Wednesday, November 25, 2026

Daily Archives: January 1, 2015

ਤੇਰਾ ਭਾਣਾ

ਕਹਾਣੀ -ਵਰਿੰਦਰ ਆਜ਼ਾਦ ਅੰਮ੍ਰਿਤਸਰ । ਮੋ. 98150-27527                   ਜਦੋਂ ਡਾਕਟਰਾਂ ਨੇ ਦੇਖਿਆ ਕਿ ਬੱਚਾ ਹੱਦੋਂ ਬਾਹਰ ਹੋ ਗਿਆ ਹੈ । ਕਮਰੇ ਵਿਚ ਨਰਸ ਤੇ ਬਾਹਰ ਆਈ ਤੇ ਬੋਲੀ “ਇਕਬਾਲ ਸਿੰਘ ਜੀ ਤੁਹਾਨੂੰ ਡਾਕਟਰ ਸਾਹਿਬ ਅੰਦਰ ਬੁਲਾ ਰਹੇ ਹਨ…..।” “ਅੱਛਾ ਜੀ…।” ਇਹ ਲ਼ਫਜ਼ ਇਕਬਾਲ ਨੇ ਕਹੇ ਅਤੇ ਨਰਸ ਦੇ ਮਗਰ-ਮਗਰ ਤੁਰ ਪਿਆ । …

Read More »

ਦਿੱਲੀ ਤੋਂ ਲੁਧਿਆਣੇ ਅਤੇ ਲੁਧਿਆਣੇ ਤੋਂ ਟਿਕਾਣੇ ਤੱਕ

ਰਮੇਸ਼ ਬੱਗਾ ਚੋਹਲਾ (ਲੁਧਿਆਣਾ) ਮੋਬ: 94631 32719 ਅਜੋਕੇ ਸਮੇਂ ਵਿਚ ਬੇਸ਼ੱਕ ਬਦੀ ਦਾ ਬੋਲਬਾਲਾ ਹੈ, ਪਰ ਨੇਕੀ ਦਾ ਬੀਜ ਵੀ ਨਾਸ ਨਹੀਂ ਹੋਇਆ।ਖ਼ੁਦਗਰਜ਼ਾਂ ਦੀ ਬਸਤੀ ਭਾਵੇਂ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ ਪਰ ਕਦੇ ਕਦਾਈਂ ਇਸ ਬਸਤੀ ਵਿਚ ਕੁੱਝ ਪਰਉਪਕਾਰ ਦੀ ਭਾਵਨਾ ਵਾਲੇ ਵਿਅਕਤੀ ਵੀ ਮਿਲ ਜਾਂਦੇ ਹਨ।ਇਹ ਵਿਅਕਤੀ ਆਪਣੇ ਪਰਉਪਕਾਰੀ ਅਤੇ ਮਦਦਗਾਰੀ ਸੁਭਾਅ ਕਾਰਨ ਲੋੜਵੰਦਾਂ ਦੀ ਮਦਦ ਕਰਕੇ …

Read More »

ਜਿਹੜੇ ਭਲਾ ਸਰਬਤ ਦਾ ਮੰਗਦੇ ਨੇ

(ਗੀਤ) ਬਾਰਵੇਂ ਮਹੀਨੇ ਦੀ ਬਾਰਾਂ ਤਰੀਕ ਆਉਂਦੀ, ਰੱਬੀ ਰੰਗ ‘ਚ ਮਾਹੌਲ ਨੂੰ ਰੰਗਦੇ ਨੇ। ਸਦਕੇ ਜਾਵਾਂ ਮੈਂ ਇਨ੍ਹਾਂ ਪਟਵਾਰੀਆਂ ਤੋਂ, ਜਿਹੜੇ ਭਲਾ ਸਰਬਤ ਦਾ ਮੰਗਦੇ ਨੇ। ਅਕਾਲ ਪੁਰਖ ਦੀ ਲੈਂਦੇ ਨੇ ਓਟ ਰੱਲਕੇ, ਪ੍ਰਵਾਹ ਬਾਣੀ ਦਾ ਹਨ ਚਲਾ ਦਿੰਦੇ, ਮਾਇਆ ਆਪਣੀ ਵਿੱਚੋਂ ਦਸਵੰਧ ਕੱਢ ਕੇ, ਲੋਹ ਲੰਗਰਾਂ ਤਾਈਂ ਤਪਾ ਦਿੰਦੇ, ਕਈ ਤਰ੍ਹਾਂ ਦੇ ਤਿਆਰ ਪਕਵਾਨ ਕਰਕੇ,ਸੰਗਤਾਂ ਵਿਚ ਪਿਆਰ ਨਾਲ ਵੰਡਦੇ …

