ਬਿਨ੍ਹਾਂ ਲਾਇਸੰਸ ਅਤੇ ਉਪਕਰਨਾਂ ਦੇ ਹੀ ਵੇਚਿਆ ਜਾ ਰਿਹਾ ਸੀ ਨਕਲੀ ਮਿਨਰਲ ਵਾਟਰ ਬਟਾਲਾ, 3 ਨਵੰਬਰ (ਨਰਿੰਦਰ ਬਰਨਾਲ) -ਸਿਹਤ ਵਿਭਾਗ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਬਟਾਲਾ ਵਿਖੇ ਛਾਪੇਮਾਰੀ ਦੌਰਾਨ ਬਿਨ੍ਹਾਂ ਲਾਇਸੰਸ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ 3 ਮਿਨਰਲ ਵਾਟਰ ਦੇ ਪਲਾਂਟਾਂ ਨੂੰ ਸੀਲ ਕਰ ਦਿੱਤਾ ਹੈ। ਅੱਜ ਦੁਪਿਹਰ ਵੇਲੇ ਸਿਹਤ ਵਿਭਾਗ ਦੀ ਟੀਮ …
Read More »Monthly Archives: November 2014
ਅਟਾਰੀ-ਵਾਹਗਾ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸੇ ਆਤਮਘਾਤੀ ਹਮਲਾ- 50 ਤੋਂ ਵੱਧ ਦੀ ਮੌਤ 200 ਜਖਮੀ
3 ਦਿਨ ਨਹੀ ਹੋਵਗੀ ਰੀਟਰੀਟ ਸੈਰੇਮਨੀ ਅੰਮ੍ਰਿਤਸਰ, 2 ਨਵੰਬਰ (ਬਿਊਰੋ)- ਭਾਰਤ-ਪਾਕਿਸਤਾਨ ਦਰਮਿਆਨ ਸੜਕ ਰਸਤੇ ਅਟਾਰੀ-ਵਾਹਗਾ ਬਾਰਡਰ ਜਿਥੇ ਹਰ ਰੋਜ ਭਾਰਤੀ ਬਾਰਡਰ ਸੁਰੱਖਿਆ ਫੋਰਸ ਅਤੇ ਪਾਕਿਸਤਾਨੀ ਰੇਂਜਰਾਂ ਵਲੋਂ (ਰੀਟਰੀਟ ਸੈਰੇਮਨੀ) ਝੰਡੇ ਦੀ ਰਸਮ ਕੀਤੀ ਜਾਂਦੀ ਹੈ, ਵਿਖੇ ਕੱਲ ਪਾਕਿਸਤਾਨ ਵਾਲੇ ਪਾਸੇ ਰੀਟਰੀਟ ਵੇਖ ਕੇ ਵਾਪਸ ਪਰਤ ਰਹੇ ਪਾਕਿਸਤਾਨੀ ਨਾਗਰਿਕਾਂ ‘ਤੇ ਸ਼ਾਮ ਨੂੰ ਫਿਦਾਇਨ ਹਮਲਾ ਕੀਤਾ ਗਿਆ, ਜਿਸ ਵਿੱਚ ਤਕਰੀਬਨ 55 ਵਿਅੱਕਤੀਆਂ …
Read More »A play depicting the Sikh Massacre of 1984 is creating positive vibrations
Harjap Singh Aujla Sarbpreet Singh, a technocrat of Boston in the USA is a man with a mission. Being fond of music, he has helped in preservation and worldwide propagation of the best in the Sikh sacred music rendered by the great masters of the yore. He always longs to do …
Read More »ਡਿਪਟੀ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਵਲੋਂ ਜਾਬਤਾ ਫੋਜਦਾਰੀ ਦੀ ਧਾਰਾ 144 ਤਹਿਤਮਨਾਹੀ ਦੇ ਹੁਕਮ ਜਾਰੀ
