ਪੈਰਾਂ ਅੰਦਰ ਨਹੁੰ ਅਤੇ ਪੈਰ ਮਚਕੋੜ ਹੋਣਾ ਦੀ ਸਭ ਤੋ ਵੱਡੀ ਗਿਣਤੀ ਅੰਮ੍ਰਿਤਸਰ 29 ਜੂਨ, (ਪੰਜਾਬ ਪੋਸਟ ਬਿਊਰੋ)- ਪੈਰਾਂ ਦੀ ਤਕਲੀਫ ਤੋ ਪੀੜਿਤ ਲਗਭਗ 20 ਪ੍ਰਤੀਸ਼ਤ ਲੋਕਾਂ ਦੇ ਪੈਰਾਂ ਦੇ ਨਹੁੰ ਅੰਦਰ ਧਸੇ ਹੋਣ ਦੀ ਤਕਲੀਫ ਹੁੰਦੀ ਹੈ। ਮਾਸ ਅੰਦਰ ਧਸੇ ਨਹੁੰ ਨੂੰ ਸਧਾਰਨ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ ਜੋ ਡਾ. ਰਾਜੀਵ ਸ਼ਾਹ ਨੇ ਆਪਣੇ ਭਾਸ਼ਣ ਵਿਚ ਦੱਸਿਆ। ਜਦ ਕਿ ਪੈਰ ਅਤੇ …
Read More »
Punjab Post Daily Online Newspaper & Print Media