Wednesday, November 25, 2026

Daily Archives: May 22, 2014

ਬੇਕਾਬੂ ਪੁਲਿਸ ਦੀ ਟਵੇਰਾ ਦੀ ਟੱਕਰ ਕਾਰਨ ਰੇਹੜੀ ਵਾਲਾ ਮਰਿਆ ਅਤੇ ਦੋ ਜ਼ਖ਼ਮੀ

ਡੀ.ਐਸ.ਪੀ ਸਿਟੀ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਬਠਿੰਡਾ ,21 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮੁਲਤਾਨੀਆਂ ਰੋਡ ‘ਤੇ ਬਾਅਦ ਦੁਪਹਿਰ ਤੇਜ ਰਫ਼ਤਾਰ ਪੁਲਿਸ ਦੀ ਟਵੇਰਾ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਖੜੀ ਗੋਲਗੱਪਿਆਂ ਵਾਲੀ ਰੇਹੜੀ ਵਿਚ ਜੋਰਦਾਰ ਵੱਜੀ ਅਤੇ ਮੌਕੇ ‘ਤੇ ਹੀ ਰੇਹੜੀ ਵਾਲਾ ਮਰ ਗਿਆ ਅਤੇ ਦੋ ਵਿਅਕਤੀ ਜੋ ਕਿ ਰੇਹੜੀ ‘ਤੇ ਗੋਲਗੱਪੇ ਖਾ ਰਹੇ ਸੀ ਗੰਭੀਰ ਰੂਪ ਵਿਚ ਜ਼ਖ਼ਮੀ …

Read More »

ਖੇਤੀਬਾੜੀ ਵਲੋਂ ਮਿੱਟੀ ਅਤੇ ਪਾਣੀ ਚੈਕ ਕਰਨ ਲਈ ਸੈਂਪਲ ਲਏ-

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)- ਖੇਤੀਬਾੜੀ ਵਿਭਾਗ ਵਲੋਂ ਮਿੱਟੀ ਅਤੇ ਪਾਣੀ ਪੱਰਖ ਸੰਬੰਧੀ ਜਾਗਰੂਕਤਾ ਮੁਹਿੰਮ ਦੌਰਾਨ ਮੁੱਖ ਖੇਤੀਬਾੜੀ ਅਫਸਰ -ਕਮ- ਪ੍ਰੋਜੈਕਟ ਡਾਇਰੈਕਟਰ ਆਤਮਾ ਡਾ.ਰਜਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਵਿੱਖੇ ਮਿੱਟੀ ਅਤੇ ਪਾਣੀ ਚੈਕ ਕਰਨ ਲਈ ਸੈਂਪਲ ਲਏ ਗਏ। ਇਸ ਮੌਕੇ ਆਤਮਾ ਸਟਾਫ ਅਤੇ ਖੇਤੀਬਾੜੀ ਵਿਭਾਗ ਦੇ ਲਗਭਗ 40 ਮਾਹਿਰਾਂ ਨੇ ਖੁਦ …

Read More »

‘ਮੁੰਡਿਆਂ ਤੋਂ ਬਚ ਕੇ ਰਹੀ’ ਦੇ ਪ੍ਰੋਮੋਸ਼ਂ ਲਈ ਪੁੱਜੇ ਰੌਸ਼ਨ ਪ੍ਰਿੰਸ ਤੇ ਜੱਸੀ ਗਿੱਲ

ਮੀਡੀਆ ਕੰਪਨੀ ਦਾ ਮੀਡੀਆ ਬਠਿੰਡਾ ਲਈ ਰੁੱਖਾਪਨ? ਬਠਿੰਡਾ, 21  ਮਈ (ਜਸਵਿੰਦਰ ਸਿੰਘ ਜੱਸੀ)-  ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ  ਵਲੋਂ ਆਪਣੀ ਫ਼ਿਲਮ ‘ਮੁੰਡਿਆ ਤੋਂ ਬਚ ਕੇ ਰਹੀਂ’ ਦਾ ਪ੍ਰਚਾਰ ਕਰ ਰਹੇ ਹਨ। 30  ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਪ੍ਰੋਮੇਸ਼ਨ ਟੂਅਰ ‘ਤੇ ਨਿਕਲੇ ਇਹ ਅਦਾਕਾਰ ਬਠਿੱਡਾ ਸ਼ਹਿਰ ‘ਚ ਪੁੱਜੇ। ਜਿਥੇ ਉਨ੍ਹਾਂ ਨੇ ਇਕ ਸ਼ੋਅਰੂਮ ਵਿਚ ਸ਼ਿਰਕਤ ਕਰਕੇ …

Read More »

ਰਾਜਸਥਾਨ ਤੋਂ ਵਿਦਿਆਰਥੀਆਂ ਦੀ ਫੇਰੀ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਇੰਸਟੀਚਿਊਟ ਸ੍ਰੀ ਗੰਗਾਨਗਰ, ਰਾਜਸਥਾਨ ਦੇ ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਦੌਰਾ ਕੀਤਾ ।  ਮੈਨੇਜਿੰਗ ਡਾਇਰੈਕਟਰ ਸਿਧਾਰਥ ਭਾਗਿਆ ਅਤੇ ਡਾਇਰੈਕਟਰ ਹਰਦੀਪ ਸਿੰਘ ਨੇ ਇਸ ਦੌਰਾਨ ਕੋਆਰਡੀਨਟਰ ਦੀ ਅਹਿਮ ਭੂਮਿਕਾ ਨਿਭਾਈ । ਇਸ ਫੇਰੀ ਦੌਰਾਨ ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਜਿਸ ਤਹਿਤ …

Read More »