Wednesday, November 25, 2026

Monthly Archives: February 2015

ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਸਬੰਧੀ

ਪਿੰਡ ਬਹਿੜਵਾਲ ਵਿਖੇ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ 18 ਨੂੰ – ਬਹਿੜਵਾਲ ਅੰਮ੍ਰਿਤਸਰ, 11 ਫਰਵਰੀ (ਗੁਰਪ੍ਰੀਤ ਸਿੰਘ) – ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 300 ਸਾਲਾ ਸਥਾਪਨਾ ਦਿਵਸ ਸਬੰਧੀ ਪਿੰਡ ਬਹਿੜਵਾਲ (ਤਹਿਸੀਲ਼ ਪੱਟੀ, ਜ਼ਿਲ੍ਹਾ ਤਰਨੁਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਤੇ ਅਮਮ੍ਰਿਤ ਸੰਚਾਰ ਕਰਵਾਏ ਜਾਣਗੇ।ਗੁਰਦੁਆਰਾ ਕਮੇਟੀ ਦੇ ਬੁਲਾਰੇ ਸ. ਮਲਕੀਤ ਸਿੰਘ ਬਹਿੜਵਾਲ ਨੇ ਦੱਸਿਆ ਕਿ ਇਹ ਸਮਾਗਮ ਸਿੱਖਾਂ …

Read More »

ਦਿੱਲੀ ਵਿੱਚ ਹੁੰਝਾ ਫੇਰ ਜਿੱਤ ‘ਤੇ ਹੁਸ਼ਿਆਰਪੁਰ ਦੇ ਆਪ ਵਰਕਰਾਂ ਵਲੋ ਰੋਡ ਸ਼ੋਅ

ਹੁਸ਼ਿਆਰਪੁਰ, 11 ਫਰਵਰੀ (ਸਤਵਿੰਦਰ ਸਿੰਘ) – ਆਮ ਆਦਮੀ ਪਾਰਟੀ ਵਲੋ ਦਿੱਲੀ ਵਿੱਚ ਹੁੰਝਾ ਫੇਰ ਜਿੱਤ ਹਾਸਲ ਕਰਨ ਤੋ ਬਾਅਦ ਹੁਸ਼ਿਆਰਪੁਰ ਦੇ ਆਪ ਵਰਕਰਾਂ ਵਲੋ ਰੋਡ ਸ਼ੋਅ ਕੱਢਿਆ ਗਿਆ ਤੇ ਖੁਸ਼ੀ ਵਿੱਚ ਭੰਗੜੇ ਪਾ ਕੇ ਲੱਡੂ ਵੰਡੇ ਗਏ।ਜਿਵੇ ਹੀ ਆਪ ਦੀ ਜਿੱਤ ਦੀ ਖਬਰ ਆਈ ਉਸ ਸਮੇ ਆਪ ਸਮਰੰਥਕ ਤੇ ਵਲੰਟੀਅਰ ਪਾਰਟੀ ਦਫਤਰ ਬੁੱਧ ਰਾਮ ਕਲੋਨੀ ਵਿੱਚ ਜੁੜਨਾ ਸ਼ੁਰੂ ਹੋ ਗਏ …

Read More »

