ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ 2013 ਵਿੱਚ ਸੱਜਣ ਕੁਮਾਰ ਨੂੰ ਹਾਈ ਕੋਰਟ ਵੱਲੋਂ ਇਕ ਮੁਕਦਮੇ ਵਿੱਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾ ਦੀ ਕੜੀ ਵਿੱਚ 10 ਮਾਰਚ 2013 ਨੂੰ ਇੰਡੀਆ ਗੇਟ ਦੇ ਸਾਹਮਣੇ ਰਾਜਪਥ ਤੇ ਬਿਨਾ ਦਿੱਲੀ ਪੁਲਿਸ ਤੋਂ ਮੰਜੂਰੀ ਲਏ ਕੀਤੇ ਗਏ ਵਿਰੋਧ ਪ੍ਰਦਰਸ਼ਨ …
Read More »Daily Archives: December 10, 2014
ਵੱਡੇ ਸਾਹਿਬਜ਼ਾਦਿਆਂ ਦਾ ਦੋ-ਦਿਨਾਂ ਸ਼ਹੀਦੀ ਜੋੜ ਮੇਲਾ 20 ਦਸੰਬਰ ਤੇ 21 ਦਸੰਬਰ ਨੂੰ – ਰਾਣਾ
ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੂਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਦੋ-ਦਿਨਾਂ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਸ਼ਨੀਵਾਰ 20 ਦਸੰਬਰ ਤੇ ਐਤਵਾਰ 21 ਦਸੰਬਰ ਨੂੰ ਕੀਤਾ ਜਾ ਰਿਹਾ …
Read More »ਅਮਰੀਕਾ ਦੀ ਯੇਲ ਯੂਨੀਵਰਸਿਟੀ ਵਲੋਂ ਡਾ. ਜਗਜੀਤ ਬਾਹੀਆ ਨੂੰ ਖੋਜ ਕਾਰਜਾਂ ਲਈ ਸੱਦਿਆ
ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਮਾਲਵੇ ਦੇ ਪ੍ਰਸਿੱਧ ਹਸਪਤਾਲ ਆਦੇਸ਼ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਖੇ ਐਸੋਸੀਏਟ ਪ੍ਰੋਫੈਸਰ ਡਾ. ਜਗਜੀਤ ਸਿੰਘ ਬਾਹੀਆ ਨੂੰ ਉਨ੍ਹਾਂ ਦੁਆਰਾ ਹੁਣ ਤੱਕ ਕੀਤੀਆਂ ਖੋਜਾਂ ਅਤੇ ਕਾਨਫਰੰਸਾਂ ਦੇ ਆਧਾਰ ‘ਤੇ ਅਮਰੀਕਾ ਦੀ ਨਾਮੀ ਯੇਲ ਯੂਨੀਵਰਸਿਟੀ ਨੇ ਖੋਜ ਕਾਰਜਾਂ ਲਈ ਸੱਦਾ ਭੇਜਿਆ ਹੈ। ਯੇਲ ਯੂਨੀਵਰਸਿਟੀ ਅਮਰੀਕਾ ਦੀ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਇਸਦਾ …
Read More »ਹਿੰਦੂਆਂ ਦੀ ਢਾਲ ਬਣਨ ਵਾਲੇ ਖਾੜਕੂ ਭਾਈ ਜੁਗਰਾਜ ਸਿੰਘ ਤੂਫਾਨ ਤੋਂ ਪ੍ਰੇਰਿਤ ਹੋਵੇਗੀ ਫ਼ਿਲਮ ‘ਤੂਫਾਨ ਸਿੰਘ’
ਹਿੰਦੂ ਭਾਈਚਾਰਾ ਅੱਜ ਵੀ ਖਾੜਕੂ ‘ਤੂਫ਼ਾਨ’ ਨੂੰ ਮਸੀਹਾ ਮੰਨਦੇ ਨੇ- ਖੋਜ ਕਰਤਾ ਕੋਟਭਾਰਾ, ਹਾਂਸ ਸਿੱਖ ਸੰਘਰਸ਼ ਤੇ ਭਾਈ ਤੂਫ਼ਾਨ ਦੀ ਕੁਰਬਾਨੀ ਅਧਾਰਤ ਬਣੇਗੀ ਫ਼ਿਲਮ-ਡਾਇਰੈਕਟਰ ਬਘੇਲ ਸਿੰਘ ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਪੰਜਾਬ ਵਿੱਚ ਛਾਈ ਰਹੀ ਸੰਗੀਨਾਂ ਦੀ ਰੁੱਤ ਵਿੱਚ ਖੌਫ ਦੇ ਸਾਏ ਹੇਠ ਜਿਉਂ ਰਹੇ ਹਿੰਦੂ ਪਰਿਵਾਰਾਂ ਦੀ ਢਾਲ ਬਣਨ ਵਾਲੇ ਖਾੜਕੂ ਸਿੱਖ ਭਾਈ ਜੁਗਰਾਜ ਸਿੰਘ ਤੂਫਾਨ …
Read More »ਜਨ-ਗਣਨਾ ਵਿਸ਼ੇ ਤੇ ਕੁਇਜ ਮੁਕਾਬਲਾ ਕਰਵਾਇਆ
ਬਟਾਲਾ, 9 ਦਸੰਬਰ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸਕੈਂਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ, ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋਸਰਜਾ ਵਿਖੇ ਜਨ ਗਣਨਾ 2011 ਵਿਸੇ ਤਹਿਤ ਇਕ ਕੁਇਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਵਿਸਿਆਂ ਬਾਰੇ ਸਵਾਲ …
Read More »
Punjab Post Daily Online Newspaper & Print Media