Wednesday, November 25, 2026

Monthly Archives: February 2015

Congress staged protest at Ajnala against the SAD-BJP

Amritsar, 16 Feb. (Punjab Post Bureau) – A protest was staged at Ajnala by Sh. Harpartap Singh Ajnala against the SAD-BJP. It is learnt that SAD-BJP is forcing the officers to cancel/reject the candidature papers of Congress candidates as SAD-BJP have foreseen their defeat and rejection by voters. A memorandum was submitted to SDM Ajnala for reviewing the rejections. Addressing …

Read More »

ਅਜਨਾਲਾ ਨੇੜੇ ਬੈਂਕ ਲੁੱਟਣ ਦੀ ਵਰਦਾਤ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ ਸੁਲਝਾਇਆ

ਆਲਟੋ ਕਾਰ, ਅਸਲਾ ਅਤੇ ਲੁੱਟ ਦੇ 14,50,000/-ਰੁਪਏ ਕੀਤੇ ਬਰਾਮਦ ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਦਿਹਾਤੀ ਥਾਣਾ ਰਮਦਾਸ ਵਿੱਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਬੈਂਕ ਡਕੈਤੀ ਸਬੰਧੀ ਦਰਜ ਮੁਕੱਦਮਾ ਨੰਬਰ 18 ਮਿਤੀ 09-02-2015 ਜੁਰਮ 392,342 ਭ:ਦ: ਥਾਣਾ ਰਮਦਾਸ, ਅੰਮ੍ਰਿਤਸਰ ਦਿਹਾਤੀ ਜਿਸ ਵਿੱਚ ਕਰੀਬ 21,77,000/-ਰੁਪਏ ਦੀ ਬੈਂਕ ਡਕੈਤੀ ਹੋਈ ਸੀ, ਨੂੰ ਹੱਲ ਕਰ ਦਾ ਦਾਅਵਾ ਕੀਤਾ ਹੈ। ਇਸ …

Read More »

ਸਿਆਸਤ ਦੀ ਭੇਟ ਚੜ੍ਹਿਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਨੂੰ ਇੱਕ ਸਿਰੋਪਾਓ ਤੱਕ ਨਹੀਂ ਦਿੱਤਾ ਗਿਆ- ਸ਼ੇਰਗਿੱਲ ਅੰਮ੍ਰਿਤਸਰ, 15 ਫਰਵਰੀ (ਪ੍ਰਵੀਨ ਸਹਿਗਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਰਬਾਰ ਸਾਹਿਬ ਦੀ ਹਦੂਦ ਅੰਦਰ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਦਾ ਸ਼ਹੀਦੀ ਦਿਹਾੜਾ ਸਿਆਸਤ ਦੀ ਭੇਟ ਚੜ੍ਹ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ …

Read More »

ਰਾਸ਼ਟਰਪਤੀ ਉਬਾਮਾ ਸਜ਼ਾ ਪੂਰੀ ਕਰ ਚੁੱਕੇ ਸਿਖ ਕੈਦੀਆਂ ਦੀ ਰਿਹਾਈ ਲਈ ਦਖਲ ਦੇਣ – ਧੂਤ

ਜਲੰਧਰ, 15 ਫਰਵਰੀ (ਪ੍ਰਮਿੰਦਰ ਸਿੰਘ) – ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਅਮਰੀਕਾ ਦੇ ਰਾਸ਼ਟਰਪਤੀ ਬਾਰਕ ਉਬਾਮਾ ਨੂੰ ਲਿਖੇ ਇਕ ਪਤਰ ਰਾਹੀਂ ਬੇਨਤੀ ਕੀਤੀ ਹੈ ਕਿ ਉਹ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿਚ ਨਜ਼ਰਬੰਦ ਉਹਨਾਂ ਕੈਦੀਆਂ ਦੀ ਤੁਰੰਤ ਰਿਹਾਈ ਲਈ ਤੁਰੰਤ ਦਖਲ ਦੇਣ ਜਿਹਨਾਂ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ।ਸ: ਧੂਤ ਨੇ ਕਿਹਾ …

Read More »

