Wednesday, November 25, 2026

Monthly Archives: November 2014

ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਹਮੇਸ਼ਾਂ ਗਠਬੰਧਨ ਸਰਕਾਰ ਦੀ ਸੁੱਖ ਲੋਚਦੇ ਹਨ- ਲਾਲੀ ਰਣੀਕੇ

ਛੇਹਰਟਾ, 6 ਨਵੰਬਰ (ਕੁਲਦੀਪ ਸਿੰਘ ਨੋਬਲ)- ਪੰਜਾਬ ਦੇ ਵਿਚ ਅਕਾਲੀ ਭਾਜਪਾ ਦੇ ਲੜਖੜਾ ਰਹੇ ਗਠਬੰਧਨ ਦੇ ਬਾਵਜੂਦ ਵੀ ਪੰਜਾਬ ਦੇ ਕਈ ਕੈਬਨਿਟ ਮੰਤਰੀ ਇਸ ਗਠਬੰਧਨ ਨੂੰ ਅਟੁੱਟ ਤੇ ਮਜਬੂਤ ਮੰਨ ਰਹੇ ਹਨ ਤੇ ਜਨਤਾ ਦੀ ਕਚਹਿਰੀ ਵਿਚ ਗਠਬੰਧਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਇਸੇ ਸਿਲਸਿਲੇ ਤਹਿਤ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਕਿਹਾ ਕਿ ਗਠਬੰਧਨ ਸਰਕਾਰ ਨੇ ਪੰਜਾਬ …

Read More »

ਡਾ. ਰਵਿੰਦਰ ਕੌਰ ਰਵੀ ਦੁਆਰਾ ਰਚਿਤ ਪੁਸਤਕ ‘ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ’ ਦਾ ਵਿਮੋਚਨ

ਪਟਿਆਲਾ, 6 ਨਵੰਬਰ (ਬਿਊਰੋ) – ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਜਸਪਾਲ ਸਿੰਘ ਵਲੋਂ ਸ਼ਾਸਤਰੀ ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ ਡਾ. ਰਵਿੰਦਰ ਕੌਰ ਰਵੀ ਦੁਆਰਾ ਲਿਖਿਤ ਪੁਸਤਕ *ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ* ਦੀ ਵਿਮੋਚਨ ਕੀਤਾ ਗਿਆ। ਡਾ. ਰਵੀ ਜੋ ਕਿ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਪਹਿਲਾਂ ਦੋ ਪੁਸਤਕਾਂ (ਬਿਖਰੇ ਮੋਤੀ …

Read More »

 ਗੁਰਪੁਰਬ ਮੋਕੇ ਅਲੋਕਿਕ ਨਗਰ ਕੀਰਤਨ ਸਜਾਏ ਗਏ

ਜੰਡਿਆਲਾ ਗੁਰੂ, 6 ਨਵੰਬਰ (ਹਰਿੰਦਰਪਾਲ ਸਿੰਘ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੈਰੋਵਾਲ ਰੋਡ ਜੰਡਿਆਲਾ ਗੁਰੂ ਵੱਲੋਂ ਕਲ੍ਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਫੁਲਾਂ  ਨਾਲ ਲੱਦੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ  ਸਾਹਿਬ ਜੀ ਸੁਸ਼ੋਬਿਤ ਸਨ। ਨਗਰ ਕੀਰਤਨ ਗੁਰਦਵਾਰਾ ਸਾਹਿਬ …

Read More »

ਪ੍ਰਕਾਸ਼ ਗੁਰਪੁਰਬ ਮੋਕੇ ਮੋਦੀ ਤੇ ਸਿੱਧੂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੋਂ ਉੱਪਰ ਦਿਖਾਇਆ

