ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ 36 ਉਮੀਦਵਾਰਾਂ ਦੇ ਕਾਗਜ਼ ਲੋੜੀਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਰੱਦ ਕੀਤੇ ਗਏ ਹਨ ਅਤੇ 342 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਉਨਾਂ ਦੱਸਿਆ ਕਿ ਅਜਨਾਲਾ …
Read More »Monthly Archives: February 2015
ਜਨਵਾਦੀ ਲੇਖਕ ਸੰਘ ਵੱਲੋਂ ਭਾਸ਼ਾ ਸੈਮੀਨਾਰ ਅੱਜ
ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਰੰਤਰ ਕਾਰਜ਼ਸ਼ੀਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਹਿਯੋਗ ਨਾਲ ਪੰਜਾਬੀ ਚੇਤਨਾ ਹਫਤਾ ਮਨਾਉਂਦਿਆਂ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਤਲਵਿੰਦਰ ਸਿੰਘ ਯਾਦਗਾਰੀ ਭਾਸ਼ਾ ਸੈਮੀਨਾਰ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ …
Read More »ਪ੍ਰਦੇਸ਼ ‘ਚ ਅਪਰਾਧ ਵਧਿਆ ਪਰ ਸਰਕਾਰ ਖਾਮੋਸ਼ – ਐਡਵੋਕੇਟ ਭਗਤ
ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਲੁੱਟ-ਖਸੁੱਟ ਅਤੇ ਅਪਰਾਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਪ੍ਰਦੇਸ਼ ਸਰਕਾਰ ਜਨਤਾ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਜਿਸ ਦਾ ਪ੍ਰਤੱਖ ਸਬੂਤ ਸ਼ਨੀਵਾਰ ਨੂੰ ਪੁਤਲੀਘਰ ਖੇਤਰ ਵਿੱਚ ਹੋਈ ਲੁੱਟ ਦੀ ਘਟਨਾ ਹੈ।ਉਨ ਕਿਹਾ ਕਿ ਅਪਰਾਧੀਆਂ …
Read More »ਕੌਮਾਂਤਰੀ ਮਾਂ ਬੋਲੀ ਹਫਤੇ ਦੌਰਾਨ ਚੱਲੇਗੀ ਜਾਗਰਿਤੀ ਮੁਹਿੰਮ
ਅੰਮ੍ਰਿਤਸਰ, 14 ਫਰਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜਿਕ ਖੇਤਰ ਵਿੱਚ ਕਾਰਜਸ਼ੀਲ ਸੰਸਥਾਵਾਂ, ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਵਾਦ ਮੰਚ ਤੇ ਅੱਖਰ ਕਾਵਿ ਕਬੀਲਾ ਨੇ ਸਾਂਝੇ ਤੌਰ ਤੇ ਪੰਜਾਬੀ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਹੈ ਕਿ 16 ਤੋਂ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਨ ਤੱਕ ਪੰਜਾਬੀ ਭਾਸ਼ਾ ਪ੍ਰਤੀ ਲਗਨ ਤੇ ਪਿਆਰ ਵਾਸਤੇ ਜਾਗਰਿਤੀ …
Read More »ਰਿਆੜਕੀ ਸੱਥ ਹਰਪੁਰਾ ਧੰਦੋਈ ਵੱਲੋ ਬਾਰਵਾਂ ਸਨਮਾਨ ਸਮਾਰੋਹ ਆਯੋਜਿਤ
ਗੁਰਦੀਪ ਸਿੰਘ ਨਠਵਾਲ ਦਾ 2100 ਰਪਏ, ਪਗੜੀ ਤੇ ਸਨਮਾਨ ਚਿੰਨ੍ਹ ਨਾਲ ਕੀਤਾ ਸਨਮਾਨ ਬਟਾਲਾ, 15 ਫਰਵਰੀ (ਨਰਿੰਦਰ ਬਰਨਾਲ) – ਪੰਜਾਬੀ ਸੱਥ ਲਾਬੜਾ ਜਲੰਧਰ ਦੀ ਇਕਾਈ , ਰਿਆੜਕੀ ਸੱਥ ਹਰਪੁੁਰਾ ਧੰਦੋਈ(ਗੁਰਦਾਸਪੁਰ) ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਰਦਾਰ ਸੋਭਾ ਸਿੰਘ, ਬਲਵੰਤ ਸਿਘ, ਦਰਦੀ ਅਤੇ ਸਤਵੰਤ ਸਿੰਘ ਸਨੇਹੀ ਦਾੀ ਨਿੱਘੀ ਯਾਦ ਵਿਚ ਸਾਲ 2015 ਦਾ ਬਾਰਵਾਂ ਸਨਮਾਨ ਸਮਾਰੋਹ ਬੀਤੇ ਦਿਨ ਆਯੋਜਿਤ ਕੀਤਾ …
