ਅੰਮ੍ਰਿਤਸਰ, 4 ਦਸੰਬਰ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਭਾ ਵੱਲੋਂ 24ਵਾਂ ਸਾਲਾਨਾ ਸਨਮਾਨ ਸਮਾਰੋਹ 7 ਦਸੰਬਰ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਸ੍ਰੀ ਗੁਰੂ ਰਾਮ ਦਾਸ ਪਬਲਿਕ ਸਕੂਲ ਵਣੀਏਕੇ, ਚੋਗਾਵਾਂ ਤੋਂ ਅਟਾਰੀ ਰੋਡ ‘ਤੇ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ …
Read More »Monthly Archives: December 2014
10 ਦਸੰਬਰ ਨੂੰ ਮੁੱਖ ਮੰਤਰੀ ਬਾਦਲ ਕਾਦੀਆਂ ਦੇ ਗੰਦੇ ਨਾਲੇ ਨੂੰ ਢੱਕਣ ਤੇ ਸੁੰਦਰੀਕਰਨ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ
ਸੇਖਵਾਂ, ਡੀ.ਸੀ. ਤੇ ਐੱਸ.ਐੱਸ.ਪੀ. ਬਟਾਲਾ ਵੱਲੋਂ ਪ੍ਰਬੰਧਾਂ ਦਾ ਜਾਇਜਾ ਬਟਾਲਾ, 4 ਦਸੰਬਰ (ਨਰਿੰਦਰ ਬਰਨਾਲ) – ਕਾਦੀਆਂ ਸ਼ਹਿਰ ਦੇ ਗੰਦੇ ਨਾਲੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ 21.5 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 10 ਦਸੰਬਰ ਨੂੰ ਕਾਦੀਆਂ ਵਿਖੇ ਪਹੁੰਚ ਕੇ ਰੱਖਣਗੇ। ਮੁੱਖ ਮੰਤਰੀ …
Read More » ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਸਰਬਸੰਮਤੀ ਨਾਲ ਚੁਣੀਆਂ 16 ਪੰਚਾਇਤਾਂ ਨੂੰ ਤਕਸੀਮ ਕੀਤੀ 25 ਲੱਖ ਦੀ ਗ੍ਰਾਂਟ
ਬਟਾਲਾ/ਸ੍ਰੀ ਹਰਗੋਬਿੰਦਪੁਰ, 4 ਦਸੰਬਰ (ਨਰਿੰਦਰ ਬਰਨਾਲ)- ਮੁੱਖ ਸੰਸਦੀ ਸਕੱਤਰ ਪੰਜਾਬ ਸ. ਦੇਸਰਾਜ ਸਿੰਘ ਧੁੱਗਾ ਵੱਲੋਂ ਅੱਜ ਸ੍ਰੀ ਹਰਗੋਬਿੰਦਪੁਰ ਬਲਾਕ ਦੀ ਸਰਬਸੰਮਤੀ ਨਾਲ ਚੁਣੀਆਂ ਗਈਆਂ 16 ਪੰਚਾਇਤਾਂ ਨੂੰ 13ਵੇਂ ਵਿੱਤ ਕਮਿਸ਼ਨ ‘ਚੋਂ 25 ਲੱਖ ਰੁਪਏ ਦੀ ਉਤਸ਼ਾਹਤ ਗ੍ਰਾਂਟ ਤਕਸੀਮ ਕੀਤੀ ਗਈ। ਸਰਸੰਮਤੀ ਦੀ ਗ੍ਰਾਂਟ ਹਾਸਲ ਕਰਨ ਵਾਲਿਆਂ ‘ਚ ਪਿੰਡ ਭੋਲ, ਚੀਮਾਂ ਕਲਾਂ, ਗਾਲੋਵਾਲ, ਕਾਂਗੜਾ, ਕਪੂਰਾ, ਖੋਖਰਵਾਲ, ਪੱਤੀਪੰਨਵਾਂ, ਕਿਸਨਕੋਟ, ਮੱਧਰਾ, ਮਾੜੀ ਪੰਨਵਾਂ, …
Read More » ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਇਕੱਤਰਤਾ ਗੁਰਮਤਿ ਚੇਤਨਾ ਮਾਰਚ ਕੱਢਿਆ
