Amritsar, Jan. 28 (Punjab Post Bureau) – It was a matter of honour for DAV Public School , Lawrence Road , Amritsar as the Principal of the school Dr.Neera Sharma was honoured on the occasion of 66th Republic Day function at Guru Nanak Stadium Gandhi Ground in Amritsar. Dr. Neera Sharma, an icon of women Empowerment and representing the younger …
Read More »Daily Archives: January 29, 2015
ਆਮ ਆਦਮੀ ਪਾਰਟੀ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ
ਅੰਮ੍ਰਿਤਸਰ, 28 ਜਨਵਰੀ (ਸੁੁਖਬੀਰ ਸਿੰਘ) – ਗਣਤੰਤਰ ਦਿਵਸ ਦੇ ਮੋਕੇ ਤੇ ਆਮ ਆਦਮੀ ਪਾਰਟੀ ਵੱਲੋਂ ਡਾ. ਦਲਜੀਤ ਸਿੰਘ ਦੀ ਰਹਿਨਮਾਈ ਹੇਠ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਦੇ ਬੁੱਤ ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੋਕੇ ਤੇ ਮਹਾਤਮਾ ਗਾਂਧੀ ਜੀ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ …
Read More »ਖੇਡ ਦਿਵਸ ਮੌਕੇ ਗਿੱਧੇ ਦੀ ਧਮਾਲ
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ-ਮੁਨ੍ਹੇ ਵਿਦਿਆਰਥੀਆਂ ਵਲੋਂ ਮਨਾਏ ਗਏ ਖੇਡ ਦਿਵਸ ਮੌਕੇ ਗਿੱਧੇ ਦੀ ਧਮਾਲ ਪਾਉਂਦੀਆਂ ਹੋਈਆਂ ਪੰਜਾਬ ਦੀਆਂ ਮੁਟਿਆਰਾਂ।
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਦੇ ਪ੍ਰੀੁਪ੍ਰਾਇਮਰੀ ਸੈਕਸ਼ਨ ਨੇ ਖੇਡ ਦਿਵਸ ਮਨਾਇਆ
ਅੰਮ੍ਰਿਤਸਰ, ੨੮ ਜਨਵਰੀ (ਜਗਦੀਪ ਸਿੰਘ) – ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਅੱਜ ਪ੍ਰੀੁਪ੍ਰਾਇਮਰੀ ਵਿੰਗ ਵੱਲੋਂ ਨੰਨ੍ਹੁੇਮੁਨ੍ਹੇ ਵਿਦਿਆਰਥੀਆਂ ਦਾ ਖੇਡ ਦਿਵਸ ਮਨਾਇਆ ਗਿਆ।ਇਸ ਵਿੱਚ ਬਾਸਕਟ ਐਂਡ ਬਾਲ, ਸ਼ੂੁਰੇਸ, ਫਰੂਟ ਰੇਸ ਅਤੇ ਰਿੰਗ ਰੇਸ ਆਦਿ ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਖੇਡਾਂ ਵਿੱਚ ਪ੍ਰੀੁਪ੍ਰਾਇਮਰੀ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ …
Read More »ਆਲ ਇੰਡੀਆ ਇੰਪਲਾਈਜ ਫੈਡਰੇਸ਼ਨ ਯੂਨੀਅਨ ਵਲੋਂ ਕੈਲੰਡਰ 2015 ਰਲੀਜ਼
ਅੰਮ੍ਰਿਤਸਰ, 28 ਜਨਵਰੀ (ਸਾਜਨ) -ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਆਲ ਇੰਡੀਆ ਇੰਪਲਾਈਜ ਫੈਡਰੇਸ਼ਨ ਯੂਨੀਅਨ ਦੇ ਚੇਅਰਮੈਨ ਮਹੇਸ਼ ਅਟਵਾਲ, ਪ੍ਰਧਾਨ ਜੁਗਲ ਕਿਸ਼ੋਰ ਲਾਲੀ ਅਤੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਕੈਲੰਡਰ 2015 ਰੀਲੀਜ਼ ਕੀਤਾ ਗਿਆ।ਵਿਸ਼ੇਸ਼ ਤੋਰ ਤੇ ਕੋਂਸਲਰ ਅਮਨ ਐਰੀ, ਕੋਂਸਲਰ ਜਰਨੈਲ ਸਿੰਘ ਢੋਟ, ਲਵਿੰਦਰ ਬੰਟੀ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਮਹੇਸ਼ ਅਟਵਾਲ ਅਤੇ ਜੁਗਲ ਕਿਸੋਰ ਲਾਲੀ ਨੇ ਆਏ ਮਹਿਮਾਨਾਂ …
Read More »ਭੱਗੂਪੁਰ ਦੀ ਯਾਦ ਚ ਖੂਨਦਾਨ ਕੈਂਪ ਲਾਇਆ
