ਮੁੱਦਾ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦਾ -ਪਰਮਜੀਤ ਸਿੰਘ ਰਾਣਾ ਬੀਤੇ ਦਿਨੀਂ ਸੰਸਾਰ ਦੀ ਇੱਕੋ-ਇੱਕ ਵਿਧਵਾ ਕਾਲੌਨੀ ‘ਤਿਲਕ ਵਿਹਾਰ’ ਨਵੀਂ ਦਿੱਲੀ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਕੁੱਝ ਵਿਧਵਾਵਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈਕ ਦੇ ਕੇ, ਕੇਂਦਰ ਸਰਕਾਰ ਵਲੋਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ੇ …
Read More »Daily Archives: January 14, 2015
ਹੈਰੀਟੇਜ ਕਲੱਬ ਵਿਖੇ ਮਨਾਏ ਲੋਹੜੀ ਦੇ ਜਸ਼ਨ
ਅੰਮ੍ਰਿਤਸਰ, 13 ਜਨਵਰੀ ( ਰੋਮਿਤ ਸ਼ਰਮਾ) ਸਥਾਨਕ ਏ.ਜੀ.ਏ ਹੈਰੀਟੇਜ ਕਲੱਬ ਵਿਖੇ ਲੋਹੜੀ ਦੇ ਜਸ਼ਨ ਮਨਾਏ ਗਏ।ਤਸਵੀਰ ਵਿੱਚ ਰਾਤ ਦੇ ਸਮੇਂ ਲੋਹੜੀ ਬਾਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਕਲੱਬ ਦੇ ਪ੍ਰਧਾਨ ਅੇਡਵੋਕੇਟ ਪ੍ਰਦੀਪ ਸੈਣੀ, ਸੈਕਟਰੀ ਰੋਹਿਤ ਲੱਖਣਪਾਲ ਅਤੇ ਹੋਰ ਮੈਂਬਰ।
Read More »ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਬਿਧੀ ਚੰਦੀਏ ਜੀ ਦੀ ਪਹਿਲੀ ਬਰਸੀ 19 ਜਨਵਰੀ ਨੂੰ
ਬੈਲਜੀਅਮ, 12 ਜਨਵਰੀ (ਹਰਚਰਨ ਸਿੰਘ ਢਿੱਲ੍ਹੋ) – ਛੇਵੇ ਪਾਤਿਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋ ਵਰੋਸਾਏ ਹੋਏ ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ, ਬਾਬਾ ਬਿਧੀ ਚੰਦ ਛੀਨਾ ਜੀ ਦੇ 11 ਵੇ ਜਾਨਸ਼ੀਨ ਖਾਲਸਾ ਪੰਥ ਦੇ ਮਹਾਨ ਸ਼ਖਸ਼ੀਅਤ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਜੀ ਦੀ ਪਹਿਲੀ ਬਰਸੀ 19 ਜਨਵਰੀ ਦਿਨ ਸੋਮਵਾਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਰ ਸਿੰਘ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ …
Read More » ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਐਸੋਸੀਏਸ਼ਨ ਨੇ ਮਨਾਈ ਧੀਆਂ ਦੀ ਲੋਹੜੀ
ਅੰਮ੍ਰਿਤਸਰ, 13 ਜਨਵਰੀ (ਰੋਮਿਤ ਸ਼ਰਮਾ) – ਹਲਕਾ ਉਤਰੀ ਵਾਰਡ ਨੰ 9 ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਐਸੋਸੀਏਸ਼ਨ ਨੇ ਧੀਆਂ ਦਾ ਤਿਉਹਾਰ ਲੋਹੜੀ ਦਾ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ।ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਇਸ ਮੋਕੇ ਤੇ ਮੁੱਖ ਮਹਿਮਾਨ ਸੀ।ਪ੍ਰੋਗ੍ਰਾਮ ਵਿਚ ਛੋਟੇ ਬਚਿਆਂ ਵਲੋਂ ਗੀਤ ਗਾਏ ਤੇ ਗਿਧੇ ਦੀ ਪ੍ਰਤਿਯੋਗਿਤਾ ਕਰਵਾਈ ਗਈ।ਸ਼੍ਰੀ ਅਨਿਲ ਜੋਸ਼ੀ ਵਲੋਂ …
Read More »ਪੰਜਾਬ ਦੇ 20 ਹਸਪਤਾਲਾਂ ‘ਚ ਬਨਣਗੀਆਂ ਆਧੁਨਿਕ ਲੈਬਾਰਟਰੀਆਂ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਛੇਤੀ ਹੀ 20 ਲੈਬਾਰਟਰੀਆਂ ਖੋਲਣ ਜਾ ਰਹੀ ਹੈ, ਜਿੱਥੇ ਕਿ ਬਹੁਤ ਹੀ ਘਟ ਦਰਾਂ ‘ਤੇ ਮਰੀਜਾਂ ਦੇ ਸਰੀਰ ਦੀ ਜਾਂਚ-ਪੜਤਾਲ ਕੀਤੀ ਜਾ ਸਕੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਧਾਰਸਰੰਚਨਾ ਵਿਕਾਸ ਬੋਰਡ …
