Wednesday, November 25, 2026

Daily Archives: October 21, 2014

ਭਲਾਈ ਵਿਭਾਗ ਪੰਜਾਬ ਦੇ ਮੁਲਾਜਮਾਂ ਦੀ ਚੋਣ ਹੋਈ

ਸਿਕੰਦਰ ਸਿੰਘ ਮੋਹਾਲੀ ਪ੍ਰਧਾਨ, ਅਮਨਦੀਪ ਸਿੰਘ ਸਮਰਾਲਾ ਮੀਤ ਪ੍ਰਧਾਨ ਚੁਣੇ ਗਏ ਸਮਰਾਲਾ 20 ਅਤੂਬਰ (ਪ. ਪ.) : ਭਲਾਈ ਵਿਭਾਗ ਪੰਜਾਬ ਦੇ ਸਮੂਹ ਸੀਨੀਅਰ ਸਹਾਇਕ, ਜੂਨੀਅਰ ਸਹਾਇਕ, ਲੇਖਾਕਾਰ ਅਤੇ ਕਲਰਕਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਾਰੇ ਪੰਜਾਬ ਤੋਂ ਆਏ ਹੋਏ ਮੁਲਾਜਮਾਂ ਨੇ ਭਾਗ ਅਤੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਇੱਕ ਮਤਾ ਪਾਸ ਕਰਕੇ ਅਹੁਦੇਦਾਰਾਂ ਦੀ …

Read More »

ਪੂਰਬੀ ਭਾਰਤ ਦੇ ਉਘੇ ਪੱਤਰਕਾਰ ਬੰਗਭੂਸ਼ਨ ਬਚਨ ਸਿੰਘ ਸਰਲ ਨੂੰ ਸਦਮਾ-ਪੋਤਰੇ ਦਾ ਦਿਹਾਂਤ

ਕੋਲਕਾਤਾ, 19 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੂਰਬੀ ਭਾਰਤ ਦੇ ਉਘੇ ਪੱਤਰਕਾਰ, ਬੰਗਭੂਸ਼ਨ ਬਚਨ ਸਿੰਘ ਸਰਲ ਨੂੰ ਉਹਨਾਂ ਦੇ ਪੋਤਰੇ ਨਰਿੰਦਰਪਾਲ ਸਿੰਘ (ਵਿਕਰਮ) ਦੀ ਭਰ ਜਵਾਨੀ ‘ਚ ਅਚਾਨਕ ਹੋਈ ਮੌਤ ਨਾਲ ਅਸਹਿ ਸਦਮਾ ਲੱਗਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗੁਰਚਰਨ ਸਿੰਘ ਦੇ ਸਪੁੱਤਰ ਅਤੇ ਬਚਨ ਸਿੰਘ ਸਰਲ ਦੇ ਪੋਤਰੇ ਨਰਿੰਦਰਪਾਲ ਸਿੰਘ ਦੀ ਉਮਰ ਇਸ ਸਮੇਂ 20 ਸਾਲ ਦੀ ਸੀ ਅਤੇ ਉਸ ਨੇ …

Read More »

BBKDAV College for Women won ‘A’ Division Overall Championship Trophy

Amritsar, Oct. 20 (Punjab Post Bureau) – BBK DAV  College for women, Amritsar lifted the ‘A’ Division Overall Championship Trophy while Khalsa College, Amritsar remained Runners-up and Guru Nanak Dev University Campus, Amritsar stood third in the ‘A’ Zone Zonal Youth Festival of the Guru Nanak Dev University. This Zone includes affiliated colleges of Amritsar district. In the ‘B’ Division Overall Championship Trophy …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਏ ਜ਼ੋਨ ਜ਼ੋਨਲ ਯੁਵਕ ਮੇਲਾ ਸਮਾਪਤ

ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੁਮਨ ਨੇ ਏ ਤੇ ਸ਼ਹਿਜ਼ਾਦਾ ਨੰਦ ਕਾਲਜ ਬੀ. ਡਵੀਜ਼ਨ ਓਵਰਆਲ ਟਰਾਫੀ ਜਿੱਤੀ ਅੰਮ੍ਰਿਤਸਰ, 20 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਜਿਲਾ ਅੰਮ੍ਰਿਤਸਰ ਦੇ ਕਾਲਜਾਂ ਦਾ ‘ਏ’ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਗਿੱਧੇ ਦੀ ਧਮਾਲ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ। ਇਸ ਮੌਕੇ ‘ਤੇ ਏ ਡਵੀਜ਼ਨ ਮੁਕਾਬਲਿਆਂ ਦੀ ਓਵਰਆਲ ਚੈਪੀਅਨਸ਼ਿਪ ਟਰਾਫੀ ਬੀ.ਬੀ.ਕੇ.ਡੀ.ਏ.ਵੀ. …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ-ਏ-ਨੂਰ ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ, 20 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਤਿੰਨ ਰੋਜਾ ਟੇਲੈਂਟ ਹੰਟ ਪ੍ਰੋਗਰਾਮ ਕਲਾ-ਏ-ਨੂਰ ਦਾ ਆਗਾਜ ਕੀਤਾ ਗਿਆ। ਇਸ ਤਿੰਨ ਰੋਜਾ ਪ੍ਰੋਗਰਾਮ ਦੀ ਸ਼ੁਰੂਆਤ ਉਸਾਰੂ ਦਿਵਸ ਮਨਾ ਕੇ ਕੀਤੀ ਗਈ ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਨਾਂ ਵਰਤਣ ਯੋਗ ਵਸਤਾਂ ਨੂੰ ਵਰਤ ਕੇ ਆਪਣੀ ਕਲਾ ਦੇ ਜੋਹਰ ਦੇ ਨਮੂਨੇ ਦਿਖਾਏ ਗਏ। ਪ੍ਰੋਫੈਸਰ ਜਸਬੀਰ …

