੱਢਲਾ ਬੁਨਿਆਦੀ ਫ਼ਰਜ਼ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਿੱਖਿਆ ਅਤੇ ਸਿਹਤ ਆਦਿ ਸੇਵਾਵਾਂ ਮੁਹੱਈਆ ਕਰਵਾਏ ਜਦੋਂ ਸਰਕਾਰਾਂ ਆਪਣੇ ਨਾਗਰਿਕਾਂ ਦੀਆਂ ਮੁੱਢਲੀਆਂ ਲੋੜਾਂ ਤੋਂ ਪਾਸਾਂ ਵੱਟ ਲੈਣ ਤਾਂ ਇਸ ਦੀ ਸਜਾ ਗ਼ਰੀਬ, ਦਲਿਤ ਅਤੇ ਮੱਧ ਵਰਗੀ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਅਜਿਹੀ ਸਜਾ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ ਰਹੇ …

Read More »

ਫਾਜਿਲਕਾ ਦੇ ਇਤਹਾਸ ‘ਤੇ ‘ਫਾਜਿਲਕਾ ਇੱਕ ਮਹਾ ਗਾਥਾ’ ਕਿਤਾਬ ਦਾ ਵਿਮੋਚਨ

ਫਾਜਿਲਕਾ,  24 ਮਾਰਚ (ਵਿਨੀਤ ਅਰੋੜਾ): ਅੰਤਰਰਾਸ਼ਟਰੀ ਭਾਰਤ – ਪਾਕ ਸੀਮਾ ਉੱਤੇ ਸਥਿਤ ਸਾਦਕੀ ਬਾਰਡਰ ਦੀ ਜੀਰੋ ਲਾਈਨ ਉੱਤੇ ਫਾਜਿਲਕਾ ਖੇਤਰ  ਦੇ ਇਤਿਹਾਸ ਤੇ ਆਧਾਰਿਤ ਕਿਤਾਬ ਫਾਜਿਲਕਾ ਇੱਕ ਮਹਾਗਾਥਾ ਦਾ ਵਿਮੋਚਨ ਕੀਤਾ ਗਿਆ । ਇਸ ਮੌਕੇ  ਆਯੋਜਿਤ ਸਮਾਰੋਹ ਵਿੱਚ ਸੀਮਾ ਸੁਰੱਖਿਆ ਬਲ  ਦੇ ਡੀ. ਆਈ. ਜੀ  ਸ਼੍ਰੀ ਅਸ਼ਵਿਨੀ ਕੁਮਾਰ  ਸ਼ਰਮਾ ਅਤੇ ਹਿਊਮਨ ਰਾਇਟਸ ਆਰਗੇਨਾਇਜੇਸ਼ਨ ਦਿੱਲੀ ਸਟੇਟ  ਦੇ ਪ੍ਰਧਾਨ ਅਤੇ ਤਿਹਾੜ ਜੇਲ …

Read More »

ਬਾਬਾ ਫ਼ਰੀਦ ਯੂਥ ਵੈਲਫੇਅਰ ਸੁਸਾਇਟੀ ਨੇ ਕੱਢੀ ਮੋਟਰਸਾਈਕਲ ਚੇਤਨਾ ਰੈਲੀ

ਫਾਜਿਲਕਾ, 24 ਮਾਰਚ (ਵਿਨੀਤ ਅਰੋੜਾ)- ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਫ਼ਰੀਦ ਯੂਥ ਵੈਲਫੇਅਰ ਸੁਸਾਇਟੀ ਬਲਾਕ ਫ਼ਾਜ਼ਿਲਕਾ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਮੋਟਰਸਾਈਕਲ ਚੇਤਨਾ ਰੈਲੀ ਕੱਢੀ ਗਈ । ਇਸ ਰੈਲੀ ਨੂੰ ਮਾਨਯੋਗ ਸੈਸ਼ਨ ਜੱਜ ਸ੍ਰੀ ਜੇ.ਪੀ. ਐਸ ਖੁਰਮੀ ਨੇ ਸਿਵਲ ਸਰਜ਼ਨ ਦਫ਼ਤਰ ਦੇ ਬਾਹਰੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। …

Read More »

English Language Training Workshop Held at DAV Public School

Amritsar, 24 March ( Punjab Post  Bureau) -DAV Public School Lawrence Road  organized a two day English Language Training workshop from 22 and 24 March , 2014 for the English faculty. The resource person was Mr. Richard George  a Senior Trainer from Words Worth Language Training Program by PAN India Company.  He familiarized the teachers  about the working and application …

Read More »

