Amritsar, Oct. 21 (Punjab Post Bureau) – The teacher Incharges & participating students were accorded a warm welcome in the college campus on winning Overall Championship Trophy in Zonal Youth Festival of Guru Nanak Dev University. The environment echoed with joy and applaud for the winners. In this competition, this institution not only won the overall trophy but has won …
Read More »Monthly Archives: October 2014
Two days Diwali Mela organized by Fine Arts Dept. of BBK DAV College for Women
Amritsar, Oct. 21 (Punjab Post Bureau) – BBK DAV College for Women Fine Arts Department organized two days Diwali Mela in the college from 20th to 21st of October. The chief guest was Ms. Reena Jaitly, Vice Chairperson of Punjab State Forest department. Madam Jaitly was welcomed by the college Principal Dr. (Mrs.) Neelan Kamra, Head, Dept. of Fine Arts, …
Read More »ਮੁੱਖ ਪ੍ਰਸ਼ਾਸ਼ਕ ਵਲੋਂ ਪਲਾਟ ਨੰਬਰ 1068 ਫੇਜ਼ 4 ਤੇ 5 ਦੀ ਉਸਾਰੀ ਦਾ ਰਸਮੀ ਉਦਘਾਟਨ
ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਡਿਵੈਲਪਮੈਂਟ ਅਥਾਰਿਟੀ ਬਠਿੰਡਾ ਵਲੋਂ ਬੀ.ਡੀ.ਏ ਇਨਕਲੇਵ (ਫੇਜ਼-4 ਅਤੇ 5) ਵਿਖੇ 185.77 ਏਕੜ ਜ਼ਮੀਨ ਵਿਚ 1549 ਰਿਹਾਇਸ਼ੀ ਪਲਾਟ ਕੱਟੇ ਗਏ ਸਨ, ਜਿਨ੍ਹਾਂ ਵਿਚੋਂ 1022 ਪਲਾਟ ਡਰਾਅ ਰਾਹੀਂ ਵੇਚੇ ਜਾ ਚੁੱਕੇ ਹਨ ਅਤੇ ਬਾਕੀ ਪਲਾਟ ਵੀ ਜਲਦੀ ਵੇਚੇ ਜਾਣਗੇ। ਇਸ ਸਾਈਟ ਵਿਖੇ ਮੁੱਢਲੀਆਂ ਸਹੂਲਤਾਂ ਸੜਕਾਂ, ਪਾਣੀ, ਸੀਵਰੇਜ ਅਤੇ ਬਿਜਲੀ ਪੂਰੀ ਤਰ੍ਹਾਂ ਮੁਹੱਈਆ …
Read More »ਪੁਲਿਸ ਸ਼ਹੀਦੀ ਸ਼ਰਧਜ਼ਲੀ ਸਮਰੋਹ ਪੁਲਿਸ ਲਾਇਨ ਵਿੱਚ ਕੀਤਾ ਆਯੋਜਿਤ
ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰ ਸਾਲ 21 ਅਕਤੂਬਰ ਨੂੰ ਪੁਲਿਸ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਦੇ ਦਿਵਸ ਵਜੋ ਮਨਾਇਆ ਜਾਦਾ ਹੈ ਜਿੰਨ੍ਹਾਂ ਆਪਣੇ ਫਰਜਾ ਨੂੰ ਅੰਜਾਮ ਦਿੰਦਿਆ ਆਪਣੀਆ ਜਾਨਾ ਕੁਰਬਾਨ ਕੀਤੀਆ।ਇਹ ਇਤਿਹਾਸਕ ਦਿਵਸ ਸਾਨੂੰ ਦੇਸ਼ ਭਰ ਅੰਦਰ ਅਨੇਕ ਜਾਂਬਾਜ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀਆ ਬੇਮਿਸਾਲ ਕੁਰਬਾਨੀਆ ਅਤੇ ਬਹਾਦਰੀ ਦੇ …
Read More »ਨਵੀਆਂ ਮੈਡੀਕਲ ਤਕਨੀਕਾਂ ਨਾਲ ਅੰਗਹੀਣਾਂ ਦੀ ਮਦਦ ਲਈ ਪ੍ਰਸ਼ਾਸ਼ਨ ਵਚਨਬੱਧ-ਸੋਨਾਲੀ ਗਿਰੀ
ਅੰਗਹੀਣਾਂ ਲਈ ਜਲਦ ਲਗਾਇਆ ਜਾਵੇਗਾ ਮੈਗਾ ਮੈਡੀਕਲ ਕੈਂਪ-ਸਿੰਗਲਾ ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅੰਗਹੀਣ ਵਿਅਕਤੀਆਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਪੰਜਾਬ ਸਰਕਾਰ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਉਪਰਾਲਿਆਂ ਸਦਕਾ ਅਗਲੇ ਮਹੀਨੇ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ। ਉਹ ਅੱਜ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਬਠਿੰਡਾ ਵਿਖੇ …
