Amritsar, Feb (Punjab Post Bureau) – Army Wing of NCC of BBK DAV College for Women under Ist (PB) G. Bn, NCC again bagged laurels for the college and Battalion as well. 4 cadets for Army Wing got selected for National Integration Camp at Delhi, combined with RDC Camp. Cdt. Mansi, Nobelpret, Loveraj, and Meenakshi got the opportunity to perform …
Read More »Daily Archives: February 13, 2015
ਬਟਾਲਾ ਸ਼ਹਿਰ ਦੇ ਵਿਕਾਸ ਲਈ ਇਮਾਨਦਾਰ ਆਗੂਆਂ ਦੀ ਹੀ ਚੋਣ ਕੀਤੀ ਜਾਵੇ – ਲੋਧੀਨੰਗਲ
ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਹਲਕੇ ਦੇ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਚੋਣਾਂ ‘ਚ ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਦੀ ਚੋਣ ਕਰਨ ਤਾਂ ਜੋ ਦਹਾਕਿਆਂ ਤੋਂ ਪੱਛੜੇ ਸ਼ਹਿਰ ਬਟਾਲਾ ਦਾ ਵਿਕਾਸ ਹੋ ਸਕੇ। ਪਾਰਟੀ ਦਫਤਰ ਤੋਂ ਜਾਰੀ ਇੱਕ ਬਿਆਨ …
Read More »ਤਹਿਸੀਲ ਬਟਾਲਾ ਦੀਆਂ ਚਾਰ ਨਗਰ ਕੌਂਸਲਾਂ ਦੇ 74 ਵਾਰਡਾਂ ‘ਚੋਂ 35 ਜਨਰਲ ਤੇ ਬਾਕੀ ਰਾਖਵੀਆਂ
ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਤਹਿਸੀਲ ਬਟਾਲਾ ਦੀਆਂ ੪ ਨਗਰ ਕੌਂਸਲਾਂ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਤੇ ਫਤਹਿਗੜ੍ਹ ਚੂੜੀਆਂ ‘ਚ ਕੁੱਲ 74 ਵਾਰਡ ਹਨ ਜਿਨ੍ਹਾਂ ‘ਚ ਸਭ ਤੋਂ ਵੱਧ 35 ਵਾਰਡ ਬਟਾਲਾ ਨਗਰ ਕੌਂਸਲ ਦੇ ਹਨ। ਤਹਿਸੀਲ ਬਟਾਲਾ ਦੀਆਂ ਉਪਰੋਕਤ ਚਾਰ ਨਗਰ ਕੌਂਸਲਾਂ ਦੇ 74 ਵਾਰਡਾਂ ਵਿੱਚੋਂ 35 ਜਨਰਲ ਹਨ, ਜਦਕਿ 20 ਵਾਰਡਾਂ ਔਰਤਾਂ ਲਈ, 9 ਵਾਰਡ ਅਨਸੂਚਿਤ ਜਾਤੀਆਂ ਲਈ, …
Read More »ਬਟਾਲਾ ਨਗਰ ਕੌਂਸਲ ਲਈ 13 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੇਪਰ
ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਹਾਲੇ ਕੋਈ ਨਾਮਜ਼ਦਗੀ ਨਹੀਂ ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਬਟਾਲਾ ਨਗਰ ਕੌਂਸਲ ਲਈ ਅੱਜ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ ਜਦਕਿ ਸ੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਫਤਹਿਗੜ੍ਹ ਚੂੜੀਆਂ ‘ਚ ਹਾਲੇ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀ ਹੋਇਆ ਹੈ। ਨਗਰ ਕੌਂਸਲ ਬਟਾਲਾ ਦੇ ਰਿਟਰਨਿੰਗ ਅਧਿਕਾਰੀ ਕਮ ਵਧੀਕ …
Read More »ਜੈਤੋਸਰਜਾ ਵਿਖੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਤੋਂ ਕਰਵਾਇਆ ਜਾਣੂ
ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਵਿਚ ਸਵਾਈਨ ਫਲੂ ਆਪਣੇ ਪੈਰ ਪਸਾਰੀ ਜਾ ਰਿਹਾ ਹੈ।ਇਸ ਸਬੰਧੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਦੇ ਲੱਛਣਾ ਤੇ ਕਾਰਨਾ ਬਾਰੇ ਦੱਸਿਆ ਗਿਆ। ਇਸ ਬੀਤੇ ਸਮੇ ਵਿਚ ਕਈ ਜਾਨਾ ਜਾ ਚੁੱਕਨੂੰੀਆਂ ਹਨ।ਇਸ ਸਬੰਧੀ ਪੰਜਾਬ ਵਿਚ ਵੀ ਅਲਰਟ ਜਾਰੀ …
Read More »ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਚੋਣਾਂ ਦੀਆਂ ਪੁਖਤਾ ਤਿਆਰੀਆਂ
ਬਟਾਲਾ ਨਗਰ ਕੌਂਸਲ ਦੇ 35 ਵਾਰਡਾਂ ਲਈ 100 ਪੋਲਿੰਗ ਸਟੇਸ਼ਨ ਬਣਾਏ ਗਏ ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਦੀਆਂ ਚੋਣਾਂ ਨੂੰ ਅਮਨ-ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਟਾਲਾ ਤਹਿਸੀਲ ‘ਚ ਆਉਂਦੀਆਂ 4 ਨਗਰ ਕੌਂਸਲਾਂ ਲਈ ਰਿਟਰਨਿੰਗ ਅਧਿਕਾਰੀ ਤਇਨਾਤ ਕੀਤੇ ਹੋਏ ਹਨ ਜੋ ਕਿ 13 ਫਰਵਰੀ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੇਪਰ …
Read More » ਹੋਮਗਾਰਡ ਦੇ ਜਵਾਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਦਾ ਵਿਸ਼ੇਸ਼ ਸਨਮਾਨ
ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਦੇਸ਼ ਦੀ ਸੇਵਾ ਨੂੰ ਸਮਰਪਿੱਤ -ਕੰਪਨੀ ਕਮਾਂਡਰ ਢਿਲੋਂ ਸੂਬੇ ‘ਚ ਅਮਨ-ਸ਼ਾਂਤੀ ਲਈ ਹੋਮਗਾਰਡ ਜਵਾਨਾਂ ਦਾ ਅਹਿਮ ਰੋਲ – ਐੱਸ.ਪੀ ਪੁਆਰ ਬਟਾਲਾ, 12 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਬਟਾਲਾ ‘ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਹੋਮਗਾਰਡ ਜਵਾਨਾਂ ਤੇ ਸਿਵਲ ਡਿਫੈਂਸ ਵਲੰਟੀਅਰਾਂ ਦਾ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਸਮਾਗਮ ‘ਚ ਸਨਮਾਨ ਕੀਤਾ …
Read More »
Punjab Post Daily Online Newspaper & Print Media