ਬੀ.ਐਸ.ਐਫ. ਸਮਾਜ ਦੀ ਉੱਨਤੀ, ਪ੍ਰਗਤੀ ਤੇ ਵਿਕਾਸ ਲਈ ਵਚਨਬੰਧ – ਫਾਰੂਕੀ ਪਿੰਡ ਕੱਕੜ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਡੀ.ਆਈ.ਜੀ. ਬੀ.ਐਸ.ਐਫ. ਐਮ.ਐਫ. ਫਾਰੂਖੀ ਤੇ ਉਨ੍ਹਾਂ ਦੀ ਧਰਮ ਪਤਨੀ ਅਬੀਤਾ ਫਾਰੂਖੀ ਨਾਲ ਹਨ ਕਮਾਡੈਂਟ ਆਈ.ਪੀ. ਭਾਟੀਆ ਤੇ ਹੋਰ ਅਤੇ ਕੈਂਪ ਦੌਰਾਨ ਮਰੀਜ਼ਾਂ ਦੀ ਰਜਿਸ਼ਟ੍ਰੇਸ਼ਨ ਤੇ ਜਾਂਚ ਕਰਦੇ ਮਾਹਿਰ ਡਾਕਟਰ। ਅੰਮ੍ਰਿਤਸਰ, 26 ਅਕਤੂਬਰ (ਰੋਮਿਤ ਸ਼ਰਮਾ)- ਸਰਹੱਦੀ ਸੁਰੱਖਿਆ ਦੀ ਅਗਵਾਈ ਕਰਨ …
Read More »Monthly Archives: October 2014
ਪ੍ਰਭਜੋਤ ਸਿੰਘ ਸੁਲਤਾਨਵਿੰਡ ਕਾਂਗਰਸ ਕਮੇਟੀ ਦੇ ਜਿਲ੍ਹਾ ਸਕੱਤਰ ਬਣੇ
ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ)- ਇਤਹਿਾਸਕ ਪਿੰਡ ਸੁਲਤਾਨਵਿੰਡ ਦੇ ਨੌਜਵਾਨ ਕਾਂਗਰਸੀ ਆਗੂ ਪ੍ਰਭਜੋਤ ਸੁਲਤਾਨਵਿੰਡ ਕਾਂਗਰਸ ਕਮੇਟੀ ਸ਼ਹਿਰੀ ਦੇ ਜਿਲ੍ਹਾ ਸਕੱਤਰ ਬਣਾਏ ਗਏ ਹਨ।ਸੁਲਤਾਨਵਿੰਡ ਉਨਾਂ ਦੇ ਗ੍ਰਹਿ ਵਿਖੇ ਹੋਏ ਇੱਕ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਜਿਲ੍ਹਾ ਪ੍ਰਦੇਸ਼ ਕਾਂਗਰਸ ਦੇ ਵਪਾਰ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਨਰੂਲਾ ਤੇ ਕਾਂਗਰਸ ਸ਼ਹਿਰੀ ਪ੍ਰਧਾਨ ਰਾਜੀਵ ਭਗਤ ਵੱਲੋਂ ਸ. ਪ੍ਰਭਜੋਤ …
Read More »ਸਲਾਨਾ ਭੰਡਾਰੇ ਮੌਕੇ ਸਾਧੂ ਸੰਤਾਂ ਨੂੰ ਵੰਡੇ ਕੰਬਲ
ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ)- ਪਿੰਡ ਸੁਲਾਤਨਵਿੰਡ ਦੀ ਪੱਤੀ ਬਹਿਣੀਵਾਲ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਵਡਭਾਗ ਸਿੰਘ ਜੀ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਭੰਡਾਰਾ ਕਰਵਾਇਆ ਗਿਆ ਅਤੇ ਦੂਜੇ ਸੂਬਿਆਂ ਤੋਂ ਆਏ ਸਾਧੂ ਸੰਤਾਂ ਨੂੰ ਕੰਬਲ ਵੰਡੇ ਗਏ। ਸ੍ਰੀ ਅਖੰਡ …
Read More »ਵੱਖ-ਵੱਖ ਥਾਵਾਂ ‘ਤੇ ਮਨਾਇਆ ਬਾਬਾ ਵਿਸ਼ਵਕਰਮਾਂ ਦਿਵਸ
ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਰਾਮਗੜ੍ਹੀਆ ਐਸੋਸੀਏਸ਼ਨ, ਬਾਬਾ ਵਿਸ਼ਵਕਰਮਾਂ ਕਾਰਪੇਂਟਰ ਵੈਲਫੇਅਰ ਸੁਸਾਇਟੀ ਅਤੇ ਬਾਬਾ ਵਿਸ਼ਵਕਰਮਾਂ ਉਸਾਰੀ ਠੇਕੇਦਾਰ ਸੁਸਾਇਟੀ ਵੱਲੋਂ ਸਾਂਝੇ ਤੌਰ ‘ਤੇ ਬਾਬਾ ਵਿਸ਼ਵਕਰਮਾਂ ਜੀ ਦੇ 7ਵਾਂ ਪੂਜਾ ਦਿਵਸ ਸਮਾਗਮ ਬਾਬਾ ਸੰਤੂ ਸਿੰਘ ਧਰਮਸ਼ਾਲਾ ਅਜੀਤ ਰੋਡ, ਗਲੀ ਨੰਬਰ 26/7 ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ …
Read More »ਮਾਮਲਾ ਬਿਨ੍ਹਾਂ ਅਧਿਆਪਕ ਖੇਡਣ ਆਈਆਂ ਨਾਬਾਲਗ ਲੜਕੀਆਂ ਦਾ
ਅੱਧੀ ਰਾਤ ਮੌਕੇ ਸਮਾਜ ਸੇਵੀ ਵਰਕਰ ਵਲੋਂ ਲੜਕੀਆਂ ਕੋਚ ਹਵਾਲੇ ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬੀਤੀ ਦੇਰ ਸ਼ਾਮ ਰਾਤ ਦੇ ਕਰੀਬ 8-00 ਵਜੇ ਬੱਸ ਸਟੈਂਡ ਦੇ ਬਾਹਰ ਰੋ ਰਹੀਆਂ ਦੋ ਲੜਕੀਆਂ ਨੂੰ ਸਮਾਜ ਸੇਵੀ ਸੰਸਥਾ ਦੇ ਵਰਕਰ ਰਵੀ ਬਾਂਸਲ ਨੇ ਕਾਰਨ ਪੁੱਛਿਆ ਤਾਂ ਲੜਕੀਆਂ ਮਨਪ੍ਰੀਤ ਕੌਰ ਪੁੱਤਰੀ ਸਵਰਨ ਲਾਭ (12) ਅਤੇ ਸਪਨਾ (13) ਪੁੱਤਰੀ ਮਲਕੀਤ ਸਿੰਘ ਨੇ …
Read More »The protest of Property Dealer Association starts at Bhandari Bridge
Aujla to sit on a protest fast today on Oct. 27 Amritsar, Oct 26 (Punjab Post Bureau)- The president of District Congress Committee (Rural) Amritsar Gurjeet Singh Aujla along with senior Congressmen and activists today supported the protest by Amritsar Property Dealer Association against the anti-real estate business policy of SAD-BJP. The protest staged at Bhandari Bridge will continue …
Read More »ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਪਾਰਟੀ ‘ਤੇ ਹਮਲਾ- ਪੁਲਿਸ ਦੀਆਂ ਗੱਡੀਆਂ ਭੰਨੀਆਂ
ਹਫੜਾਦਫੜੀ ‘ਚ ਪੁਲਿਸ ਗੱਡੀ ਦੀ ਫੇਟ ਵੱਜਣ ਨਾਲ ਦੋ ਔਰਤਾਂ ਦੀਆਂ ਲੱਤਾਂ ਟੁੱਟੀਆਂ ਅੰਮ੍ਰਿਤਸਰ, 25 ਅਕਤੂਬਰ ( ਸੁਖਬੀਰ ਸਿੰਘ) – ਸਥਾਨਕ ਭਗਤਾਂਵਾਲਾ ਸਥਿਤ ਨੂਰੀ ਮੁਹੱਲਾ ਵਿਖੇ ਉਸ ਸਮੇਂ ਖਲਬਲੀ ਫੈਲ ਗਈ ਜਦ ਇੱਕ ਦੋਸ਼ੀ ਨੂੰ ਫੜਨ ਗਈ ਥਾਣਾ ਸੀ ਡਵੀਜ਼ਨ ਦੀ ਪੁਲਿਸ ਪਾਰਟੀ ‘ਤੇ ਇਲਾਕਾ ਵਾਸੀਆਂ ਨੇ ਹਮਲਾ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਜਦ ਥਾਣਾ ਸੀ ਡਵੀਜਨ ਇੰਚਾਰਜ ਕੁਲਵਿੰਦਰ ਸਿੰਘ ਭਾਰੀ …
