Amritsar, Jan. 7 (Manjit Kaur) – Students of Sri Guru Harkrishan Sr. Sec. Public School, Sultanwind Link Road participated in the National Taekwondo Championship 2014 held at Daman and Diu (Mumbai). Around 1500 participants participated in this tournament. Anterpreet Singh (45–48) won the Gold Medal in Fly and Jashanpreet Singh (48 – 51) won the Silver Medal in Bentam weight …
Read More »Daily Archives: January 7, 2015
ਨੋਜੁਆਨਾ ਨੂੰ ਨਸ਼ੇ ਲਾਉਣ ਵਾਲੀ ਅਕਾਲੀ ਦਲ (ਬ) ਹੀ ਹੈ – ਮਨਮੋਹਨ ਸਿੰਘ ਗੁਮਟਾਲਾ
ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਹੈ ਕਿ ਪੰਜਾਬ ਦੇ ਨੌਜੁਆਨਾ ਨੂੰ ਨਸ਼ਾ ਲਾਊਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ਹੀ ਹੈ, ਜਿਹੜੀ ਆਪਣੀ ਪਾਰਟੀ ਦੇ ਹੋਣ ਵਾਲੇ ਹਰ ਪ੍ਰੋਗਰਾਮਾਂ ਵਿਚ ਨੌਜੁਆਨਾਂ ਦੀ ਭੀੜ ਇਕੱਠੀ ਕਰਣ ਲਈ ਉਨਾਂ ਨੂੰ ਨਸ਼ੇ ਦਾ ਲਾਲਚ ਦਿੰਦੀ ਰਹੀ ਹੈ, ਉਹੀ ਲਾਲਚ ਅੱਜ …
Read More »ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਧਰਮਸ਼ਾਲਾ ਵਿਖੇ 16 ਤੋਂ 19 ਅਪ੍ਰੈਲ ਤੱਕ
ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਚਾਰ ਦਿਨਾਂ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਹਿਮਾਚਲ ਦੇ ਧਰਮਸ਼ਾਲਾ ਵਿਖੇ 16 ਤੋਂ 19 ਅਪ੍ਰੈਲ ਤੱਕ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਮਾਸਟਰ ਐਲੈਟਿਸ ਐਸੋਸਇਏਸ਼ਨ ਦੇ ਜਨਰਲ ਸਕੱਤਰ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਨੇ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਬੇਦੀ ਨੇ ਦੱਸਿਆ ਕਿ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੂਰੇ ਭਾਰਤ ਤੋਂ ਐਥਲੀਟ …
Read More »ਭਾਈ ਗੁਰਬਖਸ਼ ਸਿੰਘ ਖਾਲਸਾ ਦਰਸ਼ਨਾਂ ਲਈ ਅੱਜ ਪੁੱਜਣਗੇ ਸ੍ਰੀ ਹਰਿਮੰਦਰ ਸਾਹਿਬ
ਕੰਵਰਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਵਿਚਾਰਾਂ ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਆਪਣੀ ਸਵੈ-ਇੱਛਾ ਨੂੰ ਮੁੱਖ ਰੱਖਦੇ ਹੋਏ 8 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਦੇ ਮੱਦੇ ਨਜ਼ਰ ਅੱਜ ਆਈ.ਐਸ.ਓ. ਦੇ …
Read More »ਬਾਦਲ ਵਲੋਂ ਭਾਜਪਾ ਖਿਲਾਫ ਕੀਤੀ ਬਿਆਨਬਾਜੀ ‘ਤੇ ਭਾਜਪਾ ਆਗੂ ਹੋਏ ਅੱਗ ਬਬੂਲੇ
ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਂਠ ਅਟਾਰੀ ਵਿਖੇ ਨਸ਼ਿਆਂ ਦੀ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਬੀਐਸਐਫ ਤੇ ਆਪਣੀ ਹੀ ਭਾਈਵਾਲ ਬੀਜੇਪੀ ਦੇ ਖਿਲ਼ਾਫ ਖੋਲੇ ਗਏ ਮੋਰਚੇ ਤੋਂ ਅੱਗ ਬਬੂਲੇ ਹੋਏ ਬੀਜੇਪੀ ਆਗੂਆਂ ਨੇ ਵੀ ਅਕਾਲੀ ਦਲ ਖਿਲਾਫ ਬਾਗੀ ਸੂਰਾਂ ਦਾ ਖੂੱਲ ਕੇ ਪ੍ਰਗਟਾਵਾ …