ਸਿੱਖੀ ਤੋਂ ਬੇਮੁੱਖ ਹੋਏ ਪਤਿਤਾਂ ਨੂੰ ਸਿੱਖੀ ਸਰੂਪ ਵਿੱਚ ਲਿਆਂਦਾ ਜਾਵੁੇ ਜਥੇ: ਅਵਤਾਰ ਸਿੰਘ ਅੰਮ੍ਰਿਤਸਰ, 3 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਚੱਲਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪ੍ਰਚਾਰਕਾਂ, ਢਾਡੀ ਅਤੇ ਕਵੀਸ਼ਰਾਂ …
Read More »ਸ਼੍ਰੋਮਣੀ ਕਮੇਟੀ ਅਦਾਰੇ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਉਣਗੇ – ਮਨਜੀਤ ਸਿੰਘ
ਅੰਮ੍ਰਿਤਸਰ, 3 ਦਸੰਬਰ (ਗਰਪ੍ਰੀਤ ਸਿੰਘ) – ਸ਼ੋ੍ਮਣੀ ਕਮੇਟੀ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਆਪਣੇ ਸਮੂਹ ਵਿੱਦਿਅਕ ਅਦਾਰਿਆਂ ‘ਚ ਪ੍ਰਸਿਧ ਵਿਦਵਾਨ ਤੇ ਸਾਹਿਤਕਾਰ ਭਾਈ ਵੀਰ ਸਿੰਘ ਦਾ ਜਨਮ ਦਿਨ ਜੋ 5 ਦਸੰਬਰ ਨੂੰ ਆ ਰਿਹਾ ਹੈ ਨੂੰ ‘ਪੰਜਾਬੀ ਬੋਲੀ ਦਿਹਾੜੇ’ ਵਜੋਂ ਮਨਾਏਗੀ। ਇਥੋਂ ਜਾਰੀ …
Read More »ਬਾਬਾ ਫਰੀਦ ਸਕੂਲ ਵਿਖੇ ਫੂਡ ਮੈਕਿੰਗ ਪ੍ਰਤੀਯੋਗਤਾ ਕਰਵਾਈ ਗਈ
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫਰੀਦ ਸੀਨੀਅਰ ਸਕੈਡੰਰੀ ਸਕੂਲ ਦਿਉਣ ਬਠਿੰਡਾ ਦੇ ਵਿਦਿਆਰਥੀਆਂ ਲਈ ਫੂਡ ਮੈਕਿੰਗ ਪ੍ਰਤੀਯੋਗਤਾ ਕਰਵਾਈ ਗਈ ਜਿਸ ਦੀ ਮੁੱਢਲੀ ਸ਼ਰਤ ਬਿਨ੍ਹਾਂ ਅੱਗ ਤੋ ਖਾਣ ਪੀਣ ਸੰਬੰਧੀ ਵਸਤੂਆਂ ਨੂੰ ਬਣਾਉਣਾ ਸੀ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਵੱਲੋਂਂ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਨਾਲ ਕਈ ਪ੍ਰਕਾਰ ਦੀਆਂ ਵੰਨ ਸੁਵੰਨੀਆਂ ਖਾਣ ਪੀਣ ਦੀਆਂ ਵਸਤੂਆਂ ਤਿਆਰ ਕੀਤੀਆਂ …
Read More »ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਲਗਾਇਆ ਗਿਆ ਖ਼ੂਨ ਜਾਂਚ ਕੈਂਪ
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਬਾਬਾ ਫ਼ਰੀਦ ਸੀ. ਸੈ. ਸਕੂਲ ਵਿਖੇ ਏਡਜ਼ ਜਾਗਰੂਕਤਾ ਦਿਵਸ ਮੌਕੇ 10+1 ਅਤੇ 10+2 ਕਲਾਸ ਦੇ ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਖ਼ੂਨ ਜਾਂਚ ਤੇ ਖ਼ੂਨ-ਦਬਾਅ ਚੈਕਅੱਪ ਸੰਬੰਧੀ ਕੈਂਪ ਲਗਾਇਆ ਗਿਆ।ਇਸ ਕੈਂਪ ਦੇ ਉਦਘਾਟਨ ਦੀ ਰਸਮ ਕੈਂਪ ਦੇ ਮੁੱਖ ਮਹਿਮਾਨ ਕਰਨਲ ਨਵੀਨ ਚੰਦਰ ਦਿਵੇਦੀ, ਕਮਾਂਡਿੰਗ ਆਫਿਸਰ, 2 ਗੜਵਾਲ ਰਾਈਫਲਜ਼, …
