ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੋਣਾਂ ਦੇ ਆਖਰੀ ਦਿਨ ਅੰਮ੍ਰਿਤਸਰ ਲੋਕ ਸਭਾ ਹਲਕਾ ਕੇਂਦਰੀ ਤਂੋ ਸੀਨੀਅਰ ਭਾਜਪਾ ਆਗੂ ਪ੍ਰੋ.ਦਰਬਾਰੀ ਲਾਲ ਦੀ ਪ੍ਰੇਰਣਾ ਨਾਲ ਸੈਕੜੇ ਕਾਂਗਰਸੀ ਵਰਕਰ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਦੌਰਾਣ ਮੌਜੂਦ ਸ਼੍ਰੀ ਅਰੁਣ ਜੇਤਲੀ ਨੇ ਵਰਕਰਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਸ਼ਕਤੀ ਨਗਰ ਕਿਲਾ ਭੰਗਿਆਂ …
Read More »Monthly Archives: April 2014
ਸੈਣੀ ਬਰਾਦਰੀ ਨੇ ਦਿੱਤਾ ਸ਼੍ਰੀ ਜੇਤਲੀ ਨੂੰ ਸਮਰਥਨ
ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ)- ਸੈਨੀ ਬਰਾਦਰੀ ਨੇ ਅੰਮ੍ਰਿਤਸਰ ਲੋਕ ਸਭਾ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੂੰ ਖੁੱਲਾ ਸਮਰਥਨ ਦੇਣ ਦਾ ਵਾਅਦਾ ਕੀਤਾ। ਮਨੋਹਰ ਸਿੰਘ ਸੈਨੀ ਦੀ ਅਗਵਾਈ ਵਿੱਚ ਸੈਨੀ ਬਿਰਾਦਰੀ ਦੇ ਸੈਂਕੜੇਂ ਲੋਕ ਸ਼੍ਰੀ ਅਰੁਣ ਜੇਤਲੀ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਜਿੱਥੇ ਸ਼੍ਰੀ ਜੇਤਲੀ ਨੇ ਉਨ੍ਹਾਂ ਦੇ ਸਮਰਥਨ ਦਾ ਸਾਵਗਤ ਕਰਦੇ …
Read More »ਸ਼ਿਵਾਲਿਕ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਗਰੀਨ ਡੇਅ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ) – ਆਲਮਸ਼ਾਹ ਰੋਡ ਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਅੱਜ ਗਰੀਨ ਡੇ ਮਨਾਇਆ ਗਿਆ । ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਛਾਬੜਾ ਨੇ ਦੱਸਿਆ ਕਿ ਇਸ ਮੌਕੇ ਉੱਤੇ ਨਰਸਰੀ ਜਮਾਤ ਦੀ ਨੰਨੀ ਮੁੰਨੀ ਫੁਲਵਾੜੀ ਵਿੱਚ ਬੱਚਿਆਂ ਨੇ ਆਪਣੇ ਆਪ ਨੂੰ ਗਰੀਨਰੀ ਵਿੱਚ ਪਾ ਰੱਖਿਆ ਸੀ ।ਸਿਰ ਤੋਂ ਲੈ ਕੇ ਪੈਰ ਤੱਕ ਅਤੇ ਖਾਣ-ਪੀਣ ਦੀਆਂ …
Read More »ਢੱਗਿਆਂ ਨੇ ਤੋੜੇ ਸ਼ੋਰੂਮ ਦੇ ਸ਼ੀਸ਼ੇ – 40 ਹਜਾਰ ਦਾ ਨੁਕਸਾਨ
