ਬਠਿੰਡਾ,13 ਅਗਸਤ (ਜਸਵਿੰਦਰ ਸਿੰਘ ਜੱਸੀ)-ਸਮਾਜ ਸੇਵੀ ਵਿਅਕਤੀ ਚੋਧਰੀ ਭੀਮਸੈਨ ਵਾਸੀ ਮਾਡਲ ਟਾਵੁਨ ਵਲੋਂ ਸਹਾਰਾ ਜਨ ਸੇਵਾ ਸੰਸਥਾ ਦੀਆਂ ਸੇਵਾਵਾਂ ਨੂੰ ਦੇਖ ਦੇ ਹੋਏ ਆਪਣੀ ਨੇਕ ਕਮਾਈ ਵਿਚੋਂ 7 ਹਜ਼ਾਰ ਰੁਪਏ ਸਹਾਰਾ ਜਨ ਸੇਵਾ ਦੇ ਦਫ਼ਤਰ ਵਿਚ ਆ ਕੇ ਸੰਸਥਾ ਪ੍ਰਧਾਨ ਵਿਜੇ ਗੋਇਲ ਨੂੰ ਨਕਦ ਭੇਂਟ ਕੀਤੇ। ਇਸ ਤੋਂ ਇਲਾਵਾ ਇਕ ਹੋਰ ਬਜ਼ੁਰਗ ਨੇ ਆਪਣਾ ਨਾਮ ਨਾ ਦੱਸਦਿਆਂ 5100/-ਰੁਪਏ ਗੁਪਤ ਦਾਨ …
Read More »Daily Archives: August 14, 2014
ਵਤਨੋਂ ਦੂਰ ਭਾਰਤ – ਪਾਕਿ ਦਾ ਸਾਂਝਾ ਆਜਾਦੀ ਦਿਵਸ ਮਨਾਉਣਾ ਦੋਸਤੀ ਦੀ ਮਿਸਾਲ- ਡਾ. ਚੀਮਾ
ਐਡਮਿੰਟਨ, 13 ਅਗਸਤ ( ਬਿਊਰੋ)- ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਾਲੇ ਪਿਆਰ ਅਤੇ ਸਾਂਝ ਦਾ ਰਿਸ਼ਤਾ ਬਹੁਤ ਹੀ ਪਕੇਰਾ ਹੈ ਤੇ ਇਸੇ ਸਾਂਝ ਤਹਿਤ ਵਤਨਾਂ ਤੋਂ ਦੂਰ ਬੈਠੇ ਪੰਜਾਬੀ ਭਰਾ ਭਾਰਤ-ਪਾਕਿਸਤਾਨ ਦੇ ਆਜਾਦੀ ਦਿਵਸ ਸਾਂਝੇ ਰੂਪ ਵਿਚ ਮਨਾ ਕੇ ਦੋਸਤੀ ਦੀ ਇਕ ਮਿਸਾਲ ਕਾਇਮ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਐਡਮਿੰਟਨ …
Read More »
Punjab Post Daily Online Newspaper & Print Media