Wednesday, November 25, 2026

Monthly Archives: December 2014

ਸਾਨੂੰ ਸਿਆਸੀ ਸਾਂਝ ਤੋਂ ਪਿਆਰਾ ਪੰਥ ਹੈ ਮਨਜੀਤ ਸਿੰਘ ਜੀ. ਕੇ

ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ 22 ਮਹੀਨਿਆ ਦੌਰਾਨ ਪ੍ਰਬੰਧਕ ਸੇਵਾਵਾਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀਵਾਰ ਮੀਟਿੰਗਾਂ ਤਹਿਤ ਸੈਂਟਰਲ ਜ਼ੋਨ ਦੇ ਦਿੱਲੀ ਕਮੇਟੀ ਮੈਂਬਰਾਂ ਵਲੋਂ ਪੰਥਕ ਚੇਤਨਾ ਲਹਿਰ ਵਿਸ਼ੇ ਤੇ ਮੋਤੀ ਨਗਰ ਨੇੜੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਦਿੱਲੀ …

Read More »

Self Defence Classes in DAV Public School

Amritsar, Dec. 11 (Punjab Post Bureau) – Against the backdrop of incidents of violence and sexual assaults on girls, CBSE has made it mandatory for every school to train the students especially girl students in Martial Arts. Taking up the initiative, DAV Public School, Lawrence Road is the first school to introduce ‘Karate’ as a means of self defence for …

Read More »

 ਪ੍ਰਸਾਸ਼ਨ ਤਰਨ ਤਾਰਨ ਵਿਖੇ ਨੂਰਮਹਿਲ ਵਾਲਿਆਂ ਦੇ ਡੇਰੇ ਨੂੰ ਬੰਦ ਕਰਵਾਉਣ- ਸਿੰਘ ਸਾਹਿਬ

ਅੰਮ੍ਰਿਤਸਰ, 11 ਦਸੰਬਰ (ਗੁਰਪ੍ਰੀਤ ਸਿੰਘ )- ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਕਿਹਾ ਹੈ ਕਿ ਪਿੰਡ ਜੋਧਪੁਰ ਤਰਨ ਤਾਰਨ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਕੀਤਾ ਗਿਆ ਹੈ, ਇਹ ਘਟਨਾ ਬਹੁਤ ਨਿੰਦਣਯੋਗ ਅਤੇ ਸਿੱਖਾਂ ਲਈ ਅਸਹਿ …

Read More »

ਬੱਚਿਆਂ ਨੇ ਦੇਖੀ ਐਨੀਮੇਸ਼ਨ ਫਿਲਮ ਚਾਰ ਸਾਹਿਬਜ਼ਾਦੇ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਸ਼ਰੀਫਪੁਰਾ ਸਥਿਤ ਸੰਨ ਸ਼ਾਈਨ ਸੀਨੀ: ਸੈਕੰਡਰੀ ਸਕੂਲ ਦੇ ਬੱਚੇ ਅਲਫਾ ਵਨ ਦੇ ਫਨ ਸਿਨੇਮਾ ਵਿੱਚ ਫਿਲਮ ਦਾ ਸ਼ੋਅ ਦੇਖਣ ਆਏ। ਤਸਵੀਰ ਵਿੱਚ ਬੱਚਿਆਂ ਨਾਲ ਦਿਖਾਈ ਦੇ ਰਹੇ ਹਨ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਹਰਜਾਪ ਸਿਘ ਸੁਲਤਾਨਵਿਡ ਪ੍ਰਿਸੀਪਲ ਕੁਲਦੀਪ ਸਿੰਘ, ਅਲਫਾ ਵਨ ਦੀ ਕਸਟਮਰ ਰਿਲੇਸ਼ਨ ਐਗਜ਼ੀਕਿਊਟਿਵ ਰਮਨਜੀਤ ਕੌਰ ਤੇ ਹੋਰ।

Read More »

ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਦੇਖੀ ਫਿਲਮ ‘ਚਾਰ ਸਾਹਿਬਜ਼ਾਦੇ’

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ) – ਚਾਰ ਸਾਹਿਬਜ਼ਾਦੇ ਐਨੀਮੇਸ਼ਨ ਫਿਲਮ ਨੂੰ ਦੇਸ਼ ਵਿਦੇਸ਼ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਪਰਦੇ ‘ਤੇ ਪ੍ਰਦਰਸ਼ਿਤ ਕੀਤੇ ਗਏ ਹਨ।ਪਹਿਲੀ ਵਾਰ ਐਨੀਮੇਸ਼ਨ ਰਾਹੀਂ ਫਿਲਮਾਏ ਗਏ ਸਿੱਖ ਇਤਿਹਾਸ ਨੂੰ ਦੇਖਣ ਲਈ ਸਿੱਖਾਂ ਤੋਂ ਇਲਾਵਾ ਹਰ ਵਰਗ ਤੇ ਧਰਮ ਨਾਲ …

Read More »

 ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਵਲੋਂ ਰੈਲੀ ਤੇ ਕੈਂਡਲ ਮਾਰਚ

ਲਾਪਤਾ ਕੀਤੇ ਨੌਜਵਾਨਾਂ ਦੀਆਂ ਯਾਦਗਾਰਾਂ ਬਨਣ ਤੇ ਘੱਟ ਗਿਣਤੀਆਂ ਇਕ ਮੰਚ ਤੇ ਇੱਕਠੀਆਂ ਹੋਣ- ਜਨਾਬ ਇਮਰੋਜ਼ ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਵਲੋਂ ਕੈਂਡਲ ਮਾਰਚ ਕੀਤਾ ਗਿਆ ਅਤੇ ਰੈਲੀ ਵਿੱਚ ਸ਼ਾਮਿਲ ਸਮੁੱਚੀਆਂ ਜਥੇਬੰਦੀਆਂ ਨੇ ਪੁੱਜੇ ਪ੍ਰੂੀਵਾਰਾਂ ਸਾਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਗਈ ।ਵਿਸ਼ਾਲ ਰੈਲੀ ਦੌਰਾਨ ਬੁਲਾਰਿਆਂ ਨੇ ਜੋਰ ਦਿੱਤਾ ਕਿ ਸਰਕਾਰੀ …

Read More »

ਗੁ: ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਲਈ ਬਾਬਾ ਬਚਨ ਸਿੰਘ ਵੱਲੋਂ ਆਰੰਭੀ ਜਾਵੇਗੀ ਕਾਰ ਸੇਵਾ

ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਇਥੋ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੁਲੀਅਤ ਨੂੰ ਧਿਆਨ ਵਿੱਚ ਰੱਖਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਣ ਲਈ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੂੰ ਕਾਰਸੇਵਾ ਸ਼ੁਰੂ ਕਰਨ ਲਈ ਬੇਨਤੀ ਪੱਤਰ ਸੌਂਪਿਆ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ …

Read More »

ਕਮਾਂਡਰ ਨੂੰ ਧਰਮ ਪ੍ਰਚਾਰ ਕਮੇਟੀ ਦਾ ਕਨਵੀਨਰ ਥਾਪਿਆ ਗਿਆ

ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਚੜ੍ਹਦੀ ਕਲਾ ਨਾਲ ਨੇਪਰੇ ਚੜਾਉਣ ਵਾਸਤੇ ਭਾਈ ਜਗਜੀਤ ਸਿੰਘ ਕਮਾਂਡਰ ਨੂੰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਕਨਵੀਨਰ ਥਾਪਿਆ ਗਿਆ ਹੈ।ਕਮੇਟੀ ਵੱਲੋ ਇਸ ਸਬੰਧ ਵਿਚ ਜਾਰੀ ਪੱਤਰ ਨੂੰ ਸੌਂਪਦੇ ਹੋਏ …

Read More »