ਮਹਾਨ ਪ੍ਰਾਪਤੀਆਂ ਨਾਲ ਜੁੜਿਆ ਹੁਸ਼ਿਆਰ ਪੁਰ ਦੇ ਸਰਕਾਰੀ ਕਾਲਜ ਸਰਕਾਰੀ ਬੇਰੁਖੀ ਦਾ ਸ਼ਿਕਾਰ

ਹੁਸ਼ਿਆਰਪੁਰ, 11 ਫਰਵਰੀ (ਸਤਵਿੰਦਰ ਸਿੰਘ) – ਹੁਸ਼ਿਆਰ ਪੁਰ ਅਤੇ ਕੰਡੀ ਇਲਾਕੇ ਦੀ ਧ੍ਰੋਹਰ ਅਤੇ ਅਨੋਕਾਂ ਮਹਾਨ ਪ੍ਰਾਪਤੀਆਂ ਨਾਲ ਜੁੜੇ ਹੋਏ ਸਰਕਾਰੀ ਕਾਲਜ ਨੇ ਵਿਦਿਆ ਦੇ ਖੇਤਰ ਜੋ 1927 ਤੋਂ ਪ੍ਰਾਪਤੀਆਂ ਕੀਤੀਆਂ ਅਤੇ ਦੇਸ਼ ਨੂੰ ਡਾਕਟਰ ਮਨਮੋਹਨ ਸਿੰਘ ਵਰਗੇ ਅਰਥ ਸ਼ਸ਼ਤਰੀ ਪੈਦਾ ਕਰਕੇ ਦਿਤੇ ਅਤੇ ਯੂਨੀਵਰਸਟੀ ਕਾਲਜ ਕਹਿਲਾਉਣ ਵਾਲਾ ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਅਥਰੂ ਬਹਾਉਣ ਲਈ ਮਜਬੂਰ ਹੋ ਰਿਹਾ ਹੈ। …

Read More »

ਵਰਿਆਮ ਸੰਧੂ ਵੱਲੋਂ ‘ਸਾਹਿਤ ਦੇ ਅਜੋਕੇ ਸਰੋਕਾਰ ਅਤੇ ਮੇਰੀ ਸਿਰਜਨ ਪ੍ਰਕਿਰਿਆ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ 19 ਫਰਵਰੀ ਨੂੰ

ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋ ਯੂਨੀਵਰਸਿਟੀ ਕੈਂਪਸ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਪ੍ਰਸਿੱਧ ਪੰਜਾਬੀ ਗਲਪਕਾਰ ਵਰਿਆਮ ਸੰਧੂ ਦੇ ‘ਸਾਹਿਤ ਦੇ ਅਜੋਕੇ ਸਰੋਕਾਰ ਅਤੇ ਮੇਰੀ ਸਿਰਜਨ ਪ੍ਰਕਿਰਿਆ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ 19 ਫਰਵਰੀ, ਸ਼ਾਮ 4 ਵਜੇ ਕੀਤਾ ਜਾ ਰਿਹਾ ਹੈ। ਸਕੂਲ ਦੇ ਮੁਖੀ, ਡਾ. ਐਚ.ਐਸ. ਭਾਟੀਆ ਨੇ ਦੱਸਿਆ …

Read More »

ਯੂਨੀਵਰਸਿਟੀ ਵਿਖੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰ ਆਯੋਜਿਤ

ਅੰਮ੍ਰਿਤਸਰ, 11 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰ ਪੁਰਸਕਾਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਪਹਿਲੇ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਮੌਕੇ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਪ੍ਰੋ. ਡਾ. ਵਰਿੰਦਰ ਚੋਪੜਾ, ਕੁਲਪਤੀ ਸੈਂਟਰਲ ਯੂਨੀਵਰਸਿਟੀ ਨੇ …

Read More »

ਕੰਵਰਬੀਰ ਸਿੰਘ ਵੱਲੋਂ ਪੱਤਰਕਾਰ ਪੁਰੀ ਨਾਲ ਦੁੱਖ ਸਾਂਝਾ

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ. ਵੱਲੋਂ ਜਗਬਾਣੀ ਦੇ ਸਬ ਆਫਿਸ ਦੇ ਬਿਊਰੋ ਚੀਫ ਸ੍ਰੀ ਪ੍ਰਵੀਨ ਪੁਰੀ ਨੇ ਵੱਡੇ ਭਰਾ ਕੇਵਲ ਕਿਸ਼ਨ ਪੁਰੀ ਦੇ ਹਾਰਟ-ਅਟੈਕ ਕਾਰਨ ਦਿਹਾਂਤ ਹੋ ਜਾਣ ਤੇ ਜਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਉਹ ਸਮੂੰਹ ਪੂਰੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ …

Read More »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਦਿੱਤੀ ਫਿਜੀਓਥਰੈਪੀ

ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਸਪੈਸ਼ਲ ਸੈਂਟਰ ਵਿਖੇ ਆਈਈਡੀ ਕੰਪੌਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਫਿਜੀਓਥਰੈਪੀ ਦੇਣ ਅਤੇ ਸ਼ਨਾਖਤ ਲਈ ਡਾ ਮਨੋਜ ਦੂਮੜਾ ਤੇ ਡਾ. ਰਿੰਕੂ ਦੂਮੜਾ ਵਿਸ਼ੇਸ਼ ਤੌਰ ਤੇ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਈਡੀ ਕੁਆਰਡੀਨੇਟਰ ਅਤੇ ਆਰਸੀਟੀ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਦਿਮਾਗੀ ਲਕਵੇ ਵਾਲੇ ਬੱਚਿਆਂ ਨੂੰ ਨਾਰਮਲ ਕਰਨ ਲਈ ਸਰਜਰੀ ਦੀ ਥਾਂ ਫਿਜੀਓਥਰੈਪੀ …