ਅੰਮ੍ਰਿਤਸਰ, 1 ਨਵੰਬਰ 2014 (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੋਜਦਾਰੀ ਦੀ ਧਾਰਾ 144 ਤਹਿਤ ਹਾਸਲ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਿਮਨ ਹਸਤਾਖਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਝ ਰਾਜਨੀਤਕ ਜੱਥੇਬੰਦੀਆਂ ਵੱਲੋਂ ਆਮ ਲੋਕ ਪੰਜ ਜਾਂ ਇਸ ਤੋਂ ਜਿਆਦਾ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ ਕਰਨ, ਧਰਨਾ ਦੇਣ, …
Read More »ਮੁੱਖ ਮੰਤਰੀ ਪੰਜਾਬ ਵੱਲੋਂ ਵਾਰ ਮੈਮੋਰੀਅਲ ਅਤੇ ਮੈਰੀਟੋਰੀਅਸ ਸਕੂਲ ਦਾ ਜਾਇਜਾ
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਅੱਜ ਮੁੱਖ ਮੰਤਰੀ ਪੰਜਾਬ ਸz ਪਰਕਾਸ਼ ਸਿੰਘ ਬਾਦਲ ਨੇ ਛੇਹਰਟਾ ਇੰਡੀਆ ਗੇਟ ਵਿਖੇ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ‘ਵਾਰ ਮੈਮੋਰੀਅਲ’ ਦੀ ਉਸਾਰੀ ਦਾ ਜਾਇਜਾ ਲਿਆ।ਉਨ੍ਹਾਂ ਦੱਸਿਆ ਕਿ ਇਹ ਯਾਦਗਾਰ 86 ਕਰੋੜ ਰੁਪਏ ਦੀ ਲਾਗਤ ਨਾਲ 7 ਏਕੜ ਰਕਬੇ ਵਿੱਚ ਉਸਾਰੀ ਜਾ ਰਹੀ ਹੈ।ਉਨ੍ਹਾਂ ਨੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਯਾਦਗਾਰ …
Read More »ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਨਮਾਨਿਤ
ਅੰਮ੍ਰਿਤਸਰ, 2 ਨਵੰਬਰ (ਗੁਰਪ੍ਰੀਤ ਸਿੰਘ) – ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸz: ਦਲਮੇਘ ਸਿੰਘ ਸਕੱਤਰ ਤੇ ਸz: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਸਬੰਧੀ ਸੁਨਹਿਰੀ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।
Read More »ਹੋਫਸਟਰਾ ਯੂਨੀਵਰਸਿਟੀ ਦੇ ਵਿਦਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ, 2 ਨਵੰਬਰ (ਗੁਰਪ੍ਰੀਤ ਸਿੰਘ) ੁ ਅਮਰੀਕਾ ਦੀ ਹੋਫਸਟਰਾ ਯੂਨੀਵਰਸਿਟੀ ਨਿਊਯਾਰਕ ਦੇ ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਇਨ੍ਹਾਂ ਦੋਵਾਂ ਵਿਦਵਾਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਪ੍ਰਕਰਮਾ ਕਰਦਿਆਂ ਸਿੱਖ ਇਤਿਹਾਸ ਸਬੰਧੀ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਨੂੰ ਸੱਚਖੰਡ ਸ੍ਰੀ ਹਰਿਮੰਦਰ …