ਪੀੜਿਤ ਕਰਮਚਾਰੀ ਨੇ ਮੰਗਿਆ ਸਰਕਾਰ ਤੋਂ ਮੁਆਵਜਾ ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਮਹਾਂਵੀਰ ਕਲੋਨੀ ਵਿੱਚ ਸਥਿਤ ਖਾਨ ਗਲਾਸੇਜ ਸ਼ੋ ਰੂਮ ਦੇ ਨਜ਼ਦੀਕ ਅੱਜ ਦੋ ਢੱਗੇ ਲੜਦੇ-ਲੜਦੇ ਖਾਨ ਗਲਾਸੇਜ ਵਿਚ ਵੜ ਗਏ ਜਿਸ ਦੇ ਨਾਲ ਕਰੀਬ 40 ਹਜਾਰ ਦਾ ਨੁਕਸਾਨ ਹੋ ਗਿਆ । ਜਾਣਕਾਰੀ ਦਿੰਦੇ ਸ਼ੋ ਰੂਮ ਕਰਮਚਾਰੀ ਇਰਸ਼ਾਦ ਆਲਮ ਨੇ ਦੱਸਿਆ ਕਿ ਉਕਤ ਸ਼ੋ ਰੂਮ ਮਾਰਕਿਟ ਕਮੇਟੀ ਦੇ ਸਾਬਕਾ …
Read More »ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ 22 ਸਾਲਾਂ ਨੌਜਵਾਨ ਦੀਆਂ ਲੱਤਾਂ ਕੱਟੀਆਂ ਗਈਆਂ
108 ਐਬੂਲੇਂਸ ਦੇ ਨਾ ਪੁੱਜਣ ਨਾਲ ਨੋਜਵਾਨ ਦੀ ਗਈ ਜਾਨ ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਨਵੀਂ ਆਬਾਦੀ ਆਲਮਸ਼ਾਹ ਫਾਟਕ ਦੇ ਨਜ਼ਦੀਕ ਰੇਲਵੇ ਫਾਟਕ ਉੱਤੇ ਇੱਕ ਨੋਜਵਾਨ ਨੂੰ ਹੈਡਫੋਨ ਉੱਤੇ ਗਾਣੇ ਸੁਣਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਗਾਣੇ ਸੁਣਦੇ-ਸੁਣਦੇ ਸਮੇਂਂ ਟ੍ਰੇਨ ਦੀ ਚਪੇਟ ਵਿੱਚ ਆ ਜਾਣ ਨਾਲ ਦਰਦਨਾਕ ਮੌਤ ਹੋ ਗਈ । ਮਿਲੀ ਜਾਣਕਾਰੀ ਦੇ ਅਨੁਸਾਰ ਨਵੀਂ ਆਬਾਦੀ ਇਸਲਾਮਾਬਾਦ ਚੰਦੌਰ ਮਹੱਲਾ …
Read More »ਸਾਧੂ ਸਾਧਵੀਆਂ ਦਾ ਕੰਮ ਸਮਾਜ ਨੂੰ ਜਾਗਰੂਕ ਬਣਾਏ ਰੱਖਣਾ ਹੈ – ਸਾਧਵੀ ਨਿਰਮਲ ਯਸ਼ਾ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਵਿੱਚ ਤੇਰਾਪੰਥੀ ਜੈਨ ਸਾਧਵੀਆਂ ਨੇ ਸਵੇਰੇ ਦੀ ਸਭਾ ਵਿੱਚ ਪ੍ਰਵੱਚਨ ਦਿੰਦੇ ਹੋਏ ਕਿਹਾ ਕਿ ਸਾਧੂ ਸਾਧਵੀਆਂ ਦਾ ਕੰਮ ਸਮਾਜ ਨੂੰ ਜਾਗਰੂਕ ਬਣਾਏ ਰੱਖਣਾ ਹੈ ।ਅੱਜ ਦੇ ਵਿਦਿਆਰਥੀ ਸਮਾਜ ਦੇ ਭਾਵੀ ਕਰਜਦਾਰ ਬਣਨਗੇ । ਅਜਿਹੀ ਸਥਿਤੀ ਵਿੱਚ ਉਨਾਂ ਦਾ ਸਹੀ ਮਾਰਗ ਦਰਸ਼ਨ ਲਾਜ਼ਮੀ ਹੈ ।ਸਾਧਵੀ ਨਿਰਮਲ ਯਸ਼ਾ ਨੇ ਵਿਦਿਆਰਥੀਆਂ ਨੂੰ …
Read More »ਕਲਿਆਣ ਇੰਸਟੀਚਿਊਟ ਦੇ ਬੱਚਿਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)- ਆਈ.ਡੀ ਅਬੈਕਸ ਵੱਲੋਂ ਹਾਲ ਹੀ ਵਿੱਚ ਫਿਰੋਜਪੁਰ ਵਿੱਚ ਕਰਵਾਏ ਗਏ ਸਟੇਟ ਲੇਵਲ ਅਬੈਕਸ ਮੁਕਾਬਲਿਆਂ ਵਿੱਚ ਫਾਜਿਲਕਾ ਦੇ 44 ਬੱਚਿਆਂ ਨੇ ਵੱਖ-ਵੱਖ ਗਰੁਪ ਵਰਗ ਵਿੱਚ ਭਾਗ ਲਿਆ ਜਿਸ ਵਿੱਚ ਤਰੂਸ਼ੀ ਗੁਪਤਾ ਅਤੇ ਧਰਮੇਸ਼ ਨੇ ਵੱਖ-ਵੱਖ ਵਰਗ ਵਿੱਚ ਸੁਪਰ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ । ਇਨਾਂ ਨੂੰ ਆਈਡੀ ਕੰਪਨੀ ਵੱਲੋਂ 1100 ਦਾ ਚੇਕ ਦੇਕੇ ਸਨਮਾਨਿਤ ਕੀਤਾ ਗਿਆ …
