2 ਕਰੋੜ ਦੀ ਬਲਾਗਤ ਨਾਲ ਅਨਾਜ ਮੰਡੀ ਮਜੀਠਾ ਦੇ ਕੀਤੇ ਗਏ ਵਿਸਥਾਰ ਦਾ ਕੀਤਾ ਉਦਘਾਟਨ ਮਜੀਠਾ, 4 ਜਨਵਰੀ (ਸੁਖਬੀਰ ਸਿੰਘ) – ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਕਲ ੫ ਜਨਵਰੀ ਨੂੰ ਸਰਹੱਦ ‘ਤੇ ਦਿੱਤੇ ਜਾ ਰਹੇ ਰੋਸ ਧਰਨਿਆਂ ਲਈ …
Read More »Daily Archives: January 5, 2015
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਵੱਲੋਂ ਦਿਲਜੀਤ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਰਵਿੰਦਰ ਸਿੰਘ ਦੇ ਰਾਗੀ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਕੀਤੇ ਅਤੇ ਭਾਈ ਜਗਜੀਤ ਸਿੰਘ ਜੀ …
Read More »ਸਰਬਸਾਂਝੀ ਪਾਰਟੀ (ਪੰਜਾਬ) ਵੱਲੋਂ ਬੀਬੀ ਹਰਮਨ ਕੌਰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਸਰਬਸਾਂਝੀ ਪਾਰਟੀ (ਪੰਜਾਬ) ਦੇ ਚੇਅਰਮੈਨ ਮਹਿੰਦਰ ਸਿੰਘ ਮੱਕੜ, ਵਾਇਸ ਚੇਅਰਮੈਨ ਉਪਕਾਰ ਸਿੰਘ, ਪ੍ਰਧਾਨ ਅਵਤਾਰ ਸਿੰਘ ਤੂਫਾਨ ਵੱਲੋਂ ਬੀਬੀ ਹਰਮਨ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਕੁਲਦੀਪ ਸਿੰਘ ਨੂੰ ਕੈਸ਼ੀਅਰ ਨਿਯੁੱਕਤ ਕਰਨ ਉਪਰੰਤ ਸਨਮਾਨਿਤ ਕਰਦੇ ਹੋੋਏ।ਇਸ ਮੌਕੇ ਮੰਗਲ ਸਿੰਘ, ਵਿਜੇ ਕੁਮਾਰ ਆਦਿ ਹਾਜ਼ਰ ਸਨ।
Read More »ਡੀ.ਪੀ.ਆਈ ਯੂਨਿਟ ਪੰਜਾਬ ਵਲੋਂ ਪਹਿਲਾ ਭੀਮਾ ਕੋਰੇਗਾਂਵ ਵਿਜਯ ਦਿਵਸ ਮੌਕੇ ਅਹੁਦੇਦਾਰਾਂ ਦਾ ਜੱਥਾ ਜਲੰਧਰ ਲਈ ਰਵਾਨਾ
ਅੰਮ੍ਰਿਤਸਰ, 4 ਜਨਵਰੀ (ਕੁਲਦੀਪ ਸਿੰਘ ਨੋਬਲ)- ਡੈਮੋਕਰੈਟਿਕ ਪਾਰਟੀ ਆਫ ਇੰਡੀਆ ਯੂਨਿਟ ਪੰਜਾਬ ਵਲੋਂ ਪਹਿਲਾ ਭੀਮਾ ਕੋਰੇਗਾਂਵ ਵਿਜਯ ਦਿਵਸ ਮੇਲੇ ਮੌਕੇ ਅੰਮ੍ਰਿਤਸਰ ਤੋਂ ਅਹੂਦੇਦਾਰਾਂ ਦਾ ਜੱਥਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਦਾਲਮ ਦੀ ਅਗਵਾਈ ਵਿੱਚ ਜਲੰਧਰ ਰਵਾਨਾ ਕੀਤਾ ਗਿਆ।ਇਸ ਮੌਕੇ ਪਰਮਜੀਤ ਸਿੰਘ ਦਾਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਡੈਮੋਕਰੈਟਿਕ ਪਾਰਟੀ ਪੰਜਾਬ ਵਲੋਂ ਵੱਡੇ ਪੱਧਰ ਤੇ ਜਲੰਧਰ …
Read More »ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦਾ ਮੁੱਖ ਟੀਚਾ ਨਸ਼ਿਆਂ ਨੂੰ ਜੜੋਂ ਪੁੱਟਣਾ
ਅੰਮ੍ਰਿਤਸਰ, 4 ਜਨਵਰੀ (ਕੁਲਦੀਪ ਸਿੰਘ ਨੋਬਲ)- ਸਥਾਨਕ ਚੋਂਕ ਫਰੀਦ ਵਿਖੇ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੀ ਅਹਿਮ ਬੈਠਕ ਜਿਲਾ ਪ੍ਰਧਾਨ ਰਾਹੁਲ ਖੋਸਲਾ ਦੀ ਅਗਵਾਈ ਵਿੱਚ ਕੀਤੀ ਗਈ।ਰਾਹੁਲ ਖੋਸਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਨੋਜਵਾਨ ਜੋ ਕਿ ਨਸ਼ੇ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ, ਜਿਸ ਕਾਰਨ ਸਾਡੇ ਦੇਸ਼ ਦਾ ਭੱਵਿਖ ਖਤਰੇ ਵਿੱਚ ਹੈ।ਉਨਾਂ ਕਿਹਾ ਕਿ ਨੋਜਵਾਨਾਂ ਨੂੰ …
Read More »ਸਾਂਝਾ ਮੰਚ ਆਗੂਆਂ ਵਲੋਂ ਸਿੱਖਿਆ ਮੰਤਰੀ ਪੰਜਾਬ ‘ਤੇ ਵਾਅਦਾ ਖਿਲਾਫ਼ੀ ਦਾ ਦੋਸ਼
ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਪੰਜਾਬ ਅਤੇ ਮਿਡ ਡੇ ਮੀਲ ਦਫ਼ਤਰੀ ਮੁਲਾਜਮ ਤੇ ਕੁੱਕ ਵਰਕਰ ਯੂਨੀਅਨ ਪੰਜਾਬ ਬਣਾਏ ਸਾਂਝਾ ਮੰਚ ਦੇ ਆਗੂ ਪ੍ਰਵੀਨ ਸ਼ਰਮਾ ਜੋਗੀਪੁਰ, ਸਵਰਾਜ ਸਿੰਘ, ਤੇਜਿੰਦਰਪਾਲ ਸਿੰਘ, ਗੀਤਾਂਜਲੀ, ਹਰਜਿੰਦਰ ਕੌਰ ਲੋਪੇ, ਮਨਦੀਪ ਕੌਰ ਮਾਣਕਮਾਜਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 29 ਦਸੰਬਰ ਨੂੰ ਮਿਡ ਡੇ ਮੀਲ ਅਧੀਨ ਕੰਮ ਕਰਦੀਆਂ ਕੁੱਕ …
Read More »ਘਰ ਵਾਪਸੀ ਦੇ ਨਾਮ ‘ਤੇ ਭਾਜਪਾ ਹਮਾਇਤੀ ਸੰਗਠਨਾਂ ਦੀ ਖੇਡ ਬਰਦਾਸ਼ਤ ਨਹੀ ਕੀਤੀ ਜਾਵੇਗੀ – ਬਿਸ਼ਪ ਸਾਮੰਤਾਰਾਏ
ਅੰਮ੍ਰਿਤਸਰ, 4 ਜਨਵਰੀ (ਜਸਬੀਰ ਸਿੰਘ) – ਸਥਾਨਕ ਕ੍ਰਿਸਟਲ ਹੋਟਲ ਵਿਖੇ ਚਰਚ ਆਫ ਨਾਰਥ ਇੰਡੀਆ ਦੀ ਡਾਇਉਸਿਸ ਆਫ ਅੰਮ੍ਰਿਤਸਰ, ਰੋਮਨ ਕੈਥੋਲਿਕ ਦੀ ਡਾਇਉਸਿਸ ਆਫ ਜਲੰਧਰ ਅਤੇ ਸਾਲਵੇਸ਼ਨ ਆਰਮੀ ਵੱਲੋ ਸਾਂਝੇ ਤੌਰ ਤੇ ਬੁਲਾਏ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਚਰਚ ਆਫ ਨਾਰਥ ਇੰਡੀਆ ਦੇ ਮੌਡਰੇਟਰ ਅਤੇ ਅੰਮ੍ਰਿਤਸਰ ਡਾਇਉਸਿਸ ਦੇ ਬਿਸ਼ਪ ਮਾਨਯੋਗ ਬਿਸ਼ਪ ਪੀ.ਕੇ. ਸਾਮੰਤਾਰਾਏ ਨੇ ਕਿਹਾ ਕਿ ਜਬਰੀ ਧਰਮ ਪ੍ਰੀਵਰਤਨ …
Read More » ਨਸ਼ੇ ਦੇ ਆਤੰਕ ਤੋਂ ਮੁਕਤ ਹੋਵੇ ਪੰਜਾਬ – ਰਾਜੀਵ ਭਗਤ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) -ਸਥਾਨਕ ਮਕਬੂਲਪੁਰਾ ਵਿੱਚ ਨਵੇਂ ਸਾਲ ਦੇ ਸਬੰਧ ਵਿੱਚ ਇਲਾਕਾ ਵਾਸੀਆਂ ਵਲੋਂ ਲੰਗਰ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਲੰਗਰ ਦਾ ਸ਼ੁੱਭ ਅਰੰਭ ਕੀਤਾ ਅਤੇ ਲੰਗਰ ਵਰਤਾੳਣ ਦੀ ਸੇਵਾ ਕੀਤੀ।ਇਸ ਅਵਸਰ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਸ਼ਹਿਰ ਵਾਸੀਆਂ ਲਈ ਸੁੱਖ …
Read More »Rotary Club Amritsar, Inner wheel Club, VNIRC & Railway Staff organized Blood Donation Camp
Amritsar, Jan. 3 (Punjab Post Bureau) – A silver jubilee blood donation camp was organised by Rotary Club Amritsar, Innerwheel Club., VNIRC & Railway Staff at Railway Dispensary on the ist day of New Year 2015 with the support of . Blood Bank of Guru Nanak Dev Hospital. 39 units of Blood was donated by the blood donors. Tavleen …
Read More »NSS unit of BBK DAV College for Women visited Nishkaam School
Amritsar, Jan. 4 (Punjab Post Bureau) – NSS unit of BBK DAV College for Women, Lawrence Road visited Nishkaam school, a school for unpriviledged informed Principal, Dr. (Mrs.) Neelam Kamra . A warm welcome was extended by Principal Mr. Sardar Singh, staff members and tiny tots of school. A well organized program was initiated by National Anthem, followed by patriotic …
Read More »
Punjab Post Daily Online Newspaper & Print Media