੭ ਵਾਂ ਪੰਜਾਬੀ ਥੀਏਟਰ ਫੈਸਟੀਵਲ- ‘ਇਕ ਸੁਪਨੇ ਦਾ ਰਾਜਨੀਤਿਕ ਕਤਲ’ ਕੀਤਾ ਪੇਸ਼

ਅੰਮ੍ਰਿਤਸਰ, 24 ਮਾਰਚ (ਦੀਪ ਦਵਿੰਦਰ ਸਿੰਘ)- ‘ਦ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਮਨਿਸਟਰੀ ਆਫ਼ ਕਲਚਰ ਭਾਰਤ ਸਰਕਾਰ, ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਜੋ ਸੱਤਵਾਂ ਪੰਜਾਬ ਥੀਏਟਰ ਫੈਸਟੀਵਲ ਅੰਮ੍ਰਿਤਸਰ ਵਿਖੇ ਧੂਮ ਧੜੱਕੇ ਨਾਲ ਚੱਲ ਰਿਹਾ ਹੈ ਉਸਦੇ ਪੰਜਵੇਂ ਪੜਾਅ ਉਤੇ ਅੱਜ ਪੰਜਾਬੀ ਦੇ ਚਰਚਿਤ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਵੱਲੋਂ ਆਪਣੀ ਟੀਮ …

Read More »

ਵੋਟਾਂ ਸਬੰਧੀ ਲੋਕਾਂ ਨੂੰ ਕਰਵਾਇਆ ਜਾਗਰੂਕ

 ਕੈਪਸ਼ਨ- ਵੋਟਾਂ ਸਬੰਧੀ ਲੋਕਾਂ ਨੂੰ ਜਾਗਰੁਕ ਕਰਵਾਉਂਦੇ ਹੋਏ ਨਹਿਰੂ ਯੁਵਾ ਕੇਂਦਰ ਦੇ ਕਰਮਚਾਰੀ। ਪੱਟੀ/ਝਬਾਲ, 24 ਮਾਰਚ (ਰਾਣਾ)- ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਤਰਨ ਤਾਰਨ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਯੂਥ ਕੋਆਡੀਨੇਟਰ ਨਹਿਰੂ ਯੁਵਾ ਕੇਂਦਰ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਵੋਟ ਦੀ ਮਹੱਤਤਾ, ਵੋਟ ਪਾਉਣ ਦੇ ਅਧਿਕਾਰ, ਬਗੈਰ ਕਿਸੇ ਭੇਦ ਭਾਵ ਜਾਂ ਡਰ …

Read More »

ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਦੁਜਾ ਪੜਾਅ ਸ਼ੁਰੂ

ਨਵੀਂ ਦਿੱਲੀ, 24 ਮਾਰਚ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਜੋ ਕਿ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਸੀ ਤੇ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਅਤੇ ਉਨ੍ਹਾਂ ਦੇ ਸਹਿਯੋਗਿਆਂ ਵਲੋਂ ਅੱਧੇ ਸਰੋਵਰ ਵਿਚੋਂ ਜਲ ਕੱਢਕੇ ਉਸ ਵਿਚੋਂ ਜਮ੍ਹਾਂ ਮਿੱਟੀ ਨੂੰ ਕੱਢਣ ਵਾਸਤੇ 4 ਦਿੰਨ ਦਾ ਸਮਾਂ ਤੈਅ ਕੀਤਾ ਗਿਆ …

Read More »

ਸਿੰਘ ਐਂਡ ਕੌਰ ਪ੍ਰਤਿਯੋਗਿਤਾ ਦਾ ਹੋਇਆ ਸਮਾਪਨ

ਨਵੀਂ ਦਿੱਲੀ, 24 ਮਾਰਚ ( ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਨੂੰ ਸਾਬਤ ਸੂਰਤ ਅਤੇ ਗੁਰਮਤਿ ਦਾ ਧਾਰਨੀ ਬਨਾਉਣ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਸਿੰਘ ਐਂਡ ਕੌਰ 2014 ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ।ਇਸ ਪ੍ਰਤਿਯੋਗਿਤਾ ਵਿਚ ਆਪਣੇ ਬੌਧਿਕ ਕੋਸ਼ਲ ਅਤੇ ਗੁਰਮਤਿ ਦੇ ਗਿਆਨ ਦੇ ਆਧਾਰ ਤੇ ਫਾਈਨਲ ਰਾਊਂਡ ਵਿਚ ਪੁੱਜੇ …

Read More »

Jaitley seeks votes from Christian Community in Amritsar

  Amritsar, March 24 ( Paritam Singh)- SAD-BJP combine candidate for Amritsar Lok Sabha seat and senior national leader Arun Jaitley today reached out to the Christian community, seeking their support during the election canvassing. Jaitley said that Amritsar constituency comprised of people coming from diverse religions and culture and he want to represent every one of them in the …

Read More »

Journalism Dept. of BBK DAV College Shines in G.N.D.U Results

Amritsar, 24 March ( Punjab Post Bureauea)- Girls of Journalism and Mass Communication department of BBK DAV College for Women, Amritsar, prove their caliber once again by bagging all top positions in GNDU results. Deepika Saraf, in MA (JMC) Sem-I bagged Ist position, Meenakshi Sharma stood 3rd and Shiney bagged 7th position. In MA (JMC) Sem-III Samridhi Mehra bagged 3rd …

Read More »