Read More »ਆਪਣੇ ਮਤ ਅਧਿਕਾਰ ਦਾ ਪ੍ਰਯੋਗ ਜਰੂਰ ਕਰੌ – ਮੈਡਮ ਸੀਮਾ ਅਰੋੜਾ
ਫ਼ਾਜ਼ਿਲਕਾ, 29ਅਪ੍ਰੈਲ (ਵਿਨੀਤ ਅਰੋੜਾ) – ਸਥਾਨਕ ਰਾਜਾ ਸਿਨੇਮਾ ਰੌਡ ਤੇ ਸਥਿਤ ਸਫਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੀ ਪ੍ਰਿੰਸੀਪਲ ਮੈਡਮ ਸੀਮਾ ਅਰੌੜਾ ਨੇ ਅਕੈਡਮੀ ਵਿੱਚ ਇੰਗਲਿਸ ਗ੍ਰਾਮਰ ਅਤੇ ਇੰਗਲਿਸ ਸਪੀਕਿੰਗ ਕੋਰਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ 30 ਅਪ੍ਰੈਲ ਨੂੰ ਦੇਸ਼ ਅੰਦਰ ਹੋਣ ਜਾ ਰਹੀਆਂ 13ਵੀਂ ਲੋਕ-ਸਭਾ ਚੋਣਾਂ ਵਿੱਚ ਵੱਧ ਚੱੜ ਕੇ ਆਪਣੇ ਮਤਾਧਿਕਾਰ ਦੀ ਵਰਤੋਂ ਕਰਣ ਦੀ ਅਪੀਲ ਕੀਤੀ ।ਮੈਡਮ …
Read More »ਪੇਰਾ ਮਿਲਟਰ੍ਰੀ ਫੌਰਸ ਦੀ ਨਿਗਰਾਣੀ ਵਿੱਚ ਹੋਣ ਗਿਆ 13ਵੀਂ ਲੋਕ ਸਭਾ ਚੋਣਾਂ – ਨੀਲਾੰਬਰੀ ਜਗਦਲੇ
ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ )- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13ਵੀਂ ਲੋਕਸਭਾ ਚੋਣਾਂ 2014 ਇਸ ਵਾਰ ਪੈਰਾ ਮਿਲਟ੍ਰਰੀ ਫੋਰਸ ਦੀ ਨਿਗਰਾਨੀ ਵਿੱਚ ਹੋਣਗੀਆਂ। ਇਹ ਜਾਣਕਾਰੀ ਦਿੰਦਿਆ ਜ਼ਿਲਾ ਫਾਜਿਲਕਾ ਪੁਲਿਸ ਪ੍ਰਮੁੱਖ ਨੀਲਾੰਬਰੀ ਜਗਦਲੇ ਨੇ ਦੱਸਿਆ ਕਿ ਸੈਟਰਲ ਪੈਰਾ ਮਿਲਟ੍ਰਰੀ ਫੋਰਸ ਅਤੇ ਹੋਰ ਆਰਮਡ ਫੋਰਸਾਂ ਦੇ ਲਗਭਗ ਪੰਦਰਾਂ ਸੌ ਜਵਾਨ ਫਾਜਿਲਕਾ ਵਿੱਖੇ ਪੁੱਜ ਚੁਕੇ ਹਨ। ਪੁਲਿਸ ਪ੍ਰਮੁੱਖ ਨੇ ਦੱਸਿਆ ਕਿ …
Read More »CKD MEGA JOB FEST 2014 – A GREAT SUCCESS
Amritsar, Apr. 29 ( Punjab Post Bureau)- The mega job Fest 2014 held at CKDIMT today proved out to be a huge success. The event was an awaited opportunity for all the participants as they were able to choose their careers and succeeded in being a part of leading companies. More Than 1000 Students from different colleges from all over …
Read More »
Punjab Post Daily Online Newspaper & Print Media