Read More »

ਜਵੱਦੀ ਟਕਸਾਲ ਵੱਲੋਂ ਬੰਗਲਾ ਸਾਹਿਬ ਵਿਖੇ ਕਰਵਾਇਆ ਗਿਆ ਕੀਰਤਨ ਸਮਾਗਮ

ਨਵੀਂ ਦਿੱਲੀ, 20 ਅਕਤੂਬਰ, (ਅੰਮ੍ਰਿਤ ਲਾਲ ਮੰਨਣ) – ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਵੱਦੀ ਟਕਸਾਲ ਵੱਲੋਂ 2 ਰੋਜ਼ਾ ਸਲਾਨਾ ਤੰਤੀ ਸਾਜਾਂ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ। ਜਵੱਦੀ ਟਕਸਾਲ ਵੱਲੋਂ ਰਾਗ ਅਧਾਰਿਤ ਕੀਰਤਨ ਗਾਇਨ ਕਰਨ ਲਈ ਉਤਸਾਹਿਤ ਕਰਨ ਵਾਸਤੇ ਬਾਬਾ ਅਮੀਰ ਸਿੰਘ ਜਵੱਦੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸ਼ਲਾਘਾਯੋਗ ਦੱਸਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ …

Read More »

ਕਹਾਣੀ ‘ਘੁੰਮਣ ਘੇਰੀ’ ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 20 ਅਕਤੂਬਰ (ਦੀਪ ਦਵਿੰਦਰ) – ਕਹਾਣੀ ਮੰਚ ਅੰਮ੍ਰਿਤਸਰ ਦੀ ਹਰ ਮਹੀਨੇ ਹੋਣ ਵਾਲੀ ਅਦਬੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਕਹਾਣੀਕਾਰ ਮੁਖਤਾਰ ਗਿੱਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਰਾਜਨੀਤਕ ਲੀਡਰਾਂ ਵੱਲੋਂ ਆਪਣੀ ਵੋਟ ਲੈਣ ਖਾਤਿਰ ਆਮ ਲੋਕਾਂ ਨਾਲ ਨਿਭਾਉਂਦੇ ਦੋਹਰੇ …

Read More »

CKDIMT Organized Seminar on “Career Options in Retail Sector”

Amritsar, October 16, (Punjab Post Bureau) – CKD Institute of Management & Technology (CKDIMT) organized a seminar on topical theme, “Retail– a Career Destination” in its campus on Thursday for its students of all streams. An industrial expert, Mr. Manpreet Dhoddy, Area Manager (North Punjab) of renowned multinational company Tommy Hilfiger was the resource person. He was formally welcomed and …

Read More »

ਬੈਲਜੀਅਮ ਦੇ ਪੰਜਾਬੀ ਪਾਵਰ ਲਿਫਟਰ ਰਾਮ ਤੀਰਥਪਾਲ ਨੇ ਭਾਰਤੀਆਂ ਦਾ ਨਾਮ ਰੋਸ਼ਨ ਕੀਤਾ

ਬੈਲਜੀਅਮ, 18 ਅਕਤੂੰਬਰ (ਹਰਚਰਨ ਸਿੰਘ ਢਿੱਲ੍ਹੋ) – ਪਾਵਰ ਲਿਫਟਿੰਗ ਵਿਚ ਪੰਜਾਬੀਆਂ ਦਾ ਮਾਣ ਬੈਲਜੀਅਮ ਦੇ ਕਨੂੰਕੇ ਸ਼ਹਿਰ ਦਾ ਵਾਸੀ ਜੋ ਭਾਰਤ ਦੀ ਧਰਤੀ ਤੋ ਕੁਝ ਹੀ ਸਾਲ ਪਹਿਲਾ ਬੈਲਜੀਅਮ ਆਇਆ ਅਤੇ ਮਿਹਨਤ ਲਗਾਵ ਨਾਲ ਵੇਟ ਲਿਫਟਿੰਗ ਕਰਦਾ ਹੋਇਆ ਮੱਲਾ੍ਹ ਮਾਰਦਾ ਹੋਇਆਂ ਤਗਮੇ ਕੱਪਾਂ ਤੇ ਕਬਜਾ ਕਰਦਾ ਹੋਇਆ ਭਾਰਤੀਆਂ ਦਾ ਨਾਮ ਉਚਾ ਕਰ ਰਿਹਾ ਹੈ , ਅੱਜ ਐਟਵਰਪੰਨ ਸ਼ਹਿਰ ਵਿਚ ਬੈਲਜੀਅਮ …

Read More »

BBK DAV College bags Runners-Up position in GNDU Ball Badminton Championship

Amritsar, Oct. 20 (Punjab Post Bureau) – The Ball Badminton team of BBK DAV College for Women bags Runners up position in Guru Nanak Dev University Inter College Championship held at GNDU campus from October 16-17, 2014. The college team won this position by defeating S.R. Govt. College for Women, Amritsar. It is pertinent to note that college players Sonia, …

Read More »