ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਅੰਮ੍ਰਿਤਧਾਰੀ ਬਚਿਆਂ ਨੂੰ ਟਿਊਸ਼ਨ ਫੀਸ ਵਿੱਚ ਦਿੱਤੀ ਜਾ ਰਹੀ ਰਿਆਇਤ, 2015-2016 ਦੇ ਵਰ੍ਹੇ ਲਈ ਜਾਰੀ ਰੱਖਣ ਦੇ ਸੰਬੰਧ ਵਿੱਚ ਵਿਚਾਰ ਕਰਨ ਲਈ ਇਕ ਜ਼ਰੂਰੀ ਬੈਠਕ ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. …
Read More »Monthly Archives: February 2015
ਡਿੰਪਲ ਚੱਡਾ ਵੱਲੋਂ 1.50 ਕਰੋੜ ਦੀ ਲਾਗਤ ਦੀਆਂ ਸੜਕਾਂ ਦਾ ਉਦਘਾਟਨ
ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ ਯੋਜਨਾਵਾਂ ਦਾ ਉਧਘਾਟਨ ਕੀਤਾ। ਮੌਕੇ ਤੇ ਮੌਜੂਦ ਪੱਤਵੰਤੇ ਲੋਕਾਂ ਵੱਲੋਂ ਨਾਰੀਅਲ ਤੋੜ ਕੇ ਇਸ ਕਾਰਜ …
Read More »’ਮਾਤ ਭਾਸ਼ਾ ਤੇ ਆਰਥਿਕ ਵਸੀਲੇ’ ਵਿਸ਼ੇ ਤੇ ਹੋਇਆ ਭਾਸ਼ਾ ਸੈਮੀਨਾਰ
ਪੰਜਾਬੀ ਚੇਤਨਾ ਸਪਤਾਹ ਦਾ ਹੋਇਆ ਆਗਾਜ਼ ਅੰਮ੍ਰਿਤਸਰ, 16 ਫਰਵਰੀ (ਰੋਮਿਤ ਸ਼ਰਮਾ) – ਕਿਸੇ ਵੀ ਖਿੱਤੇ ਦੀ ਤਰੱਕੀ ਉਸ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਦੀ ਤਰੱਕੀ ਨਾਲ ਜੁੜੀ ਹੁੰਦੀ ਹੈ ਤੇ ਜ਼ੁਬਾਨ ਉਹੀ ਤਰੱਕੀ ਕਰਦੀ ਹੈ, ਜਿਹੜੀ ਕਾਰ-ਵਿਹਾਰ ਤੇ ਰੋਜ਼ਗਾਰ ਨਾਲ ਜੁੜੀ ਹੋਵੇ। ਇਹ ਵਿਚਾਰ ਆਤਮ ਪਬਲਿਕ ਸਕੂਲ ਵਿਖੇ ਜਨਵਾਦੀ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸ਼ੁਰੂ ਕੀਤੇ ਕੌਮਾਂਤਰੀ …
Read More »‘My Baby My Valentine’ celebrated at Sri Guru Harkrishan Sch. Majitha Road Bypass
Amritsar, Feb. 16 (Manjit Kaur) – Sri Guru Harkrishan Sr. Sec. Public School Majitha Road Bypass came up with a novel idea of welcoming its new entrants in the Pre-Primary Section by celebrating the special bond of love between the child and the parents through a colourful and funfilled event “My Baby My Valentine” on 14-02-2015 for which the passage …
Read More »‘My Baby My Valentine’ celebrated at Sri Guru Harkrishan Sch. Majitha Road Bypass
Amritsar, Feb. 16 (Manjit Kaur) – Sri Guru Harkrishan Sr. Sec. Public School Majitha Road Bypass came up with a novel idea of welcoming its new entrants in the Pre-Primary Section by celebrating the special bond of love between the child and the parents through a colourful and funfilled event “My Baby My Valentine” on 14-02-2015 for which the passage …
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚਿਆਂ ਨੇ ਅਬੇਕਸ ਮੁਕਾਬਲਿਆਂ ਵਿੱਚ ਮਾਰੀਆਂ ਮ’ਲਾਂ