Read More » ਸਿੰਚਾਈ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਵਾਸਤੇ ਪੰਜਾਬ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਅਤੇ ਥੋੜੇ ਪਾਣੀ ਨਾਲ ਵੱਧ ਰਕਬੇ ਦੀ ਸਿੰਚਾਈ ਕਰਨ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਿੰਚਾਈ ਲਈ ਜ਼ਮੀਨਦੋਜ਼ ਪਾਇਪਾਂ ਪਾਉਣ ‘ਤੇ ਹੁੰਦੇ ਖਰਚੇ ਦਾ 50 ਫੀਸਦੀ ਹਿੱਸਾ ਕਿਸਾਨਾਂ ਨੂੰ ਆਪਣੇ ਕੋਲੋਂ ਦੇਣ ਦਾ ਫੈਸਲਾ ਕੀਤਾ ਹੈ ਅਤੇ ਸਕੀਮ ਸਾਰੇ ਰਾਜ ਵਿਚ ਹੀ ਲਾਗੂ ਕੀਤੀ ਗਈ …
Read More »ਪਾਣੀ ਬਚਾਉਣ ਦੇ ਵਿਸ਼ੇ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝਾ ਉਪਰਾਲਾ
ਇੰਜੀਨੀਅਰਾਂ ਦੀ ਵਰਕਸ਼ਾਪ ਵਿਚ ਵਿਚਾਰੇ ਗਏ ਪਾਣੀ ਬਚਾਉਣ ਅਤੇ ਸੰਭਾਲਣ ਦੇ ਨੁਕਤੇ ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਜਲ ਸਪਤਾਹ ਦੀ ਸ਼ੁਰੂਆਤ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਂਝਾ ਉਪਰਾਲਾ ਕਰਦੇ ਅੱਜ ਅੰਮ੍ਰਿਤਸਰ ਵਿਚ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂ ਦੀ ਵਰਕਸ਼ਾਪ ਕਰਵਾਈ, ਜਿਸ ਵਿਚ ਪਾਣੀ ਨੂੰ ਸੰਭਾਲਣ ਅਤੇ ਬਚਾਉਣ ਦੇ ਵੱਖ-ਵੱਖ ਨੁਕਤਿਆਂ ‘ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਕਈ ਸਮਾਜ ਸੇਵੀ …
Read More »ਅਕਾਲੀ ਜਥਾ ਸ਼ਹਿਰੀ ਵੱਲੋਂ ਲੋਹੜੀ ਮਨਾਈ ਗਈ
ਲੋਹੜੀ ਦਿਲਾਂ ਨੂੰ ਜੋੜਨ ਵਾਲਾ ਤਿਉਹਾਰ ਹੈ-ਉਪਕਾਰ ਸੰਧੂ ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਲੋਹੜੀ ਦਾ ਪਵਿੱਤਰ ਤਿਉਹਾਰ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਵੱਲੋਂ ਸ਼ਾਇਨ ਸਟਾਰ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਰ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ।ਇਸ ਮੌਕੇ ਲੋਹੜੀ ਨੂੰ ਰਵਾਇਤੀ ਢੰਗ ਨਾਲ ਮਨਾਉਂਦਿਆਂ ਲੋਹੜੀ ਦੀ ਅੱਗ ਵਿਚ ਫੁੱਲੇ, …
Read More »ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ‘ਸੁੰਦਰ ਮੁੰਦਰੀਏ’ ਤੇ ‘ਆਈ-ਬੋ’ ਨਾਲ ਮਨਾਈ ਲੋਹੜੀ
ਲੜਕੀਆਂ ਪ੍ਰਤੀ ਸਮਾਜ ਨੂੰ ਵਿਚਾਰਧਾਰਾ ਬਦਲਣ ਦੀ ਲੋੜ – ਪ੍ਰਿੰ: ਮਾਹਲ ਅੰਮ੍ਰਿਤਸਰ, 13 ਜਨਵਰੀ (ਪ੍ਰੀਤਮ ਸਿੰਘ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਪਤੰਗਬਾਜ਼ੀ ਕਰਦਿਆਂ ਲੋਹੜੀ ਸਮੇਂ ਖੁਸ਼ੀ ਦੇ ਗੀਤ ਗਾਏ। ਕਾਲਜ ਦਾ ਵਿਹੜਾ ‘ਸੁੰਦਰ …
Read More »Lohri Celebrated at KCW, stress on girls rights
Amritsar, Jan. 13 (Dharmender Singh Rataul) – The festival of Lohri was celebrated with fervor at Khalsa College for Women (KCW) on the campus here today. The festivities highlighted the need of girl education which would finally lead to the girl’s deserving place in the society. The girls resorted to singing and dancing and also participated in the kite-flying competition held to …
Read More »
Punjab Post Daily Online Newspaper & Print Media