ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਮਾਰ ਰਹੇ ਮੱਲ੍ਹਾਂ – ਡਾ. ਬਰਾੜ ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਹਾਸਲ ਕੀਤੀਆਂ। ਸਕੂਲ ਦੇ 6ਵੀਂ ਕਲਾਸ ਦੇ ਵਿਦਿਆਰਥੀ ਜਗਪ੍ਰੀਤ ਸਿੰਘ ਨੇ ਮੁੱਕੇਬਾਜੀ ਦਾ ਸ਼ਾਨਦਾਰ ਮੁਕਾਬਲਾ ਕਰਦਿਆ ਸੋਨ ਤੇ ਬਿਸ਼ੰਬਰ …
Read More »Daily Archives: August 22, 2014
ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜੂਨ ਤੇ ਜੁਲਾਈ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਦਿੱਤੀਆਂ ਸੇਵਾਵਾਂ -ਬਰਾੜ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਮਿਲਦੀਆਂ ਜਨਤਕ ਸੇਵਾਵਾਂ ਨਿਰਧਾਰਤ ਸਮੇਂ ਵਿਚ ਅਤੇ ਸੋਖੇ ਢੰਗ ਨਾਲ ਦੇਣ ਲਈ ਬਣਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ(ਆਰ.ਟੀ.ਐਸ. ਐਕਟ) ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਜੂਨ ਤੇ ਜੁਲਾਈ 2014 ਮਹੀਨਿਆਂ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਸੁਵਿਧਾ …
Read More »ਜੋਤੀ ਬੀਏਡ ਕਾਲਜ ਵਿੱਚ ਮੈਨਕਾਇੰਡ ਫਾਰਮੋਸਿਊਟੀਕਲ ਕੰਪਨੀ ਦੁਆਰਾ ਸਿਹਤ ਸਬੰਧੀ ਸਿੱਖਿਆ ਉੱਤੇ ਸੇਮਿਨਾਰ ਦਾ ਆਯੋਜਨ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) – ਸਥਾਨਕ ਜੋਤੀ ਬੀਏਡ ਕਾਲਜ ਆਫ ਐਜੂਕੇਸ਼ਨ ਵਿੱਚ ਸਿਹਤ ਸਬੰਧੀ ਸਿੱਖਿਆ ਦਾ ਸੇਮਿਨਾਰ ਦਾ ਆਯੋਜਨ ਕੀਤਾ ਗਿਆ ਇਸ ਸੇਮਿਨਾਰ ਦਾ ਪ੍ਰਬੰਧਨ ਮੈਨਕਾਇੰਡ ਫਾਰਮੀਸਿਊਟੀਕਲ ਕੰਪਨੀ ਦੇ ਮੇਡੀਕਲ ਪ੍ਰਤਿਨਿੱਧੀ ਵਿਸ਼ਾਲ ਸਚਦੇਵਾ ਦੁਆਰਾ ਕੀਤਾ ਗਿਆ।ਇਸ ਸੇਮਿਨਾਰ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਸਬੰਧੀ ਜਾਣਕਾਰੀ ਦਿੱਤੀ।ਡਾ. ਛਵੀ ਠੱਕਰ ਦੁਆਰਾ ਕਾਲਜ ਦੀ 6 ਅਧਿਆਪਿਕਾਵਾਂ ਨੂੰ ਇੰਟੀਮੇਟ ਹੇਲਥ ਸੰੰਬੰਧੀ ਜਾਣਕਾਰੀ ਦਿੱਤੀ …