Read More »ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦਾ ਜਨਮ ਦਿਨ ਮਨਾਇਆ
ਮਾਨਵਤਾ ਦੀ ਭਲਾਈ ਤੋਂ ਵੱਧ ਕੇ ਕੋਈ ਸੇਵਾ ਨਹੀ- ਮਾਣਿਕ, ਸ਼ਾਹ ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦੇ ਜਨਮ ਦਿਨ ਮੋਕੇ ਮੁਹੰਮਦ ਮੁਜਫਰ ਦੀ ਅਗਵਾਈ ਹੇਂਠ ਇਕ ਦਿਨਾ ਇਜਲਾਸ ਸਮਾਗਮ ਦਾ ਆਂਯੋਜਨ ਕੀਤਾ ਗਿਆ।ਇਸ ਮੋਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਣਿਕ ਅਲੀ ਤੇ ਜਨਰਲ ਸਕੱਤਰ ਮੌਲਾਨਾ …
Read More »ਮਹਿਰਮ ਸਾਹਿਤ ਸਭਾ ਦੀ ਸਾਹਿਤਕ ਮਿਲਣੀ ‘ਤੇ ਕਵੀ ਦਰਬਾਰ
ਗੁਰਦਾਸਪੁਰ, 7 ਜਨਵਰੀ (ਸੁਹਲ ) – ਮਹਿਰਮ ਸਾਹਿਤ ਸਭਾ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਇੱਕ ਵਿਸੇਸ਼ ਪਰੋਗਰਾਮ ਕਰਕੇ ਸਭਾ ਦੇ ਸਰਪ੍ਰਸਤ ਸ. ਰਵੇਲ ਸਿੰਘ ਇਟਲੀ ਅਤੇ ਗਜ਼ਲ਼ਗੋ ਮੰਗਤ ਚੰਚਲ ਦੀ ਪਰਧਾਨਗੀ ਹੇਠ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ”ਸੁਹਲ ਨੇ ਆਏ ਸਾਹਿਤਕਾਰਾਂ ਨੂੰ ਨਵੇਂ ਸਾਲ ਦੀਆ ਮੁਬਾਰਕਾਂ ਦੇਣ ਉਪਰੰਤ ਵਿਛੜੇ ਹੋਏ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ …
Read More »ਦਲਿਤ ਨੇਤਾ ਰਮੇਸ਼ ਬੋਬੀ ਬਣੇ ਜਿਲ੍ਹਾ ਕਾਂਗਰਸ ਦੇ ਸਕੱਤਰ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਵਾਲਮੀਕਿ ਸਮਾਜ ਦੇ ਉਘੇ ਲੀਡਰ ਤੇ ਪੁਰਾਣੇ ਕਾਂਗਰਸੀ ਨੇਤਾ ਰਮੇਸ਼ ਬੋਬੀ ਨੂੰ ਜਿਲਾ੍ਹ ਕਾਂਗਰਸ ਸ਼ਹਿਰੀ ਪ੍ਰਧਾਨ ਰਜੀਵ ਭਗਤ ਨੇ ਸਕੱਤਰ ਨਿਯੁੱਕਤ ਕੀਤਾ ਹੈ।ਰਮੇਸ਼ ਬੋਬੀ ਦੀ ਨਿਯੁੱਕਤੀ ਨਾਲ ਵਾਲਮੀਕਿ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ।ਸ਼ਹਿਰੀ ਸਕੱਤਰ ਬਨਣ ‘ਤੇ ਰਮੇਸ਼ ਬੋਬੀ ਨੇ ਕਾਂਗਰਸ ਹਾਈਕਮਾਂਡ ਤੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਪ੍ਰਤਾਪ …
Read More »ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕ ਸਹਿਯੋਗ ਦੇਣ – ਅਮਰਜੀਤ ਪੇੜਾ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸੈਨੇਟਰੀ ਸੁਪਰਵਾਈਜਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਪੇੜਾ ਨੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਤੇ ਕੂੜਾ ਕੂੜੇਦਾਨਾਂ ਵਿੱਚ ਹੀ ਸੁੱਟਣ।ਨਿਗਮ ਕਮਿਸ਼ਨਰ ਪਦੀਪ ਸਭਰਵਾਲ ਤੇ ਹੈਲਥ ਅਫਸਰ ਡਾ. ਚਰਨਜੀਤ ਸਿੰਘ …
Read More »ਗੁਰੂ ਨਾਨਕ ਦੇਵ ਯੂੂਨੀਵਰਸਿਟੀ ਵਿਖੇ ਜਰਨਲ ਓਰੀਐਂਟੇਸ਼ਨ 96 ਸੰਪੰਨ
ਅੰਮ੍ਰਿਤਸਰ, 7 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋ ਚਾਰ ਹਫਤਿਆਂ ਦਾ ਜਰਨਲ ਓਰੀਐਂਟੇਸ਼ਨ 96 ਸੰਪੰਨ ਹੋ ਗਿਆ ਹੈ। ਇਸ ਕੋਰਸ ਵਿਚ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 43 ਅਧਿਆਪਕਾਂ ਨੇ ਭਾਗ ਲਿਆ।ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਸਮਾਪਤੀ ਸਮਾਗਮ ਮੌਕੇ ਮੁਖ ਮਹਿਮਾਨ ਸਨ। ਅਕਾਦਮਿਕ ਸਟਾਫ ਕਾਲਜ ਦੀ ਡਾਇਰੈਕਟਰ ਅਵੀਨਾਸ਼ ਕੌਰ ਨਾਗਪਾਲ …
Read More »
Punjab Post Daily Online Newspaper & Print Media