Read More »ਜਨਮ ਦਿਨ ਮੁਬਾਰਕ : ਦਰਸਦੀਪ ਸਿੰਘ
ਜਨਮ ਦਿਨ ਮੁਬਾਰਕ : ਦਰਸਦੀਪ ਸਿੰਘ ਵਾਸੀ ਬਟਾਲਾ
Read More »ਜਨਮ ਦਿਨ ਮੁਬਾਰਕ – ਨਕਸ਼ ਚਲਾਨਾ
ਜਨਮਦਿਨ ਮੁਬਾਰਕ : ਨਾਮ : ਨਕਸ਼ ਚਲਾਨਾ ਪਿਤਾ : ਰਜੇਸ਼ ਚਲਾਨਾ ਮਾਤਾ : ਸ਼ੈਰਿਨ ਚਲਾਨਾ ਦਾਦੀ : ਪੁਸ਼ਪਾ ਚਲਾਨਾ ਅਤੇ ਸਾਰੇ ਪਰਿਵਾਰ ਵੱਲੋਂ ਜਨਮਦਿਨ ਦੀਆਂ ਮੁਬਾਰਕਾਂ।
Read More » ਵਿਸ਼ਵ ਕੱਪ ਕ੍ਰਿਕਟ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾਇਆ
ਅੰਮ੍ਰਿਤਸਰ, 15 ਫਰਵਰੀ (ਬਿਊਰੋ)- ਵਿਸ਼ਵ ਕੱਪ ਕ੍ਰਿਕਟ ਦੇ ਪਹਿਲੇ ਬੀ ਗਰੁੱਪ ਮੈਚ ਵਿੱਚ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ।ਅੱਜ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਖੇਡੇ ਗਏ ਕ੍ਰਿਕਟ ਮੈਚ ਵਿੱਚ ਭਾਰਤ ਨੇ 7 ਵਿਕਟਾਂ ਪਿੱਛੇ 300 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਵੱਡੀ ਚੁਣੌਤੀ ਦਿੱਤੀ।ਲੇਕਿਨ ਪਾਕਿਸਤਾਨ ਦੀ ਟੀਮ 10 ਵਿਕਟਾਂ ‘ਤੇ ਕੇਵਲ …
Read More »ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ 6 ਸਾਥੀ ਮੰਤਰੀਆਂ ਸਮੇਤ ਸਹੁੰ ਚੁੱਕੀ
ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਤੇ ਵੀ.ਆਈ.ਪੀ ਕਲਚਰ ਖਤਮ ਕਰਨ ਦਾ ਲਿਆ ਅਹਿਦ ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ) – ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਚੋਂ 67 ਸੀਟਾਂ ਜਿੱਤ ਕੇ ਬੇਮਿਸਾਲ ਕਾਰਗੁਜ਼ਾਰੀ ਦਿਖਾਉਂਦਿਆਂ ਇਕ ਨਵਾਂ ਇਤਿਹਾਸ ਸਿਰਜਣ ਉਪਰੰਤ ਅੱਜ ਆਪਣੀ ਸਰਕਾਰ ਬਣਾ ਲਈ ਗਈ।ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ …
Read More »ਸਾਧਾਂ ਵੱਲੋਂ ਲੁੱਟਣ ਲਈ ਅਪਣਾਏ ਜਾ ਰਹੇ ਹਨ ਅਨੋਖੇ ਢੰਗ
ਜਥੇਦਾਰ ਅਕਾਲ ਤਖਤ ਸਾਹਿਬ ਐਸੇ ਸ਼ੈਤਾਨ ਸਾਧਾਂ ਉੱਪਰ ਸ਼ਿਕੰਜਾ ਕੱਸਣ – ਭਾਈ ਮੁੱਛਲ ਖਜਾਲਾ 14 ਫਰਵਰੀ (ਸਿਕੰਦਰ ਸਿੰਘ ਖਾਲਸਾ) – ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਿੱਥੇ ਅੰਮ੍ਰਿਤ ਸਰੋਵਰ ਤਿਆਰ ਕੀਤਾ ਤੇ ਸ਼੍ਰੀ ਹਰਮੰਦਿਰ ਸਾਹਿਬ ਤਿਆਰ ਕਰਕੇ ਦਿਨ ਰਾਤ ਧੁਰ ਕੀ ਬਾਣੀ ਦੇ ਪਰਵਾਹ ਚਲਾਏ ਗਏ ਜਿਸ ਸਰੋਵਰ ਵਿੱਚ ਕਾਂ ਹੰਸ …
Read More »
Punjab Post Daily Online Newspaper & Print Media