Read More »ਚੌਕੀ ਇੰਚਾਰਜ ਮੰਡੀ ਲਾਧੂਕਾ ਦੀ ਕੀਤੀ ਸਲਾਘਾ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ ) – ਪੁਲਿਸ ਚੌਕੀ ਮੰਡੀ ਲਾਧੂਕਾ ਦੇ ਇੰਚਾਰਜ ਹਰਕੇਸ਼ ਕੁਮਾਰ ਸਰਮਾ ਵਲੋਂ ਪਬਲਿਕ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਫਤੇਗੜ੍ਹ ਦੇ ਸਾਬਕਾ ਸਰਪੰਚ ਹਰਬੰਸ਼ ਲਾਲ ਕੁੱਕੜ ਨੇ ਮੰਡੀ ਲਾਧੂਕਾ ਪੁਲਿਸ ਚੌਕੀ ਇੰਚਾਰਜ ਹਰਕੇਸ਼ ਕੁਮਾਰ ਸਰਮਾ ਦੀ ਤਰੀਫ ਕਰਦਿਆਂ ਦੱਸਿਆ ਕਿ ਸਾਰੇ ਪੁਲਿਸ ਮਹਿਕਮੇ ਦੇ ਸਾਰੇ ਕਰਮਚਾਰੀ ਹਰਕੇਸ਼ ਕੁਮਾਰ ਸਰਮਾ ਦੀ ਰੀਸ ਕਰਨ ਤਾਂ ਪੁਲਿਸ ਦਾ …
Read More »ਭਾਰਤੀ ਕਿਸਾਨ ਯੂਨੀਅਨ ਲੱਖੋਵਲ ਨੇ ਡੀਸੀ ਨੂੰ ਸੋਪਿਆ ਮੰਗਪਤਰ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਭਾਰਤੀ ਕਿਸਾਨ ਯੂਨੀਅਨ ਲੱਖੋਵਲ ਦੇ ਜਿਲ੍ਹਾ ਪ੍ਰਧਾਨ ਪ੍ਰਦੂਮਣ ਕੁਮਾਰ ਬੇਗਾਂਵਾਲੀ ਦੀ ਪ੍ਰਧਾਨਗੀ ਵਿੱਚ ਕਿਸਾਨਾਂ ਦੁਆਰਾ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਮੰਗਪਤਰ ਸੋਪਿਆ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਖੇਤੀਬਾੜੀ ਖੇਤਰ ਲਈ ਬਿਜਲੀ ਦੀ 8 ਘੰਟੇ ਸਪਲਾਈ ਦੇਣ ਦੇ ਬਾਰੇ ਯੂਨੀਅਨ ਦੁਆਰਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੰਗੇ ਗਏ ਰਿਕਾਰਡ ਤੋਂ ਪਤਾ ਚਲਾ ਹੈ ਕਿ 28 …
Read More »2 ਕਿੱਲੋ ਅਫੀਮ ਸਹਿਤ ਔਰਤ ਕਾਬੂ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਜਿਲਾ ਪ੍ਰਮੁੱਖ ਪ੍ਰਮੁੱਖ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਸੀਆਈਏ ਸਟਾਫ ਦੇ ਇਨਚਾਰਜ ਰਜਿੰਦਰ ਕੁਮਾਰ ਨੇ ਦੌਰਾਨ-ਏ-ਗਸ਼ਤ ਪਿੰਡ ਫਤੂਹਵਾਲਾ ਦੇ ਨੇੜੇ ਨਾਕਾਬੰਦੀ ਦੇ ਦੌਰਾਨ ਇੱਕ ਔਰਤ ਨੂੰ ਦੋ ਕਿੱਲੋ ਅਫੀਮ ਦੇ ਨਾਲ ਗਿਰਫਤਾਰ ਕੀਤਾ ਹੈ ।ਔਰਤ ਦੀ ਪਹਿਚਾਣ ਅਮਰਜੀਤ ਕੌਰ ਉਰਫ ਕੀੜੀ ਪਤਨੀ ਸ਼ਿੰਗਾਰਾ ਸਿੰਘ ਵਾਸੀ …
Read More »ਸ਼੍ਰੀਮਤੀ ਪਰਮੇਸ਼ਵਰੀ ਦੇਵੀ ਜੁਨੇਜਾ ਬਣੀ ਸੁਸਾਇਟੀ ਦੀ 237ਵੀਂ ਨੇਤਰਦਾਨੀ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਸਵ. ਪਰਮੇਸ਼ਵਰੀ ਦੇਵੀ ਜੁਨੇਜਾ ਦੇ ਪਰਵਾਰ ਨੇ ਉਨ੍ਹਾਂ ਦੇ ਮਰਣ ਤੋਂ ਬਾਅਦ ਫਾਜਿਲਕਾ ਸੋਸ਼ਲ ਵੇਲਫੇਇਰ ਸੋਸਾਇਟੀ ਦੇ ਮਾਧਿਅਮ ਨਾਲ ਅੱਖਾਂ ਦਾਨ ਕੀਤੀਆਂ ਹਨ। ਜਿਸ ਕਾਰਨ ਉਨਾਂ ਦਾ ਨਾਮ ਨੇਤਰਦਾਨੀਆਂ ਦੀ ਸੂਚੀ ਵਿੱਚ 237ਵੇਂ ਸਥਾਨ ਉੱਤੇ ਨਾਮ ਅੰਕਿਤ ਹੋ ਗਿਆ ਹੈ ।ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ ਸੁਰੈਨ ਲਾਲ ਕਟਾਰਿਆ ਨੇ ਦੱਸਿਆ ਕਿ ਸ਼੍ਰੀਮਤੀ …