Read More »

ਆਓ ਸੁਪਨੇ ਪੂਰੇ ਕਰਨ ਲਈ ਹਕੀਕਤ ਨਾਲ ਜੁੜੀਏ

ਨਵਾਂ ਸਾਲ ਮੁਬਾਰਕ – 2015 ਇੰਦਰਜੀਤ ਸਿੰਘ ਕੰਗ             ਸੁਪਨਿਆਂ ਨੂੰ ਪੂਰਾ ਕਰਨ ਲਈ ਯੋਗਤਾ ਦੀ ਲੋੜ ਪੈਂਦੀ ਹੈ, ਜੇਕਰ ਸੁਪਨਿਆਂ ਅਤੇ ਯੋਗਤਾ ਦਾ ਆਪਸ ਵਿੱਚ ਸੁਮੇਲ ਨਾ ਬਣੇ ਤਾਂ ਮੁਨੱਖ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਇਹ ਗੱਲ ਸਾਡੇ ਦੇਸ਼ ਵਾਸੀਆਂ ਖਾਸਕਰ ਹੁਣ ਪੰਜਾਬੀਆਂ ‘ਤੇ ਬਹੁਤ ਢੁਕਦੀ ਹੈ, ਕਿਉਂਕਿ ਹੁਣ ਪੰਜਾਬੀ ਮਿਹਨਤ ਕਰਨੀ ਛੱਡ ਕੇ, …

Read More »

ਤੁਰ ਗਿਆ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ

                ਪੰਜਾਬੀ ਸੱਭਿਆਚਾਰ ਤੇ ਲੋਕ ਮੇਲਿਆਂ ਦੇ ਬਾਬਾ ਬੋਹੜ ਅਤੇ ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਪਿਛਲੇ ਦਿਨੀਂ 22 ਦਸੰਬਰ ਨੂੰ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ, ਉਹ ਪਿਛਲੇ ਲਗਭਗ 1 ਮਹੀਨੇ ਤੋਂ ਹੀਰੋ ਹਾਰਟ ਦਯਾਨੰਦ ਹਸਪਤਾਲ ‘ਚ ਇਲਾਜ਼ ਅਧੀਨ ਸਨ।ਉਹ 80 ਵਰ੍ਹਿਆਂ ਦੇ ਸਨ ਤੇ ਆਪਣੇ ਪਿਛੇ ਪਤਨੀ ਅਤੇ ਦੋ ਪੁੱਤਰਾਂ …

Read More »

ਅੱਪੂ ਅੰਕਲ ਤੇ ਜੰਗਲੀ ਚੂਹਾ

ਬਾਲ ਕਹਾਣੀ  ਲੇਖਕ: ਡਾ. ਸਾਧੂ ਰਾਮ ਲੰਗੇਆਣਾ 9878117285       ਬੱਚਿਓ, ਇੱਕ ਜੰਗਲ ਵਿੱਚ ਭਾਵੇਂ ਬਹੁਤ ਸਾਰੇ ਹਾਥੀ ਰਹਿੰਦੇ ਸਨ। ਪਰ ਜੰਗਲ ਦੇ ਛਿਪਦੇ ਵਾਲੇ ਪਾਸੇੇ ਦਰੱਖਤਾਂ ਦੇ ਸੰਘਣੇ ਝੁੰਡ ਵਿੱਚ ਸਿਰਫ ਇੱਕ ਹੀ ਘੁਮੰਡੀ ਹਾਥੀ ਰਹਿੰਦਾ ਸੀ, ਜਿਸਦੀ ਆਪਣੇ ਬਾਕੀ ਸਾਥੀਆਂ ਨਾਲ ਘੱਟ ਹੀ ਰੱਚਕ ਬੈਠਦੀ ਸੀ।ਇੱਕ ਜੰਗਲੀ ਚੂਹੇ ਨੇ ਵੀ ਉਸਦੇ ਨੇੜੇ ਹੀ ਨਿਵਾਸ ਕਰ ਲਿਆ। ਜਿਉਂ ਹੀ …

Read More »