“ਖੂੁਨ ਦੀ ਕਮੀ ਅਤੇ ਦਿਲ ਦਾ ਦੋਰਾ” ਜਿਹੇ ਘਾਤਕ ਰੋਗਾਂ ਦੀ ਰੋਕਥਾਮ ਬਾਰੇ ਕਾਨਫਰੰਸ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਵਿਖੇ ਦਿਲ ਦਅਿਾਂ ਬਿਮਾਰੀਆਂ ਦੀ ਰੋਕਥਾਮ ਲਈ ਦੂਜੀ ਪੰਜਾਬ ਚੈਪਟਰ ਆਫ ਐਸੋਸੀਏਸ਼ਨ ਆਫ ਮੈਡੀਕਲ ਬਾਇਓਕੈਮਿਸਟ ਆਫ ਇੰਡੀਆ (ਪੀ.ਸੀ.ਐਮ.ਬੀ.ਆਈ.ਸੀ.ਓ.ਐਨ ਐਮ.ਆਈ.ਡੀ- ਟਰਮ ਸੀ.ਐਮ.ਈ-2015 ) ਦੋ ਰੋਜਾ ਕਾਨੰਫਰਸ ਕਰਵਾਈ ਗਈ। ਇਸ ਕਾਨੰਫਰਸ ਦਾ ਉਦਘਾਟਨ ਡਾ. ਜੀ.ਐਸ ਵਾਂਡਰ , ਮੁੱਖੀ ਹੀਰੋ ਹਾਰਟ ਡੀ.ਐਮ.ਸੀ ਲੁਧਿਆਣਾ ਅਤੇ ਡਾਇਰੈਕਟਰ ਪੇਸ ਮੇਕਰ …

Read More »

 ਕਰਨ ਭੱਟੀ ਨੂੰ ਆਲ ਇੰਡੀਆਂ ਸ਼ਡਿਊਲਕਾਸਟ ਫੈਡਰੇਸ਼ਨ ਦਾ ਸ਼ਹਿਰੀ ਪ੍ਰਧਾਨ ਥਾਪਿਆ

ਵਾਲਮੀਕ ਆਸ਼ਰਮ ਵਿਖੇ 1 ਮਾਰਚ ਨੂੰ ਹੋ ਰਹੀ ਸਰੋਵਰ ਦੀ ਕਾਰ ਸੇਵਾ ਵਿੱਚ ਫੈਡਰੇਸ਼ਨ ਹੋਵੇਗੀ ਸ਼ਾਮਲ ਜਗਦੀਸ਼ ਜੱਗੂ ਅੰਮ੍ਰਿਤਸਰ, 15 ਫਰਵਰੀ (ਗੁਰਪ੍ਰੀਤ ਸਿੰਘ) – ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਵਲੋਂ ਕਰਨ ਭੱਟੀ ਨੂੰ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਅੱਜ ਭਗਵਾਨ ਵਾਲਮੀਕ ਮੰਦਰ ਅਜੀਤ ਨਗਰ ਵਿਖੇ ਚੇਅਰਮੈਨ ਬਾਊ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ।ਮੀਟਿੰਗ …

Read More »

ਦਿੱਲੀ ਦੀ ਜੰਗ ਜਿੱਤ ਕੇ ਛੋਟੇਪੁਰ 16 ਫਰਵਰੀ ਨੂੰ ਪਰਤ ਰਹੇ ਹਨ ਪੰਜਾਬ

ਰਈਆ, 15 ਫਰਵਰੀ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਿੱਲੀ ਦੀ ਜੰਗ ਜਿੱਤ ਕੇ 16 ਫਰਵਰੀ ਨੂੰ ਪੰਜਾਬ ਵਾਪਿਸ ਪਰਤ ਰਹੇ ਹਨ ਅਤੇ ਸਾਰੇ ਵਰਕਰਾਂ ਨੂੰ ਬਲਜੀਤ ਸਿੰਘ ਭੱਟੀ ਅਤੇ ਨਿਸ਼ਾਨ ਸਿੰਘ ਸ਼ਾਨ ਨਿੱਕਾ ਰਈਆ ਵੱਲੋਂ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸਵੇਰੇ 8-00 ਵਜੇ ਗੁਰਦੁਆਰਾ ਨਾਨਕਸਰ, ਬਿਆਸ ਪਹੁੰਚਣ ਅਤੇ …

Read More »