Read More »ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ
ਭਾਈਰੂਪਾ, 21 ਅਕਤੂਬਰ (ਅਵਤਾਰ ਸਿੰਘ ਧਾਲੀਵਾਲ)- ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਵੱਖ-ਵੱਖ ਸਥਾਨਾਂ ਦੀ ਯਾਤਰਾ ਦਾ ਆਨੰਦ ਮਾਣਿਆ।ਸਕੂਲ ਮੁੱਖੀ ਸੋਨੂੰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਲਈ ਪੜ੍ਹਾਈ ਦੇ ਨਾਲ-ਨਾਲ ਆਮ ਗਿਆਨ ਦੇ ਵਿੱਚ ਵਾਧੇ ਲਈ ਕਿਸੇ ਵੀ ਸਥਾਨ ਦੀ ਅਹਿਮੀਅਤ ਜਾਨਣ ਲਈ ਵੱਖ-ਵੱਖ …
Read More »ਡੀ. ਏ. ਵੀ. ਸਕੂਲ ਵਿਖੇ ਦੀਵਾਲੀ ‘ਤੇ ਵੱਖ ਵੱਖ ਮੁਕਾਬਲੇ ਕਰਵਾਏ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ੍ਰੀਮਤੀ ਕਰਮ ਬਾਈ ਡੀ. ਏ. ਵੀ. ਸੈਨੇਟਰੀ ਸਕੂਲ ਪੈਂਚਾਵਾਲੀ ਵਿਖੇ ਪ੍ਰੀ ਨਰਸਰੀ ਤੋਂ ਲੈ ਕੇ ਯੂ. ਕੇ. ਜੀ. ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਜਮਾਤ ਪੱਧਰ ‘ਤੇ ਕਈ ਮੁਕਾਬਲੇ ਕਰਵਾਏ ਗਏ, ਜਿਸ ‘ਚ ਗ੍ਰੀਡਿੰਗ ਕਾਰਡ ਤੇ ਦੀਵਾਲੀ ਨਾਲ ਸਬੰਧਿਤ ਹੋਰ ਸਮੱਗਰੀ ਬਣਾਈ ਗਈ।ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ …
Read More »ਬਾਗੀਰਾਮ ਕਿਡਸ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) – ਗਊਸ਼ਾਲਾ ਰੋਡ ਸਥਿਤ ਬਾਗੀਰਾਮ ਚੁੱਘ ਸਰਵਹਿਤਕਾਰੀ ਕਿਡਸ ਹੋਮ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੋਮਬੱਤੀ ਸਜਾਓ ਤੇ ਦੀਵੇ ਸਜਾਓ ਮੁਕਾਬਲੇ ਕਰਵਾਏ ਗਏ, ਜਿਸ ‘ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਜੱਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦੇ ਹਨ। …
Read More »ਸਵਾਮੀ ਦਯਾਨੰਦ ਮਾਡਲ ਸਕੂਲ ਵਿੱਚ ਡੈਂਟਲ ਕੈਂਪ ਦਾ ਆਯੋਜਨ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) -ਰਿਟਾਇਰਡ ਆਫਿਸਰਜ ਐਸੋਸਇਏਸ਼ਨ ਫਾਜਿਲਕਾ ਦੁਆਰਾ ਬਾਰਡਰ ਰੋਡ ਉੱਤੇ ਸਥਿਤ ਸਵਾਮੀ ਦਯਾਨੰਦ ਮਾਡਲ ਸਕੂਲ ਵਿੱਚ ਫਰੀ ਡੇਂਟਲ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਐਸੋਸਇਏਸ਼ਨ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਕੈਂਪ ਦਾ ਸ਼ੁਭ ਆਰੰਭ ਐਸੋਸਇਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੁਆਰਾ ਕੀਤਾ ਗਿਆ।ਇਸ ਕੈਂਪ ਵਿੱਚ ਦੰਦਾਂ ਦੇ ਰੋਗਾਂ ਦੇ ਮਾਹਰ ਡਾ …
Read More »ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਲਿਆ ਪ੍ਰਣ
ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) -ਸ਼੍ਰੀ ਬਾਲਾ ਜੀ ਹੇਲਥ ਕਲੱਬ ਵਿੱਚ ਦਿਵਾਲੀ ਦੇ ਮੱਦੇਨਜਰ ਖਿਡਾਰੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਸੁਰੱਖਿਅਤ ਢੰਗ ਨਾਲ ਦੀਵਾਲੀ ਮਨਾਉਣ ਦੇ ਟਿਪਸ ਦਿੱਤੇ ।ਕਲੱਬ ਦੇ ਕੋਚ ਨੇ ਖਿਡਾਰੀਆਂ ਨੂੰ ਪਟਾਖੇ ਨਾ ਚਲਾਉਣ ਦੀ ਸਹੁੰ ਵੀ ਚੁੱਕਾਈ।ਦੀਵਾਲੀ ਦੇ ਦਿਨਾਂ ਦੇ ਦੌਰਾਨ ਪਟਾਖੇ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਣ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ …
Read More »
Punjab Post Daily Online Newspaper & Print Media