Read More »ਸਾਹਿਤ-ਚਿੰਤਕ ਤੇ ਸਭਿਆਚਾਰ-ਕਰਮੀ ਡਾ. ਮਨਜੀਤ ਸਿੰਘ ਨੇ ਪ੍ਰੋਫ਼ੈਸਰਸ਼ਿਪ ਦੀ ਜਿੰਮੇਵਾਰੀ ਸੰਭਾਲੀ
ਨਵੀਂ ਦਿੱਲੀ, 21 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਪੰਜਾਬੀ ਦੇ ਜਾਣੇ ਪਛਾਣੇ ਸਾਹਿਤ-ਚਿੰਤਕ ਤੇ ਸਭਿਆਚਾਰ-ਕਰਮੀ ਡਾ. ਮਨਜੀਤ ਸਿੰਘ ਨੂੰ ਦਿੱਲੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਕਾਰਜ ਕੁਸ਼ਲਤਾ ਤੇ ਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬੀ ਦੇ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਦੀ ਇਹ ਪ੍ਰਮੋਸ਼ਨ ਰਤਾ ਕੁ ਪੱਛੜ …
Read More »ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਅੰਮ੍ਰਿਤਧਾਰੀ ਬਚਿਆਂ ਦਾ ਸਨਮਾਨ
ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਰੋਡ ਵਿਖੇ ਅੱਜ ਸਵੇਰੇ ਉਹਨਾਂ ਬੱਚਿਆਂ ਨੂੰ ਇਨਾਮ ਦਿਤੇ ਗਏ ਜਿੰਨ੍ਹਾਂ ਨੇ ਅੰਮ੍ਰਿਤ ਛੱਕਿਆ ਹੈ।ਇਸ ਮੌਕੇ ਉਹਨਾਂ ਬੱਚਿਆਂ ਨੂੰ ਵੀ ਇਨਾਮ ਵੰਡੇ ਗਏ ਜਿੰਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਕੰਠ ਹੈ ਅਤੇ ਜਿਹੜੇ ਸਹਿਜ ਪਾਠ ਕਰਦੇ ਹਨ।ਇਹਨਾਂ ਬੱਚਿਆਂ ਨੂੰ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ …
Read More »ਸਭਿਆਚਾਰਕ ਮੁਕਾਬਲਿਆਂ ‘ਚ ਅਵਨੀਤ ਨੇ ਤੀਸਰੀ ਵਾਰ ਜਿੱਤਿਆ ਗੋਲਡ ਮੈਡਲ
ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ ਸੱਗੂ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਹਿ-ਅਕਾਦਮਿਕ ਵਿੱਦਿਆ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਪ੍ਰਿਮਰੋਜਿਸ ਇੰਗਲਿਸ਼ ਸਕੂਲ, ਸੁਲਤਾਨਵਿੰਡ ਰੋਡ ਵਿੱਚ ਪੜ੍ਹਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ ਲਗਾਤਾਰ ਤੀਜੀ ਵਾਰ ਗੋਲਡ ਮੈਡਮ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਹੋਏ ਸਹਿ ਅਕਾਦਮਿਕ ਮੁਕਾਬਲਿਆਂ ਦੀ ਵੰਨਗੀ ਸੋਲੋ ਡਾਂਸ ਵਿੱਚ …
Read More »
Punjab Post Daily Online Newspaper & Print Media