ਹਲਕਾ ਬਾਬਾ ਬਕਾਲਾ ਦੇ ‘ਆਪ’ ਵਲੰਟੀਅਰਾਂ ਦੀ ਹੰਗਾਮੀ ਮੀਟਿੰਗ

ਕੰਗ ਦੀ ਅਗਵਾਈ ਹੇਠ ਚੋਣ ਲੜ ਰਹੇ ਅਜ਼ਾਦ ਉਮੀਦਵਾਰਾਂ ਦਾ ਦਿੱਤਾ ਜਾਵੇਗਾ ਸਾਥ ਰਈਆ, 15 ਫਰਵਰੀ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਕਸਬਾ ਰਈਆ ਵਿਖੇ ਹੋਈ ਜਿਸਦੀ ਪ੍ਰਧਾਨਗੀ ਦਲਬੀਰ ਸਿੰਘ ਟੋਗ, ਸੁਖਦੇਵ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ ਕਲੇਰ ਅਤੇ ਸਰਬਦੀਪ ਸਿੰਘ ਘੁੱਕਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ ਵੱਖ ਪਿੰਡਾਂ ਤੋ ਸੈਕੜੇ ਪਾਰਟੀ ਵਲੰਟੀਅਰਾਂ ਨੇ …

Read More »

ਰਈਆ ਨਿਵਾਸੀਆਂ ਵੱਲੋ ਤੀਜੀ ਧਿਰ ਅਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਭਰੋਸਾ

ਅਜ਼ਾਦ ਉਮੀਦਵਾਰਾਂ ਦੀ ਜਿੱਤ ਯਕੀਨੀ – ਸੁਰਜੀਤ ਸਿੰਘ ਕੰਗ ਰਈਆ, 15 ਫਰਵਰੀ (ਬਲਵਿੰਦਰ ਸੰਧੂ) – ਮਿਊਸੀਪਲ ਕਮੇਟੀ ਰਈਆ ਦੀਆਂ 13 ਵਾਰਡਾਂ ਲਈ ਕਾਂਗਰਸ ਪਾਰਟੀ ਅਕਾਲੀ ਦਲ, ਭਾਜਪਾ ਅਤੇ ਅਜਾਦ ਉਮੀਦਵਾਰਾਂ ਵੱਲੋ ਕਾਗਜ ਦਰੁੱਸਤ ਪਾਏ ਜਾਣ ਤੋ ਬਾਅਦ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਸ਼ਹਿਰ ਵਿਚਲੇ ਮਾੜੇ ਸੀਵਰੇਜ ਸਿਸਟਮ, ਟਰੈਫਿਕ ਸਮੱਸਿਆ, ਕੱਚੀਆਂ ਗਲੀਆਂ ਨਾਲੀਆਂ, ਟੁੱਟੀਆਂ ਸੜਕਾਂ, ਬੁਢਾਪਾ ਵਿਧਵਾ ਪੈਨਸ਼ਨਾਂ, ਜਨਮ ਅਤੇ …

Read More »

ਗੁਰੂ ਨਗਰੀ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਕੇਂਦਰੀ ਫੰਡਾਂ ਦੀ ਲੋੜ – ਅਸ਼ਵਨੀ ਕੁਮਾਰ

ਵੱਧਦੇ ਪ੍ਰਦੂਸ਼ਨ ਦੇ ਖਾਤਮੇ ਲਈ ਸੰਸਦੀ ਕਮਟੀ ਵਲੋਂ ਅੰਮ੍ਰਿਤਸਰ ਦਾ ਦੌਰਾ ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਸਾਇੰਸ,ਟਕੈਨਾਲੋਜੀ ਅਤੇ ਵਾਤਾਵਰਨ ਤੇ ਜੰਗਲਾਤ ਪਾਰਲੀਮੈਨਟਰੀ ਸਟੇਡਿੰਗ ਕਮੇਟੀ ਦੇ ਚੇਅਰਮੈਨ ਡਾ: ਅਸ਼ਵਨੀ ਕੁਮਾਰ ਵੱਲੋਂ ਅੱਜ ਸਥਾਨਕ ਇੱਕ ਹੋਟਲ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਹੋਏ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਵਾਤਾਵਰਨ ਤੇ …

Read More »