ਪੱਟੀ, 28 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੰਜਾਬ ਯੂਥ ਕਾਂਗਰਸ ਹਲਕਾ ਪੱਟੀ ਵੱਲੋ ਆਪਣੇ ਸਵਰਗੀ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਦੀ ਯਾਦ ਵਿਚ ਭਗਤ ਪੂਰਨ ਸਿੰਘ ਖੂਨਦਾਨ ਕੇਮਟੀ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਪ ਲਾਇਆ ਗਿਆ, ਜਿਸ ਵਿੱਚ ਲੋੜ ਮਰੀਜਾਂ ਦੀ ਸਹਾਇਤਾ ਦੇ ਲਈ ਸੁਖਰਾਜ ਸਿੰਘ ਭੂੱਗਪੁਰ ਦੇ 50 ਸਾਥੀਆਂ ਨੇ ਖੂਨਦਾਨ ਕੀਤਾ।ਇਹਨਾ ਖੂਨਦਾਨੀਆਂ ਨੂੰ ਗਣਤੰਤਰ ਦਿਵਸ ਮੋਕੇ …
Read More »ਪੱਟੀ ‘ਚ ਹਰਮਿੰਦਰ ਸਿੰਘ ਗਿੱਲ ਨੇ ਲਹਿਰਾਇਆ ਕੌਮੀ ਝੰਡਾ
ਪੱਟੀ, 28 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੱਟੀ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਅਦਾ ਕੀਤੀ ਜਦੋ ਕਿ ਰਾਸ਼ਟਰੀ ਗਾਇਨ ਦੀਆ ਧੰਨਾ ਨਾਲ ਪੁਲਸ ਦੀ ਟੁੱਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ।ਇਸ ਮੌਕੇ ਜਗਤਾਰ ਸਿੰਘ ਬੁਰਜ, ਭੋਲਾ ਸਿੰਘ ਸ਼ਕਰੀ ,ਸੁਖਵਿੰਦਰ ਸਿੰਘ ਸਿੰਧੂ, ਨਵਰੀਤ ਸਿੰਘ ਜੱਲੇਵਾਲ,ਨਿਰਵੈਲ ਸਿੰਘ ਪੰਨੂੰ, ਦਲਬੀਰ ਸਿੰਘ …
Read More »ਪੰਜਾਬ ਦੇ 7 ਖਿਡਾਰੀ ‘ਕੌਮੀ ਮਾਲਾਖੰਬ’ ਵਿੱਚ ਹਿੱਸਾ ਲੈਣ ਲਈ ਰਵਾਨਾ
ਅੰਮ੍ਰਿਤਸਰ, 28 ਜਨਵਰੀ (ਪ੍ਰੀਤਮ ਸਿੰਘ) – ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਖਿਡਾਰੀਆਂ ਦੀ ਇਕ ਟੀਮ ਨੂੰ ਅੱਜ ਖ਼ਾਲਸਾ ਕਾਲਜ ਤੋਂ ਅਗਲੇ ਹਫ਼ਤੇ ਉਜੈਨ (ਐੱਮ.ਪੀ.) ਵਿਖੇ ਆਯੋਜਿਤ ‘ਕੌਮੀ ਮਾਲਾਖੰਬ’ (ਦੇਸੀ ਜਿਮਨਾਸਟਿਕ) ਵਿੱਚ ਹਿੱਸਾ ਲੈਣ ਲਈ ਰਵਾਨਾ ਕੀਤਾ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਅਮੇਚਰ ਮਾਲਕਾਮਬ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ …
Read More »Khalsa College Amritsar to start +1 and +2 streams
Amritsar, Jan. 28 (Dharmender Singh Rataul) – After a gap of about 10 years, the historic Khalsa College Amritsar (KCA) today announced to start the Science and Commerce stream of the +1 and +2 classes from the coming 2015-16 academic session. Principal Dr.Mehal Singh said that the admission will be opened for these classes from April onwards and the college …
Read More »ਖ਼ਾਲਸਾ ਕਾਲਜ ਵਿੱਚ ਲੱਗਣਗੀਆਂ ਗਿਆਰਵੀਂ ਤੇ ਬਾਰਵੀਂ ਦੀਆਂ ਕਲਾਸਾਂ : ਡਾ. ਮਹਿਲ ਸਿੰਘ
ਅੰਮ੍ਰਿਤਸਰ, 28 ਜਨਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿਖੇ ਸੈਸ਼ਨ 2015-16 ਲਈ +1, +2 ਦੀਆਂ ਸਾਇੰਸ ਅਤੇ ਕਾਮਰਸ ਵਿਸ਼ੇ ਦੀਆਂ ਕਲਾਸਾਂ ਦਾ ਦਾਖ਼ਲਾ ਸ਼ੁਰੂ ਹੋ ਗਿਆ ਹੈ। ਇਸ ਦੀਆਂ ਕਲਾਸਾਂ 6 ਅਪ੍ਰੈਲ ਤੋਂ ਰੈਗੂਲਰ ਰੂਪ ਵਿੱਚ ਸ਼ੁਰੂ ਹੋਣੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਗੌਰਵਮਈ ਇਤਿਹਾਸ ਵਾਲੇ ਖ਼ਾਲਸਾ ਕਾਲਜ ਵਿੱਚ ਪੰਜਾਬ ਭਰ ਦੇ ਕਾਲਜਾਂ ਨਾਲੋਂ ਸਭ ਤੋਂ …
Read More »
Punjab Post Daily Online Newspaper & Print Media