Wednesday, November 25, 2026

Daily Archives: January 6, 2015

ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਅੇਸਜੀਆਰਡੀ ਸਕੂਲ ਦੇ ਵਿਦਿਆਰਥੀਆਂ ਮਾਰੀਆਂ ਮੱਲ੍ਹਾਂ

ਵਿਦਿਆਰਥੀਆਂ ਨੇ ਹੋਰ ਖੇਤਰਾਂ ਵਿੱਚ ਵੀ ਵਿਲੱਖਣ ਪ੍ਰਾਪਤੀਆਂ ਦਰਜ ਕੀਤੀਆਂ – ਪ੍ਰਿੰ. ਬਲਵਿੰਦਰ ਸਿੰਘ ਅੰਮ੍ਰਿਤਸਰ, 5 ਜਨਵਰੀ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਰਾਮਸਰ ਰੋਡ, ਦੇ ਵਿਦਿਆਰਥੀਆਂ ਨੇ ਵਿਦਿਅਕ, ਖੇਡ, ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਪ੍ਰਾਪਤੀਆਂ ਦਰ ਪ੍ਰਾਪਤੀਆਂ ਦੇ ਸਿਲਸਿਲੇ ਨੂੰ ਬਰਕਰਾਰ ਰਖਦੇ ਹੋਏ ਸਕੂਲ ਦਾ ਨਾਮ ਸੂਬਾ ਪੱਧਰ ਤੇ ਰੌਸ਼ਨ ਕੀਤਾ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ …

Read More »

ਲੱਖਾਂ ਪੰਜਾਬੀਆਂ ਵਲੋਂ ਅੰਤਰਰਾਸ਼ਟਰੀ ਸਰਹੱਦ ‘ਤੇ ਧਰਨਾ ਦੇ ਕੇ ਪੂਰੀ ਕੌਮ ਵਿਰੁੱਧ ਬਦਨਾਮੀ ਮੁਹਿੰਮ ਬੰਦ ਕਰਨ ਦੀ ਮੰਗ

ਸੁਖਬੀਰ ਵਲੋਂ ਪ੍ਰਧਾਨ ਮੰਤਰੀ ਨੂੰ ਬਜਟ ‘ਚ ਪਾਕਿ ਨੇੜੇ ਸਰਹੱਦ ‘ਤੇ ਨਿਗਰਾਨੀ ਵਧਾਉਣ ਲਈ ਵਿਸ਼ੇਸ਼ ਫੰਡ ਦੇਣ ਦੀ ਮੰਗ ਅਟਾਰੀ (ਅੰਮ੍ਰਿਤਸਰ), 5 ਜਨਵਰੀ (ਕੁਲਦੀਪ ਸਿੰਘ ਨੋਬਲ/ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੜਾਕੇ ਦੀ ਠੰਢ ਦੌਰਾਨ ਲੱਖਾਂ ਲੋਕਾਂ ਅੱਜ ਸਰਹੱਦ ਨੇੜੇ ਅਟਾਰੀ ਵਿਖੇ ਕੀਤੀ ਲਾਮਿਸਾਲ ਰੈਲੀ ਵਿਚ ਪੰਜਾਬੀਆਂ ਦੀ ਅਣਖ ਦੀ ਰਾਖੀ …

Read More »

 ਅਕਾਲੀਆਂ ਦੀ ਰੈਲੀ ਖਿਲਾਫ ਕਾਂਗਰਸੀਆਂ ਕੀਤੀ ਰੈਲੀ – ਪੁੱਤਲੇ ਫੂਕੇ

ਨਸ਼ਾ ਤੱਸਕਰੀ, ਦੇਸ਼ ਧ੍ਰੋਹ ਦੇ ਮਾਮਲੇ ਦਰਜ ਕਰਨ ਦੀ ਕਾਂਗਰਸੀਆਂ ਕੀਤੀ ਮੰਗ ਛੇਹਰਟਾ, 5 ਜਨਵਰੀ (ਕੁਲਦੀਪ ਸਿੰਘ ਨੋਬਲ) – ਇਕ ਪਾਸੇ ਜਿੱਥੇ ਸੱਤਾਧਾਰੀ ਅਕਾਲੀ ਦਲ ਵਲੋਂ ਸਰੱਹਦੋਂ ਪਾਰ ਤੋਂ ਹੋ ਰਹੀ ਨਸ਼ਾ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਜਿੱਥੇ ਬਾਰਡਰ ਸਕਿਊਰਟੀ ਫੋਰਸਾਂ ਦੀ ਕਾਰਜਸ਼ੈਲੀ ਤੇ ਉਂਗਲੀ ਚੁੱਕਦਿਆਂ ਅਟਾਰੀ ਵਿਖੇ ਬੇਮਿਸਾਲ ਇੱਕਠ ਵਾਲੀ ਰੈਲੀ ਕੀਤੀ ਗਈ, ਉੱਥੇ ਕਾਂਗਰਸੀ ਨੇ ਅਕਾਲੀ ਦਲ …

Read More »