Read More »ਜਾਗਰਣ ਦੌਰਾਨ ਮਨਮੋਹਨ ਸਿੰਘ ਸਨਮਾਨਿਤ
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) -ਸਥਾਨਕ ਸ਼ੇਰਾਂ ਵਾਲਾ ਗੇਟ ਵਿਖੇ ਅਯੋਜਿਤ ਜਾਗਰਣ ਦੌਰਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਪੰਜਾਬ ਅਤੇ ਮੈਂਬਰ ਪੁਲਿਸ ਕਮਿਊਨਿਟੀ ਸੁਵਿਧਾ ਸੈਂਟਰ ਮਨਮੋਹਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਬਾਬਾ ਭੱਲੂ ਸ਼ਾਹ,ਕਸ਼ਮੀਰੀ ਲਾਲ, ਜੌਨੀ ਤੇ ਹੋਰ ।
Read More »ਰਾਮਵਿਲਾਸ ਪਾਸਵਾਨ ਅੱਜ ਪੰਚਕੁਲਾ ਆਉਣਗੇ- ਗਹਿਰੀ
ਐਨ. ਐਫ. ਐਲ ਦੇ ਮਜ਼ਦੂਰਾਂ ਦੇ ਸੰਘਰਸ਼ ਵਿੱਚ ਲੋਜਪਾ ਸਾਥ ਦੇਵੇਗੀ ਬਠਿੰਡਾ, 25 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਲੋਕ ਜਨਸ਼ਕਤੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਦੀ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗਹਿਰੀ ਨੇ 19 ਅਕਤੂਬਰ ਦੀ ਪਾਰਟੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ …
Read More »ਪੁਲਿਸ ਕਮਿਸ਼ਨਰ ਔਲਖ ਤੇ ਸੰਧੂ ਨੇ ਸਾਧੂਆਂ ਨੂੰ ਕੰਬਲ ਵੰਡੇ
100 ਫੁੱਟੀ ਰੋਡ ਵਿਖੇ ਸਾਧੂਆਂ ਨੂੰ ਕੰਬਲ ਵੰਡਦੇ ਹੋਏ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਉਪਕਾਰ ਸਿੰਘ ਸੰਧੂ, ਗੋਰਵ ਗਰਗ ਅਤੇ ਹੋਰ। ਅੰਮ੍ਰਿਤਸਰ 25 ਅਕਤੂਬਰ (ਸੁਖਬੀਰ ਸਿੰਘ) – ਸ਼੍ਰੀ ਰਾਮ ਆਸ਼ਰਮ ਸੌ ਫੁੱਟੀ ਰੋਡ ਵਿਖੇ ਸਵਾਮੀ ਸ਼੍ਰੀ ਯੋਗੀ ਰਾਜ ਮਹਾਰਾਜ ਦੀ ਅਗਵਾਈ ਵਿਚ ਕਰਵਾਏ ਧਾਰਮਿਕ ਸਮਾਗਮ ਵਿਚ ਅੱਜ ਸਾਧੂ ਸੰਤਾਂ ਨੂੰ ਹਰ ਸਾਲ ਦੀ ਤਰਾਂ ਕੰਬਲਾਂ ਦਾ ਪ੍ਰਸ਼ਾਦ ਵੰਡਿਆ ਗਿਆ।ਅੰਮ੍ਰਿਤਸਰ ਦੇ …
Read More »
Punjab Post Daily Online Newspaper & Print Media