Read More »ਸ਼੍ਰੋਮਣੀ ਕਮੇਟੀ ਨੇ ਨਵੰਬਰ 84 ‘ਚ ਸਿਖ ਨਸਲਕੁਸ਼ੀ ਸਬੰਧੀ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ
ਮੁਆਵਜ਼ੇ ਦੇ ਨਾਲ-ਨਾਲ ਦੋਸ਼ੀਆਂ ਨੂੰ ਸਜਾਵਾਂ ਵੀ ਦਿੱਤੀਆਂ ਜਾਣ – ਗਿ: ਗੁਰਬਚਨ ਸਿੰਘ ਅੰਮ੍ਰਿਤਸਰ, 2 ਨਵੰਬਰ (ਗੁਰਪ੍ਰੀਤ ਸਿੰਘ) – ਨਵੰਬਰ 1984 ‘ਚ ਸਮੇਂ ਦੀ ਸਰਕਾਰ ਵਲੋਂ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਪ੍ਰੀਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਜਿਊਂਦੇ ਜੀਅ ਗਲਾਂ ‘ਚ ਟਾਇਰ ਪਾ ਕੇ ਦਿੱਲੀ, ਕਾਨ੍ਹਪੁਰ, ਬਕਾਰੋ ਤੇ ਦੇਸ਼ ਦੇ ਹੋਰ ਸ਼ਹਿਰਾਂ ‘ਚ ਵੱਡੇ ਪੱਧਰ ਤੇ ਸਿੱਖ ਨਸਲਕੁਸ਼ੀ ਕੀਤੀ ਗਈ।ਸਿੱਖ ਜਾਇਦਾਦਾਂ …
Read More »ਸ਼ੇਰੇ-ਪੰਜਾਬ ਦੇ ਇਤਿਹਾਸ ਨੂੰ ਲੈ ਕੇ ਇਤਿਹਾਸਕਾਰਾਂ ਦਾ ਇਕ-ਮੱਤ ਹੋਣਾ ਜ਼ਰੂਰੀ-ਕੋਛੜ
ਇਕ ਮਹਾਰਾਜਾ, ਦੋ ਜਨਮ ਦਿਹਾੜੇ, ਦੋ ਜਨਮ ਸਥਾਨ ਤੇ ਦੋ ਬਰਸੀਆਂ ਮਹਾਰਾਜਾ ਦਾ ਰੋਜ਼ਨਾਮਚਾ ਲਿਖਣ ਵਾਲੇ ਲੇਖਕ ਅਤੇ ਕਨ੍ਹਈਆ ਲਾਲ, ਭਾਈ ਕਾਨ੍ਹ ਸਿੰਘ ਨਾਭਾ ਅਤੇ 100 ਹੋਰਨਾਂ ਵਿਦਵਾਨਾਂ ਸਹਿਤ ‘ਪ੍ਰੋਫ਼ੈਸਰ ਆਫ਼ ਸਿੱਖਿਇਜ਼ਮ’ ਦੀ ਉਪਾਧੀ ਪ੍ਰਾਪਤ ਡਾ. ਕ੍ਰਿਪਾਲ ਸਿੰਘ ਵੀ ਦੇ ਚੁਕੇ ਹਨ 2 ਨਵੰਬਰ ਨੂੰ ਸ਼ੇਰੇ-ਪੰਜਾਬ ਦੇ ਜਨਮ ਦਿਹਾੜੇ ਵਜੋਂ ਮਾਨਤਾ ਸਪੈਸ਼ਲ ਰਿਪੋਰਟ ਸੁਰਿੰਦਰ ਕੋਛੜ ਇਤਿਹਾਸਕਾਰ ਸਰਕਾਰੀ ਸਰਪ੍ਰਸਤੀ ਹੇਠ ਸ਼ੇਰ-ਏ-ਪੰਜਾਬ …
Read More »ਸ਼ਹਿਰਾਂ ਨੂੰ ਸਾਫ ਸੁਥਰਾ ਬਣਾਉਣ ਦੀ ਕਵਾਇਦ
ਸਾਲੇਡ ਵੇਸਟ ਮੈਨੇਜਮੈਂਟ ਅਧੀਨ ਜਲੰਧਰ ਕਲੱਸਟਰ 5 ਨਵੰਬਰ ਨੂੰ ਸ਼ੁਰੂ ਹੋਵੇਗਾ -ਅਨਿਲ ਜੋਸ਼ੀ ਘਰੋਂ-ਘਰੀ ਕੂੜਾ ਇਕੱਠਾ ਕਰ ਕੇ ਵਿਗਿਆਨਕ ਢੰਗ ਨਾਲ ਬਿਜਲੀ ਤੇ ਖਾਦ ਬਣਾਈ ਜਾਵੇਗੀ ਚੰਡੀਗੜ, 2 ਨਵੰਬਰ (ਪੰਜਾਬ ਪੋਸਟ ਬਿਊਰੋ)- ਸੂਬੇ ਦੇ ਸ਼ਹਿਰਾਂ ਨੂੰ ਸਾਫ ਸੁਥਰੀ ਦਿੱਖ ਦੇਣ ਅਤੇ ਠੋਸ ਕੂੜਾ ਕਰੱਕਟ ਨੂੰ ਵਿਗਿਆਨਕ ਵਿਧੀ ਨਾਲ ਟਰੀਟ ਕਰ ਕੇ ਮੁੜ ਵਰਤੋਂ ਵਿੱਚ ਲਿਆਉਣ ਦੇ ਮਕਸਦ ਨਾਲ ਸੂਬੇ ਵਿੱਚ …
Read More »
Punjab Post Daily Online Newspaper & Print Media