ਅੰਮ੍ਰਿਤਸਰ, 3 ਮਈ (ਜਸਬੀਰ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਇੱਕ ਵਰਕਸ਼ਾਪ ਕੁਦਰਤੀ ਆਫ਼ਤਾਂ ਦਾ ਸਾਹਮਣਾਂ ਵਿਸ਼ੇ ਤੇ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਸ਼੍ਰੀਮਾਨ ਸੁਰਜੀਤ ਸ਼ਰਮਾ ਦੁਆਰਾ ਲਗਾਈ ਗਈ ਜੋ ਸ਼ਿਵਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਹਨ। ਇਹ ਵਰਕਸ਼ਾਪ ਕੁਦਰਤੀ ਆਫ਼ਤਾਂ ਤੇ ਉਨ੍ਹਾਂ ਦੇ ਪ੍ਰਭਾਵਾਂ ਨਾਲ ਸੰਬੰਧਿਤ ਸੀ । ਉਨ੍ਹਾਂ ਨੇ ਸਾਨੂੰ ਇਸ ਤੋਂ ਬਚਾਅ ਦੇ ਵੱਖਸ਼ਵੱਖ …
Read More »Daily Archives: May 4, 2014
ਪਿੰਡ ਜੈਪਾਲਗੜ ਮੌਕੇ ਪਹਿਲਵਾਨਾਂ ਵਲੋਂ ਕੁਸ਼ਤੀ ਮੁਕਾਬਲੇ ਆਯੋਜਿਤ
ਚਾਰ ਝੰਡੀ ਵਾਲੀਆਂ ਕੁਸ਼ਤੀਆਂ ਨੇ ਨੌਜਵਾਨਾਂ ਦੀਆਂ ਧੜਕਣਾ ਕੀਤੀਆਂ ਤੇਜ਼ ਬਠਿੰਡਾ, 3ਮਈ (ਜਸਵਿੰਦਰ ਸਿੰਘ ਜੱਸੀ)- ਸਾਹਿਤਕਾਰ, ਪਹਿਲਵਾਨ ਅਤੇ ਛਿੰਜ਼ਾਂ ਦੇ ਧਨੀ ਪ੍ਰੋ: ਕਰਮ ਸਿੰਘ ਦੇ 92ਵੇਂ ਜਨਮ ਦਿਨ ਮੌਕੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਜੈਪਾਲਗੜ ਨੇੜੇ ਖੇਡ ਸਟੇਡੀਅਮ ਵਿਖੇ ਬਾਅਦ ਦੁਪਹਿਰ ਦੇਸ਼ੀ ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਪਹੁੰਚੇ ਦੇਸ਼ੀ ਕੁਸ਼ਤੀਆਂ …
Read More »ਚਾਰ ਜ਼ਖ਼ਮੀਆਂ ਸਹਾਰਾ ਵਰਕਰਾਂ ਵਲੋਂ ਹਸਪਤਾਲ ਕਰਵਾਇਆ ਦਾਖ਼ਲ
ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ-ਗਿੱਦੜਬਾਹਾ ਰੋਡ ‘ਤੇ ਰਾਤ ਦੇ ਸਮੇਂ ਕਾਰ ਅਤੇ ਟਰੱਕ ਦੀ ਟੱਕਰ ਕਾਰਨ ਕਾਰ ਸਵਾਰ ਚਾਰ ਜਣੇ ਜ਼ਖ਼ਮੀ ਹੋ ਗਏ ਜਿਨਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਰਾਤ ਦੇ ਸਮੇਂ ਮਲੋਟ ਜਾ ਰਹੇ ਸਨ ਕਿ ਘਟਨਾ ਵਾਪਰ ਗਈ। ਜ਼ਖ਼ਮੀ ਵਿਚ ਸੁਖਬੀਰ ਕੌਰ ਪਤਨੀ ਤਾਰਾ ਸਿੰਘ, ਜੀਵਨ ਜੋਤ ਸਿੰਘ, …
Read More »ਮੁਫ਼ਤ ਮੈਡੀਕਲ ਤੇ ਅੱਖਾਂ ਚੈਂਕਅੱਪ ਕੈਂਪ ਆਯੋਜਿਤ
ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੋਸਤ ਵੈਲਫੇਅਰ ਸੁਸਾਇਟੀ ਦੁਆਰਾ ਮੈਡੀਕਲ ਤੇ ਅੱਖਾਂ ਦਾ ਚੈਂਕਅੱਪ ਕੈਂਪ ਸੰਤ ਸ੍ਰੋਮਣੀ ਸ੍ਰੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਲਗਾਇਆ ਗਿਆ। ਇਸ ਕੈਂਪ ਵਿਚ ਡਾ: ਐਸ ਕੇ ਬਾਂਸਲ, ਡਾ: ਬਿੰਦਰਪਾਲ, ਡਾ: ਸੁਖਵਿੰਦਰ ਸਿੰਘ ਅਤੇ ਡਾ: ਕਸ਼ਿਸ਼ ਗੁਪਤਾ ਵਲੋਂ ਆਪਣੀਆਂ ਟੀਮਾਂ ਸਮੇਤ 150 ਮਰੀਜ਼ਾਂ ਦਾ ਚੈਂਕਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ …
Read More »
Punjab Post Daily Online Newspaper & Print Media