ਸਿੱਖ ਯੂਥ ਵੈਲਫੇਅਰ ਸੋਸਾਇਟੀ ਜੰਡਿਆਲਾ ਵਲੋਂ ਨਿੰਦਾ ਜੰਡਿਆਲਾ ਗੁਰੂ, 6 ਨਵੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ)- ਸ਼ੋਸ਼ਲ ਮੀਡੀਆ ‘ਤੇ ਪੰਕਜ ਸ਼ਰਮਾ ਵਲੋਂ ਗੁਰਪੁਰਬ ਮੋਕੇ ਵਧਾਈ ਦਿੰਦੇ ਹੋਏ ਪੇਸ਼ ਕੀਤੀ ਗਈ ਇਕ ਫੋਟੋ ਜੋ ਹੋਲੀ-ਹੋਲੀ ਚਰਚਾ ਦਾ ਵਿਸ਼ਾ ਬਣ ਗਈ।ਜਿਸ ਵਿੱਚ ਮੋਦੀ ਥੇ ਨਵਜੋਤ ਸਿੱਧੂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੋਂ ੳਪੁਰ ਦਿਖਾਇਆ ਗਿਆ ਹੈ।ਸਿੱਖ ਯੂਥ ਵੈਲਫੇਅਰ ਸੋਸਾਇਟੀ ਜੰਡਿਆਲਾ ਗੁਰੂ …

Read More »

ਸਵਿਫਟ ਕਾਰ ਸਵਾਰ ਸਮੱਗਲਰ ਪਾਸੋਂ 380 ਗ੍ਰਾਮ ਹੈਰੋਇਨ ਬ੍ਰਾਮਦ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਨਸ਼ਿਆਂ ਖਿਲਾਫ ਅਰੰਭੀ ਮੁਹਿੰਮ ਤਹਿਤ ਸਥਾਨਕ ਰੇਲਵੇ ਫਾਟਕ ਗੁਮਾਨਪੁਰਾ ਰੋਡ ਤੋ ਪੁਲਿਸ ਸਪੈਸ਼ਲ਼ ਸਟਾਫ ਨੇ ਇੱਕ ਸਵਾਰ ਦੀ ਤਲਾਸ਼ੀ ਦੌਰਾਨ ਇੱਕ ਸਮੱਗਲਰ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋ 380 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ।ਸੂਚਨਾ ਅਨੁਸਾਰ ਸਵਿਫਟ ਕਾਰ ਪੀ.ਬੀ-46-ਐਨ-3220 ਵਿਚੋਂ ਗੁਮਾਨਪੁਰਾ ਫਾਟਕ ਨੇੜਿਓਂ ਜੋ ਵਿਅੱਕਤੀ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦੀ ਪਛਾਣ ਮਸ਼ਹੂਰ ਸਮੱਗਲਰ …

Read More »

ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਰਾਇਆ ਗਿਆ ਸੈਮੀਨਾਰ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਜਿਲਾ ਅਤੇ ਸ਼ੈਸ਼ਨ ਜੱਜ -ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਸਕੱਤਰ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਕੁਮਾਰ ਅਗਰਵਾਲ ਦੇ ਸਹਿਯੋਗ ਦੇ ਨਾਲ  ਪਿੰਡ ਸੋਹੀਆ ਖੁਰਦ  ਸਰਕਾਰੀ ਹਾਈ ਸਕੂਲ ਵਿਖੇ  ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਸੈਮਨੀਰ ਕਰਾਇਆ ਗਿਆ। ਜਿਸ ਵਿਚ ਸ੍ਰੀ ਬਾਲ ਕ੍ਰਿਸ਼ਨ …

Read More »