ਮਾਮਲਾ ਆਰ.ਐਸ.ਐਸ ਦੁਆਰਾ ਮਜ਼ਹਬੀ ਸਿ’ਖ ਪ੍ਰੀਵਾਰਾਂ ਦੀ ਘਰ ਵਾਪਸੀ ਦਾ

ਕੀਤੀ ਭੁ’ਲ ਲਈ ਮੁਆਫੀ ਮੰਗੇ ਬਗੈਰ ਘਰ ਵਾਪਸੀ ਸੰਭਵ ਨਹੀ- ਜਥੇਦਾਰ ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ)- ਆਰ.ਐਸ.ਐਸ.ਦੁਆਰਾ ਬੀਤੇ ਕ’ਲ੍ਹ 15 ਮਜਹਬੀ ਸਿ’ਖ ਪ੍ਰੀਵਾਰਾਂ ਦੀ ਕਰਾਈ ਘਰ ਵਾਪਸੀ ਨੂੰ ਰ’ਦ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਘਰ ਵਾਪਸੀ ਤਾਂ ਹੀ ਸੰਭਵ ਹੈ ਜੇਕਰ ਸਿ’ਖ ਦਰਮ ਵਿਵਿੱਚ ਵਾਪਿਸ ਆਣ ਵਾਲੇ ਪ੍ਰੀਵਾਰ ,ਪਹਿਲਾਂ ਕੀਤੀ ਹੋਈ ਭੁ’ਲ ਲਈ …

Read More »

ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ

ਸਟੇਟ ਐਵਾਰਡ ਤੋਂ ਇਲਾਵਾ ਕਈ ਸਨਮਾਨਾਂ ਦੇ ਬਣੇ ਹੱਕਦਾਰ ਨਿਤਿਨ ਕਾਲੀਆ ਛੇਹਰਟਾ। ਅਗਾਂਹਵਧੂ ਵਿਚਾਰਾਂ ਅਤੇ ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ ਵਿਲੱਖਣ ਸਖਸ਼ੀਅਤ ਦੇ ਮਾਲਕ ਹਨ, ਉਹ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਉਨਾਂ ਨੂੰ ਚੰਗਾਂ ਨਾਗਰਿਕ ਬਨਾਉਣ ਲਈ ਕਾਰਜਸ਼ੀਲ ਹਨ।ਜਿਸ ਕਾਰਨ ਉਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ 5 ਸਤੰਬਰ 2010 ਨੂੰ ਵਿੱਦਿਆਂ ਕਿੱਤੇ ਦੇ ਨਾਲ ਨਾਲ …

Read More »

ਸਟਾਰ ਕ੍ਰਿਕਟਰ ਅਭਿਨਵ ਨੇ ਅੰਤਰਰਾਸ਼ਟਰੀ ਟੀ-20 ਸਕੂਲ ਕ੍ਰਿਕੇਟ ਪ੍ਰੀਮੀਅਰ ਵਿਚ ਬਣਾਏ 2-ਵਿਸ਼ਵ ਰਿਕਾਰਡ

ਜਗਦੀਪ ਸਿੰਘ ਸੱਗੂ ਅੰਮ੍ਰਿਤਸਰ                        ਲਖਨਊ ਵਿਖੇ ਹਾਲ ਹੀ ਵਿਚ ਸੰਪਨ ਹੋਈ ‘3ਜੀ ਇੰਟਰਨੈਸ਼ਨਲ ਟੀ-20 ਕ੍ਰਿਕੇਟ ਪ੍ਰੀਮਿਯਰ ਲੀਗ’ ਵਿਚ ਅੰਮ੍ਰਿਤਸਰ ਦੇ ਸਟਾਰ ਕ੍ਰਿਕਟਰ ਅਭਿਨਵ ਸ਼ਰਮਾ ਨੇ ਦੋ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਦੇ ਨਾਂ ਤੇ ਚਾਰ ਚੰਨ ਲਗਾਏ।ਸਥਾਨਕ ‘ਡੀ.ਏ.ਵੀ. ਸੀ.ਸੈ.ਸਕੂਲ ਹਾਥੀ ਗੇਟ ਦੀ ਕਲਾਸ 12ਵੀ ਦੇ 17 ਸਾਲਾਂ ਵਿਦਿਆਰਥੀ ਅਭਿਨਵ …

Read More »

ਸ. ਬਾਵਾ ਸਿੰਘ ਨੂੰ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ

  ਅੰਮ੍ਰਿਤਸਰ, 31 ਦਸੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸੇਵਾਦਾਰ ਸ. ਬਾਵਾ ਸਿੰਘ ਨੂੰ ਸਰਵਿਸ ਤੋਂ ਸੇਵਾ-ਮੁਕਤ ਹੋਣ ‘ਤੇ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਸ. ਬਾਵਾ ਸਿੰਘ ਨੇ ਸ਼ੋ੍ਰਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪੂਰੀ ਸੁਹਿਰਦਤਾ ਨਾਲ ਸੇਵਾ ਨਿਭਾਉਂਦੇ ਹੋਏ ਤਕਰੀਬਨ 32 ਸਾਲ ਸਰਵਿਸ ਕੀਤੀ।ਇਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ …

Read More »