ਗਣਤੰਤਰ ਦਿਵਸ ਮੌਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਵਾ ਕਰਦੇ ਹੋਏ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ।
Read More »Daily Archives: January 28, 2015
ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਬਾਰਡਰ ਤੇ ਲੱਗੀਆਂ ਰੋਣਕਾਂ
ਤਸਵੀਰਾਂ : ਰੋਮਿਤ ਸ਼ਰਮਾ (ਅੰਮ੍ਰਿਤਸਰ)
Read More »ਮੁੱਖ ਮੰਤਰੀ ਬਾਦਲ ਨੂੰ ਪਦਮ ਵਿਭੁਸ਼ਣ ਮਿਲਣ ਤੇ ਅਕਾਲੀ ਜਥੇ ਦੇ ਦਫਤਰ ਵਿਖੇ ਲੱਡੂ ਵੰਡੇ ਗਏ
ਮੁੱਖ ਮੰਤਰੀ ਬਾਦਲ ਦੀਆਂ ਸੇਵਾਵਾਂ ਸ਼ਲਾਘਾਯੋਗ – ਉਪਕਾਰ ਸੰਧੂ ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ / ਰੋਮਿਤ ਸ਼ਰਮਾ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਸਰਕਾਰ ਵਲੋਂ ਪੁਰਸਕਾਰ ਪਦਮ ਵਿਭੁਸ਼ਣ ਮਿਲਣ ਤੇ ਜ਼ਿਲਾਂ੍ਹ ਅਕਾਲੀ ਜਥੇ ਦੇ ਦਫਤਰ ਵਿਚ ਜ਼ਿਲ੍ਹਾਂ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਹੋਇਆ ਲੱਡੂ ਵੰਡੇ ਗਏ ਅਤੇ …
Read More »ਗਣਤੰਤਰ ਦਿਵਸ ਮੌਕੇ ਦਿੱਲੀ ਪਰੇਡ ‘ਚ ਪੰਜਾਬ ਰਾਜ ਦੀ ਝਾਕੀ ਨੂੰ ਸ਼ਾਮਲ ਨਾ ਕਰਕੇ ਪੰਜਾਬ ਨਾਲ ਕੀਤਾ ਵਿਤਕਰਾ
ਅੰਮ੍ਰਿਤਸਰ, 27 ਜਨਵਰੀ (ਦੀਪ ਦਵਿੰਦਰ ਸਿੰਘ) – ਦੇਸ਼ ਦੇ 66 ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ 26 ਜਨਵਰੀ ਦੀ ਪਰੇਡ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਹਰ ਸਾਲ ਦੀ ਤਰ੍ਹਾਂ ਵਿਖਾਈਆਂ ਜਾਣ ਵਾਲੀਆਂ ਵੱਖ-ਵੱਖ ਰਾਜਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਇਸ ਵਾਰ ਮੋਦੀ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਨਾ ਕਰਕੇ ਪੰਜਾਬ ਦੇ ਅਮੀਰ ਵਿਰਾਸਤੀ ਸ਼ਹੀਦਾਂ ਦੀ ਧਰਤੀ ਨਾਲ ਵਿਤਕਰਾ ਕੀਤਾ …
Read More »ਖੇਡਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਦਲੇ ਪਿੰਗਲਵਾੜੇ ਦੇ ਸਪੈਸ਼ਲ ਬੱਚਿਆਂ ਦਾ ਗਣਤੰਤਰ ਦਿਵਸ ‘ਤੇ ਸਨਮਾਨ
ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋਂ ਬੱਚਿਆਂ ਨੂੰ ਉਹਨਾਂ ਦੇ ਪੰਜਾਬ ਸਕੂਲ ਸਪੈਸ਼ਲ ਉਲਿੰਪਕ ਖੇਡਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ‘ਤੇ ਨਿਵਾਜਿਆ ਗਿਆ। ਪਿੰਗਲਵਾੜੇ ਦੇ ਸਪੈਸ਼ਲ ਬੱਚਿਆਂ ਵਾਸਤੇ ਇਕ ਬਹੁਤ ਹੀ ਇਤਿਹਾਸਕ ਦਿਹਾੜਾ ਸੀ ਜਦੋਂ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਦੇ ਖੁਲੇ ਮੈਦਾਨ ਵਿੱਚ ਭਗਤ ਪੂਰਨ ਸਿੰਘ …
Read More »Republic Day celebrated at Khalsa Schools
Amritsar, Jan. 27 (Dharmender Singh Rataul) – The Republic Day was celebrated with fervor at various Khalsa institutions. The national flag was unfurled at Khalsa College Public School (Heir) by Khalsa College Governing Council (KCGC) honourary secretary Rajinder Mohan Singh Chhina presided over the function and took the salute as the school students performed dance and sang the patriotic songs. …
Read More »ਖ਼ਾਲਸਾ ਸੰਸਥਾਵਾਂ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ
ਮਾਪੇ ਬੱਚਿਆਂ ਦਾ ਦਿਲਚਸਪੀ ਵਾਲੇ ਵਿਸ਼ੇ ਤੇ ਕਿੱਤੇ ਲਈ ਸਾਥ ਦੇਣ – ਸ: ਛੀਨਾ ਅੰਮ੍ਰਿਤਸਰ, 27 ਜਨਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਪਬਲਿਕ ਸਕੂਲ (ਹੇਰ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ …
Read More »Vice-Chancellor Prof. A. S Brar unfurls National Flag at GNDU
Amritsar, Jan. 26 (Punjab Post Bureau) – The 66th Republic Day was celebrated at the Guru Nanak Dev University Campus with great enthusiasm. Vice-Chancellor, Prof. A.S. Brar unfurled the National Flag at the University Guest House Lawns. A large number of teachers, employees, students and campus residents took part in these celebrations. The students of the Music Department presented patriotic …
Read More »Sukhbir Badal urges Punjabis to differentiate between real facts and wrong perceptions
Calls Punjabis not to let anyone tarnish the image of state Amritsar, January 27 (Punajb Post Bureau) – Punjab Deputy Chief Minister Mr. Sukhbir Singh Badal today gave a clarion call to Punjabis not to let anyone tarnish the image of the State. “We are number one and will remain number one”, he said while urging Punjabis to unite and …
Read More »ਸੁਖਬੀਰ ਵਲੋਂ ਬੁੱਧੀਜੀਵੀਆਂ ਨੂੰ ਪੰਜਾਬ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਡਟਣ ਦਾ ਸੱਦਾ
3 ਘੰਟੇ ਲੰਬੇ ਸਮਾਗਮ ਦੌਰਾਨ ਮਿੱਥ ਤੇ ਅਸਲੀਅਤ ਦਰਮਿਆਨ ਫਰਕ ਜੱਗ ਜਾਹਿਰ ਕੀਤਾ 2000 ਕਰੋੜ ਰੁਪੈ ਦੀ ਲਾਗਤ ਨਾਲ ਸਾਰੇ ਸ਼ਹਿਰਾਂ ਵਿਚ ਬਿਜਲੀ ਲਾਇਨਾਂ ਜ਼ਮੀਨਦੋਜ਼ ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੁੱਧਜੀਵੀਆਂ ਤੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੰਜਾਬ ਵਿਰੋੋਧੀ ਤਾਕਤਾਂ ਵਲੋਂ ਸੂਬੇ ਨੂੰ ਕਰਜ਼ਈ, ਨਸ਼ੇੜੀ ਕਹਿਕੇ ਬਦਨਾਮ …
Read More »
Punjab Post Daily Online Newspaper & Print Media