ਦਿੱਲੀ ਕਮੇਟੀ ਵੱਲੋਂ ਭਾਈ ਸਾਹਿਬ ਦੇ ਜੀਵਨ ਸੈਮੀਨਾਰ ਨਵੀਂ ਦਿੱਲੀ, 17 ਜਨਵਰੀ (ਅੰਮ੍ਰਿਤ ਲਤਲ ਮੰਨਣ) – ਸੇਵਾ ਪੰਥੀ ਸੰਪਰਦਾਵਾਂ ਦੇ ਮੋਢੀ ਅਤੇ ਮਰਜੀਵੜੇ ਗੁਰਸਿੱਖ ਭਾਈ ਘਨ੍ਹਈਆ ਜੀ ਦੀ ਯਾਦ ਵਿੱਚ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਅੋਡੀਟੋਰੀਅਮ ਵਿਖੇ ਕਰਵਾਇਆ ਗਿਆ।ਜਿਸ ਵਿਚ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਈ ਘਨ੍ਹਈਆ …
Read More »Daily Archives: January 18, 2015
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ -18 ਅਖੰਡ ਪਾਠਾਂ ਦੇ ਪਾਏ ਗਏ
ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਜ਼ਦੀਕੀ ਪਿੰਡ ਫੱਤਾ ਬਾਲੂ ਦੇ ਨਗਰ ਨਿਵਾਸੀਆਂ, ਇਲਾਕੇ ਦੀਆਂ ਸੰਗਤਾਂ ਅਤੇ ਬਾਬਾ ਸੁਖਦੇਵ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਕਰੀਰਸਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜਾ ਮਨਾਇਆ ਗਿਆ। ਜਿਸ ਦੌਰਾਨ 18 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਧਰਮਵੀਰ …
Read More »ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਮੀਡੀਏਸ਼ਨ ਤੇ ਕੰਸੀਲੀਏਸ਼ਨ ਪ੍ਰੋਗਰਾਮ ਸਬੰਧੀ ਜਾਗਰੂਕਤਾ ਸੈਮੀਨਾਰ
ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵੱਲੋਂ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਦੀ ਸਥਾਪਨਾ 2011 ‘ਚ ਕੀਤੀ ਜਾ ਚੁੱਕੀ ਹੈ।ਉਸੇ ਤਹਿਤ ਅੱਜ ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਪ੍ਰੋਗਰਾਮ ਨੂੰ ਲੋਕਾਂ ਵਿੱਚ ਜਾਗਰੂਕ ਕਰਨ ਹਿੱਤ ਅੱਜ ਇੱਕ ਸੈਮੀਨਾਰ ਕਿਤਾ ਗਿਆ, ਜਿਸ ਦੀ ਪ੍ਰਾਧਨਗੀ ਮਾਨਯੋਗ ਤੇਜਵਿੰਦਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ …
Read More » ਅਨੋਖੀ ਬੀਮਾਰੀ ਤੋਂ ਪੀੜ੍ਹਤ ਸਿਰਫ ਇਕ ਰੁਪਏ ਵਿੱਚ ਚੱਲਣ ਅਤੇ ਸਕੂਲ ਜਾਣ ਲੱਗੀ
ਭਾਰਤ ਦੇ ਕੁੱਝ ਹੀ ਪਰਿਵਾਰ ਇਸ ਤੋਂ ਪ੍ਰਭਾਵਿਤ ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ) – ਪਠਾਨਕੋਟ ਦੀ ਵਾਸੀ 8-ਸਾਲਾਂ ਲੜਕੀ ਰੁਪਿੰਦਰ (ਬਦਲਿਆ ਨਾਮ) ਨੇ ਕਦੀ ਵੀ ਨਹੀ ਸੋਚਿਆ ਸੀ ਕਿ ਉਹ ਫਿਰ ਤੋਂ ਉਠ ਸਕੇਗੀ ਜਾਂ ਸਕੂਲ ਜਾਏਗੀ।ਤਕਰੀਬਨ ਸਾਢੇ ਛੇ ਸਾਲ ਦੀ ਉਮਰ ਵਿਚ ਤਕਲੀਫ ਦਾ ਸ਼ਿਕਾਰ ਹੋਈ ਅਤੇ ਉਹ ਠੀਕ ਚਲਣ, ਬਿਸਤਰੇ ਜਾਂ ਕੁਰਸੀ ਤੋਂ ਉਠਣ, ਮਦਦ ਤੋ ਬਿਨਾਂ ਟਾਇਲਟ …
Read More »
Punjab Post Daily Online Newspaper & Print Media