Wednesday, November 25, 2026

Daily Archives: July 9, 2014

ਹਰਿਆਣਾ ਗੁਰਦੁਆਰਾ ਕਮੇਟੀ ਦੀ ਸਥਾਪਨਾ ਕਾਂਗਰਸ ਪਾਰਟੀ ਦਾ ਸਿਆਸੀ ਡਰਾਮਾ – ਲੋਧੀਨੰਗਲ

ਬਟਾਲਾ, 7  ਜੁਲਾਈ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਦੀ ਸਖਤ ਅਲੋਚਨਾ ਕੀਤੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਸ. ਲੋਧੀਨੰਗਲ ਨੇ ਕਿਹਾ ਕਿ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣਾ ਹਰਿਆਣਾ ਸਰਕਾਰ ਦੇ ਅਧਿਕਾਰ ਖੇਤਰ ਵਿਚ …

Read More »

ਨਸ਼ੇੜੀਆਂ ਲਈ ਵਰਦਾਨ ਸਾਬਤ ਹੋ ਰਿਹਾ ਬਟਾਲਾ ਦਾ ਨਸ਼ਾ ਮੁਕਤੀ ਕੇਂਦਰ

ਬਟਾਲਾ, 7  ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਸਥਾਪਿਤ ਕੀਤਾ ਗਿਆ ਨਸ਼ਾ ਮੁਕਤੀ ਕੇਂਦਰ ਨਸ਼ੇ ਛੱਡਣ ਦੇ ਚਾਹਵਾਨ ਵਿਅਕਤੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਵੱਡੀ ਗਿਣਤੀ ‘ਚ ਨਸ਼ੇ ਦੇ ਆਦੀ ਇਥੋਂ ਇਲਾਜ ਕਰਾ ਕੇ ਠੀਕ ਹੋ ਚੁੱਕੇ ਹਨ।  ਜੁਲਾਈ 2013 ‘ਚ ਸ਼ੁਰੂ ਹੋਏ ਬਟਾਲਾ ਦੇ ਇਸ ਨਸ਼ਾ ਮੁਕਤੀ ਕੇਂਦਰ ‘ਚ …

Read More »

ਪੰਜਾਬ ਦੇ ਹਜਾਰਾਂ ਸਕੂਲਾਂ ਵਿਚ ਮੁਖੀਆਂ ਦੀਆਂ ਅਸਾਮੀਆਂ ਖਾਲੀ – ਦਲਵਿੰਦਰਜੀਤ ਸਿੰਘ ਗਿੱਲ

ਬਟਾਲਾ, 7  ਜੁਲਾਈ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਵਿਚ ਸਟਾਫ ਦੀ ਘਾਟ ਵੱਲ ਸਰਕਾਰ ਦਾ ਧਿਆਨ ਹੀ  ਨਹੀ ਹੈ । ਇੱਕ ਸਕੂਲ ਜਿਸ ਵਿਚ ਕੋਈ ਪੱਕਾ ਮੁਖੀ ਨਹੀ ਹੈ ਸਕੂਲੀ ਪ੍ਰਬੰਧ ਡਗਮਗਾ ਜਾਵੇਗਾ । ਇਹਨਾ ਸਬਦਾ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਆਪਣੈ ਵਿਚਾਰਾਂ ਵਿਚ ਕੀਤਾ ਹੈ ਉਹਨਾ ਦੱਸਿਆਂ ਹਜਾਰਾਂ ਹੀ ਅਸਾਮੀਆਂ ਸਕੂਲਾਂ …

Read More »

ਬਾਗਬਾਨੀ ਵਿਭਾਗ ਵੱਲੋਂ ਬਾਗ ਲਗਾਉਣ ‘ਤੇ ਦਿੱਤੀ ਜਾ ਰਹੀ ਹੈ ਵੱਡੀ ਸਬਸਿਡੀ

ਬਟਾਲਾ, 7  ਜੁਲਾਈ (ਨਰਿੰਦਰ ਬਰਨਾਲ) – ਬਾਗਬਾਨੀ ਵਿਭਾਗ ਵੱਲੋਂ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਨੂੰ ਵੱਖ-ਵੱਖ ਮੱਦਾਂ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ, ਤਾਂ ਕਿ ਕਿਸਾਨ ਵੱਧ ਤੋਂ ਵੱਧ ਬਾਗ ਲਗਾ ਕੇ ਵੱਧ ਕਮਾਈ ਕਰ ਸਕਣ। ਬਾਗਬਾਨੀ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਦੇ ਇਲਾਕੇ ‘ਚ ਬਾਗਾਂ ਹੇਠ ਰਕਬਾ ਵਧਿਆ ਹੈ ਅਤੇ ਕਿਸਾਨਾਂ ਵੱਲੋਂ ਬਲਾਕ ਬਟਾਲਾ …

Read More »