ਅੰਮ੍ਰਿਤਸਰ, 16 ਫਰਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (1) ਜੋ ਕਿ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਚਲ ਰਿਹਾ ਹੈ, ਜਿਸ ਵਿੱਚ ਆਈ ਮੈਟਰਿਕਸ ਵਰਲਡਵਾਈਡ ਵਲੋਂ ਜਿਲਾ ਪ’ਧਰੀ ਬਰੇਨ ਚੈਂਪੀਅਨਸ਼ਿਪ ਦੇ ਮੁਕਾਬਲੇ ਪਿ੍ਰੰਸੀਪਲ ਜਸਲੀਨ ਕੌਰ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿੱਚ ੩੭੦ ਬੱਚਿਆਂ ਨੇ ਹਿੱਸਾ ਲਿਆ।ਇਹਨਾਂ ਵਿਚੋਂ ਸਰਵ ਸ਼ਕਤੀ ਸਕੂਲ ਤੋਂ 80 ਬ’ਚਿਆਂ …
Read More »ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ, ਪੰਜਾਬ ਤੇ ਕੇਂਦਰੀ ਆਰੀਆ ਸਭਾ ਵਲੋਂ ਰਿਸ਼ੀ ਬੋਧ ਉਤਸਵ ਦਾ ਆਯੋਜਨ
ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ ਸੱਗੂ) – ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪਸਭਾ, ਪੰਜਾਬ ਅਤੇ ਕੇਂਦਰੀ ਆਰੀਆ ਸਭਾ, ਅੰਮ੍ਰਿਤਸਰ ਅਤੇ ਸਾਰੀਆਂ ਡੀ. ਏ. ਵੀ ਸੰਸਥਾਵਾਂ ਦੁਆਰਾ ਗੋਲਬਾਗ ਵਿੱਚ ਰਿਸ਼ੀ ਬੋਧ ਉਤਸਵ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਮਾਨਯੋਗ ਆਰੀਆ ਰਤਨ ਸ਼੍ਰ੍ਰੀ. ਪੂਨਮ ਸੂਰੀ ਜੀ (ਪ੍ਰਧਾਨ, ਡੀ. ਏ. ਵੀ. ਪ੍ਰਬੰਧਕ ਕਰਤਾ ਸਮਿਤੀ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ, ਨਵੀਂ ਦਿੱਲੀ) …
Read More »8 ਮਾਰਚ ਨੂੰ ਇਸਤਰੀ ਦਿਵਸ ‘ਤੇ ਹੋਵੇਗਾ ਗੁਰਮਤਿ ਸਮਾਗਮ
ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਬਠਿੰਡਾ ਵਿਖੇ 8 ਮਾਰਚ 2015 ਦਿਨ ਐਤਵਾਰ ਨੂੰ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸਤਰੀ ਦਿਵਸ ‘ਤੇ ਮਹਾਨ ਗੁਰਮਤਿ ਸਮਾਗਮ ਸਵੇਰੇ 10 …
Read More »ਵੀਜਾ ਲਿੰਕ ਕਨਲਟੈਂਸੀ ਸਰਵਿਸ ਵਲੋਂ ਕੈਨੇਡਾ, ਅਸਟ੍ਰੇਲੀਆ, ਨਿਊਜੀਲੈਂਡ ਲਈ ਬਠਿੰਡਾ ‘ਚ ਸੇਵਾਵਾਂ ਸ਼ੁਰੂ – ਸਿੱਧੂ ਕੈਨੇਡਾ
ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਆਈ.ਸੀ.ਸੀ.ਆਰ.ਸੀ ਕੈਨੇਡਾ ਮੈਬਰ ਸz ਗੁਰਮੀਤ ਸਿੰਘ ਸਿੱਧੂ ਵਲੋਂ ਸਥਾਨਿਕ ਅਜੀਤ ਰੋਡ ਗਲੀ ਨੰ ਮੇਨ ਰੋਡ ਬਠਿੰਡਾ ਵਿਖੇ ਵੀਜਾਲਿੰਕ ਕਨਲਟੈਸੀ ਸਰਵਿਸ ਕੈਨੇਡਾ, ਅਸਟ੍ਰੇਲੀਆ ਨਿਊਜੀਲੈਂਡ ਲਈ ਬਠਿੰਡਾ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ । ਕੈਨੇਡਾ ਅਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਸਟੂਡੈਂਟ ਵੀਜਾ, ਬਿਜਨਿਸ ਵੀਜਾ, ਵਿਜਟਰ ਵੀਜਾ, ਫੈਮਲੀ ਵੀਜਾ ਪੀਆਰ ਕੇਸ ਐਕਸਕੈਸ ਐਟਰੀ ਕੇਸਾ …
Read More » ਬਾਬਾ ਫ਼ਰੀਦ ਕਾਲਜ ਦੇ 8 ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ
ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਨਤੀਜਿਆਂ ਵਿੱਚ ਮੱਲਾਂ ਮਾਰ ਰਹੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਹਰ ਸਾਲ ਯੂਨੀਵਰਸਿਟੀ ਨਤੀਜਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਪੰਜਾਬ ਭਰ ਵਿੱਚ ਚਮਕਾਇਆ ਹੈ।ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ …
Read More »
Punjab Post Daily Online Newspaper & Print Media