ਸਰਕਾਰਾਂ ਦੀ ਝੋਲੀ ਚੁੱਕਣਾ ਸਾਡੀ ਟੀਚਾ ਨਹੀਂ – ਜੀ.ਕੇ

ਪੰਥਕ ਰਵਾਇਤਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ ਦਿੱਲੀ ਕਮੇਟੀ ਨਵੀਂ ਦਿੱਲੀ, 6 ਨਵੰਬਰ (ਅੰਮ੍ਰਿਤ ਲਾਲ ਮੰਨਣ) -ਉਹ ਕਮੇਟੀਆਂ ਗਈਆਂ ਜਿਹੜੀਆਂ ਸਰਕਾਰਾਂ ਦੀਆਂ ਝੋਲੀਆਂ ਚੁੱਕਦੀਆਂ ਸਨ, ਇਹ ਕਮੇਟੀ ਪੰਥਕ ਰਵਾਇਤਾਂ ਅਤੇ ਸੰਗਤਾਂ ਦੀਆਂ ਜ਼ਰੂਰਤਾਂ ਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੀ ਕਮੇਟੀ ਹੈ। ਜਿਹੜੀ ਕਦੇ ਵੀ ਆਪਣੇ ਲਈ ਕੁੱਝ ਭਾਲਣ ਤੋਂ ਪਹਿਲਾਂ ਕੌਮ ਦੀ ਚੜ੍ਹਦੀ ਕਲਾ ਲਈ ਆਪਣੀ ਹੋਂਦ ਨੂੰ …

Read More »

ਅਫ਼ਸਰਸ਼ਾਹੀ ਵਲੋਂ ਪੰਜਾਬੀ ਭਾਸ਼ਾ ਦੀ ਕੀਤੀ ਨਿਰਾਦਰੀ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਨਿਖੇਧੀ

ਨਜ਼ਰ ਅੰਦਾਜ਼ ਕਰਨ ਲਈ ਸਰਕਾਰ ਦੀ ਵੀ ਕੀਤੀ ਨਿੰਦਾ ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ)  –  ਪਿਛਲੇ ਦਿਨੀ ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ਨੂੰ ੍ਤਕੌਮੀ ਏਕਤਾ ਦਿਵਸ. ਦੇ ਰੂਪ ਵਿਚ ਮਨਾਉਣ ਸੰਬੰਧੀ ਪੰਜਾਬ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਵਲੋਂ ਜਿਹੜਾ ਪੱਤਰ ਨੰਬਰ 12/237/ਜੀ. ਸੀ./13/934 ਮਿਤੀ 29-10-14 ਨੂੰ ਰਾਜ ਦੇ ਸਮੂਹ ਵਿਤੀ ਸਕੱਤਰਾਂ ਤੋਂ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤਾ …

Read More »

“350 ਸਾਲ ਸਿੱਖੀ ਸਰੂਪ ਦੇ ਨਾਲ ਲਹਿਰ ਨੂੰ ਸਮਰਪਿੱਤ ਪਹਿਲਾ ਨਗਰ ਕੀਰਤਨ 8 ਨੂੰ

ਮੁੱੜ ਸਿੱਖੀ ਸਰੂਪ ਵਿੱਚ ਆਉਣ ਵਾਲੇ ਪਤਿਤ ਵੀਰਾਂਫ਼ਭੈਣਾ ਨੂੰ ਕੀਤਾ ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਚਲਾਈ ਗਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸਬੰਧ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ …

Read More »

ਵਿਰਾਸਤੀ ਮੇਲੇ ਦਾ ਆਗਾਜ਼ ਅੱਜ – ਪੋਸਟਰ ਰਿਲੀਜ਼ ਸਮਾਗਮ

ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-  ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਡੇਸ਼ਨ ਵਲੋਂ ਪਿਛਲੇ 13ਕੁ ਸਾਲਾਂ ਤੋਂ ਸ਼ੁਰੁੂ ਵਿਰਾਸਤੀ ਮੇਲਾ ਇਸ ਵਾਰ ਵੀ ਗਦਰੀ ਬਬਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਾਮਾਗਾਟਾਮਾਰੂ ਦੀ 100ਵਂ ਵਰ੍ਹੇਂਗੰਢ ਨੂੰ ਸਮਰਪਿਤ 7, 8 ਅਤੇ 9 ਨਵੰਬਰ ਨੂੰ ਵਿਰਾਸਤੀ ਪਿੰਡ ਜੈਪਾਲਗੜ੍ਹ ਪਿਛੇ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਪੰਜਾਬ ਕਲਾ ਪ੍ਰਸ਼ਿਦ ਚੰਡੀਗੜ੍ਹ …

Read More »