ਬਟਾਲਾ, 21 ਅਗਸਤ (ਨਰਿੰਦਰ ਬਰਨਾਲ )- ਬੀਤੇ ਦਿਨੀ ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਦਲਜੀਤ ਸਿਘ ਚੀਮਾਂ ਦੀ ਗੁਰਦਾਸਪੁਰ ਫੇਰੀ ਦੌਰਾਨ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਉਪਪ੍ਰਧਾਨ ਬਲਦੇਵ ਸਿੰਘ ਬੁਟਰ ਤੇ ਨਿਰਮਲ ਸਿੰਘ ਰਿਆੜ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਬਲਾਕ ਦੀ ਪ੍ਰਧਾਨਗੀ ਹੇਠ ਇਕ ਵਫਦ ਸਿਖਿਆ ਮੰਤਰੀ ਨੂੰ ਮਿਲਿਆ।ਮਾਸਟਰ ਕੇਡਰ ਦੇ ਵਫਦ ਨੇ ਆਪਣੀਆਂ ਮੰਗਾ ਵਿਚ ਦੱਸਿਆ ਕਿ ਕਾਫੀ ਸਮੇ ਤੋ ਮਾਸਟਰ ਕੇਡਰ …
Read More »Daily Archives: August 22, 2014
ਆਦਰਸ਼ ਸਕੂਲ ਕੋਟ ਧੰਦਲ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ
ਬਟਾਲਾ, 21 ਅਗਸਤ (ਨਰਿੰਦਰ ਬਰਨਾਲ )- ਪੰਜਾਬ ਸਰਕਾਰੀ ਵੱਲੋ ਬੱਚਿਆਂ ਦੀ ਵਧੀਆ ਤੇ ਗੁਣਾਮਿਕ ਸਿਖਿਆ ਨੂੰ ਮੁਖ ਰੱਖਦਿਆਂ ਆਦਰਸ਼ ਸਕੂਲ ਕੋਟ ਧੰਦਲ ਵਿਖੇ ਪ੍ਰਿੰਸੀਪਲ ਮੈਡਮ ਮੋਨਿਕ ਬਜਾਜ ਤੇ ਸਮੁਚੇ ਸਟਾਫ ਦੀਆਂ ਕੋਸਿਸਾ ਸਦਕਾ ਅਜ਼ਾਦੀ ਦਿਵਸ ਨਾਲ ਸਬੰਧਿਤ ਪੋਸਟਰ ਮੇਕਿੰਮ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸਕੂਲ ਵਿਚ ਬਨਾਏ ਚਾਰ ਹਾਊਸਾਂ ਨੇ ਹਿੱਸਾ ਲਿਆ। ਇਹਨਾ ਮੁਕਾਬਲਿਆਂ ਵਿਚ ਮੈਰੀਗੋਲਡ ਹਾਊਸ ਪਹਿਲੇ ਸਥਾਨ ਤੇ, …
Read More »
Punjab Post Daily Online Newspaper & Print Media