Wednesday, November 25, 2026

Daily Archives: December 31, 2014

 ਆਟਾ ਦਾਲ ਕਾਰਡਾਂ ਦੀ ਚੈਕਿੰਗ ਜੋਰਾਂ ‘ਤੇ

ਬਟਾਲਾ, 30 ਦਸੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ. ਡੀ. ਸੀ ਸ੍ਰੀ ਕਾਰਤਿਕ ਵੱਲੋ ਜਾਰੀ ਹੁਕਮਾਂ ਦੀ ਤਾਮੀਲ ਕਰਦਿਆਂ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇਣ ਅਤੇ ਆਪਣੀਆਂ ਜਾਰੀ ਸਕੀਮਾਂ ਘਰ-ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਟਾ ਦਾਲ ਕਾਰਡਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।ਹਲਕਾ ਸ੍ਰੀ ਹਰਗੋਬਿੰਦਰਪੁਰ ਦੇ ਸੁਪਰਵਾਈਜਰ ਸ੍ਰੀ ਲਖਵਿੰਦਰ ਸਿੰਘ ਢਿਲੋਂ ਵਲੋਂ ਵੀ ਆਪਣੇ ਅਧੀਨ ਆਉਦੇ …

Read More »

ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ, ਸੰਗਤਾਂ ਜਥੇ: ਨੰਦਗੜ੍ਹ ਨਾਲ ਖੜ੍ਹਨ – ਦਬੜ੍ਹੀਖਾਨਾਂ

ਬਠਿੰਡਾ 30 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਸੰਗਤਾਂ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਸਹਿਯੋਗ ਦੇਣ ਤਾਂ ਜੋ ਸਿੱਖ ਕੌਮ ਵਿਰੋਧੀ ਤਾਕਤਾਂ ਵੱਲੋਂ ਬੁਣੀ ਜਾ ਰਹੀ ਸ਼ਾਜਿਸ਼ ਨਾ ਹੋ ਸਕੇ।ਇਹ ਸ਼ਬਦ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਪੰਜਾਬ ਦੇ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾਂ ਨੇ ਇਕ …

Read More »

Two days Skill Development Workshop Conducted at GEMS Cabrdige International School

Batala, Dec. 30 (Narinder Barnal) – A two days workshop on Skill development was organized in GEMS Cambridge International School, which was concluded this after noon. ‘The teacher training & Orientation programs are the essence and integral part of GEMS philosophy” said Mr Aziz Akhtar Chief Academic Officer GEMS India. Dr. Amrita Vohra, Senior Manager Education GEMS India said , …

Read More »

ਕਾਂਗਰਸ ਨੇ ਮਜੀਠੀਆ ਅਤੇ ਵਲਟੋਹਾ ਦਾ ਪੁਤਲਾ ਫੂਕਿਆ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਜਿਲਾ ਕਾਂਗਰਸ ਅੰਮ੍ਰਿਤਸਰ ਦੇ ਦਿਹਾਤੀ ਪ੍ਰਧਾਨ ਸz. ਗੁਰਜੀਤ ਸਿੰਘ ਅੋਜਲਾ ਦੀ ਹੇਠ ਅੱਜ ਸਮੂਹ ਕਾਂਗਰਸੀ ਵਰਕਰਾਂ ਵਲੋ ‘ਅਟਾਰੀ ਸਰਹੱਦ ‘ਤੇ ਧਰਨਾ ਦੇ’ ਅਤੇ ‘ਤੁੰਬਾ ਨਹੀ ਵੱਜਦਾ ਤਾਰ ਬਿਨਾ ਨਸ਼ਾ ਨਹੀ ਵਿਕਦਾ ਸਰਕਾਰ ਬਿਨਾ’ ਦੇ ਨਾਅਰੇ ਲਗਾਉਂਦੇ ਹੋਏ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਮੰਤਰੀ ਸz. ਪਕਾਸ਼ ਸਿੰਘ ਦੇ ਨਜਦੀਕੀ ਸਾਥੀ ਵਿਰਸਾ ਸਿੰਘ ਵਲਟੋਹਾ …

Read More »

 ਕੈਲੰਡਰ ਦੇ ਮੁੱਦੇ ‘ਤੇ ਇਕੱਠ ਕਰਨ ਵਾਲੀਆਂ ਜਥੇਬੰਦੀਆਂ ਸਿੱਖ ਪੰਥ ਦੇ ਗੰਭੀਰ ਮੁਦਿਆ ਬਾਰੇ ਵੀ ਸੋਚਣ – ਸਿੰਘ ਸਾਹਿਬ

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਜਾਂਦੇ ਫੈਸਲੇ ਇਕੱਠਾਂ ‘ਤੇ ਨਿਰਧਾਰਤ ਨਹੀਂ ਬਲਕਿ ਸੰਗਤਾਂ ਦੀਆਂ ਭਾਵਨਾਵਾਂ, ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਹੁੰਦੇ ਹਨ ।ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿੱਚ ਉਨਾਂ ਕਿਹਾ …

Read More »