Read More »ਸਾਹਿਤਕਾਰ ਬੀੜ ਹੋਏ ਨੰਦਗੜ੍ਹ ਸਕੂਲ ‘ਚ ਵਿਦਿਆਰਥੀਆਂ ਦੇ ਰੂ ਬ ਰੂ
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀਫ਼ਅਵਤਾਰ ਸਿੰਘ ਕੈਂਥ) – ਸਥਾਨਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਦਿਸਾ-ਨਿਰਦੇਸਨਾਂ ਤੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਦੀ ਯੋਗ ਅਗਵਾਈ ‘ਚ ਅਯੋਜਤ ਇਕ ਸਾਹਿਤਕ ਪ੍ਰੋਗਰਾਮ ਦੌਰਾਨ ਸਾਹਿਤਕਾਰ ਤੇ ਸਮਾਜ ਸੇਵਕ ਗੁਰਸੇਵਕ ਬੀੜ ਵਿਦਿਆਰਥੀਆਂ ਦੇ ਰੂ ਬ ਰੂ ਹੋਏ।ਸਕੂਲ ਦੀ ਪੰਜਾਬੀ ਸਾਹਿਤ ਸਭਾ ਵੱਲੋ ਉਲੀਕੇ ਇਸ ਪ੍ਰੋਗਰਾਮ ਮੌਕੇ ਲੇਖਕ ਤੇ ਅਧਿਆਪਕ ਗੁਰਜੀਤ …
Read More »ਦੇਸੀ ਗੀਜ਼ਰ ਹਰਮਨ ਪਿਆਰਾ ਹੋਣ ਲੱਗਾ
ਅਵਤਾਰ ਸਿੰਘ ਕੈਂਥ ਬਠਿੰਡਾ ਪੰਜਾਬ ਦੇ ਪਿੰਡਾਂ ਵਿੱਚ ਸਰਦੀ ਦਾ ਮੌਸ਼ਮ ਸ਼ੁਰੂ ਹੁੰਦਿਆਂ ਹੀ ਦੇਸ਼ੀ ਗੀਜ਼ਰ ਜਿਸ ਨੂੰ ਪਾਥੀ ਗੀਜ਼ਰ ਵੀਂ ਕਹਿੰਦੇ ਹਨ, ਕਾਫ਼ੀ ਹਰਮਨ ਪਿਆਰਾ ਹੋਣ ਲੱਗਾ ਹੈ।ਇਹ ਦੇਸ਼ੀ ਜੁਗਾੜ ਕਰਕੇ ਬਣਾਏ ਗੀਜ਼ਰ ਪਿੰਡਾਂ ਵਿੱਚ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।ਇਨ੍ਹਾਂ ਦੇਸ਼ੀ ਗੀਜ਼ਰਾਂ ਨੂੰ ਬਣਾਉਣ ਵਾਲੇ ਪਿੰਡ ਰਾਏ ਕੇ ਕਲਾਂ ਦੇ ਮਿਸਤਰੀ ਸੁਖਪਾਲ ਸਿੰਘ ਨੇ ਦੱਸਿਆ ਕਿ …
Read More »ਦਿੱਲੀ ਕਮੇਟੀ ਨੇ ਵੱਕਾਰੀ ਪ੍ਰੋਜੈਕਟ ‘ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟੱਡੀਜ਼’ ਵੱਲ ਪੁੱਟਿਆ ਇਕ ਹੋਰ ਕਦਮ
ਡਾ. ਹਰਬੰਸ ਕੌਰ ਸੱਗੁੂ ਨੇ ਸੰਭਾਲਿਆ ਡਾਇਰੈਕਟਰ ਵਜੋਂ ਅਹੁਦਾ ਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦ ਹੋ ਚੁੱਕੇ ਪ੍ਰੋਜੈਕਟ ਵਿੱਚ ਆਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਨੂੰ ਮੁੜ ਸਿੱਧਾ ਸੰਗਤ ਦੇ ਨਾਲ ਜੋੜਨ ਦੇ ਮਕਸਦ ਤਹਿਤ ਅੱਜ ਕਮੇਟੀ ਵੱਲੋਂ ਇੰਟਰਨੈਸ਼ਲ ਸੈਂਟਰ ਫੌਰ ਸਿੱਖ ਸਟਡੀਜ਼ ਨਾਂ ਦੇ ਅਦਾਰੇ ਨੂੰ ਰਿਸਰਚ ਸੈਂਟਰ ਦੀ …
Read More »
Punjab Post Daily Online Newspaper & Print Media