Read More »

ਸੰਸਥਾ ਹਰ ਹਾਲ ਵਿਚ ਭ੍ਰਿਸ਼ਟਾਚਾਰ ਤੇ ਸਮਾਜਿਕ ਬੁਰਾਈਆਂ ਦਾ ਕਰੇਗੀ ਖਾਤਮਾ – ਜੱਸਲ

ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਵੱਲੋਂ ਬਣਾਏ ਜੋਨ ਇੰਚਾਰਜ਼ਾਂ ਨੂੰ ਦਿਤੀ ਵਧਾਈ ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਪੰਜਾਬ ਯੂਨਿਟ ਦੀ ਫਾਜ਼ਿਲਕਾ ਇਕਾਈ ਵੱਲੋਂ ਸੜਕ ਸੁਰੱਖਿਆ ਤੇ ਇਕ ਪ੍ਰੋਗਰਾਮ ਕਰਵਾਇਆ ਜਾਵੇਗਾ ਤੇ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ।ਇਸ ਸੰਬੰਧੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਪ੍ਰਧਾਨ …

Read More »

ਹੁਣ ਜਿਲਾ ਸਿੱਖਿਆ ਅਫਸਰ (ਐ.ਸਿ) ਕੈਂਪ ਦੌਰਾਨ ਸੁਨਣਗੇ ਸਮੱਸਿਆਵਾਂ

ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਜਨਤਾ ਦੀਆਂ ਸ਼ਿਕਾਇਤਾ ਅਤੇ ਕੋਰਟ ਕੇਸਾ ਨੂੰ ਜਨ ਸਹਮਤੀ ਨਾਲ ਨਿਪਟਾਉਣ ਲਈ ਸਿੱਖਿਆ ਵਿਭਾਗ ਦੀ ਅਨੋਖੀ ਪਹਿਲ ਅਧੀਨ ਜਿਲਾ੍ਹ ਸਿੱਖਿਆ ਅਫਸਰ (ਐ.ਸਿ) ਫਾਜਿਲਕਾ ਸ਼੍ਹੀ ਹਰੀ ਚੰਦ ਕੰਬੋਜ ਜੀ ਵੱਲੋ ਵਿਭਾਗੀ ਹਦਾਇਤਾਂ ਅਧੀਨ 14-02-2015 ਨੂੰ ਦਿਨ ਸ਼ਨੀਵਾਰ ਸਮਾਂ ਸਵੇਰੇ 10:00 ਵਜੇ ਤਂੋ ਬਾਅਦ ਦੁਪਿਹਰ 02:00 ਵਜੇ ਤੱਕ ਕੈਪ ਲਗਾਇਆ ਜਾਣਾ ਹੈ।ਕੈਂਪ ਦੌਰਾਨ ਸ਼੍ਰੀ ਹਰੀ ਚੰਦ …

Read More »

ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਦੂਜੇ ਦਿਨ ਭਰੀਆਂ ਗਈਆਂ 6 ਨਾਮਜ਼ਦਗੀਆਂ – ਬਰਾੜ

ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਲਈ 3 ਨਗਰ ਕੋਂਸਲਾਂ ਅਤੇ 1 ਨਗਰ ਪੰਚਾਇਤ ਦੀਆਂ ਚੋਣਾਂ ਲਈ ਲਈਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਦੂਜੇ ਦਿਨ ਅੱਜ ਫਾਜ਼ਿਲਕਾ ਜਿਲ੍ਹੇ ਵਿਚ ਕੁੱਲ 6 ਉਮੀਦਵਾਰਾਂ ਨੇ ਨਗਰ ਕੌਂਸਲ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਫਾਜ਼ਿਲਕਾ …

Read More »