Wednesday, November 25, 2026

Daily Archives: April 5, 2015

’ਆਧੁਨਿਕ ਤਕਨੀਕ ਅਤੇ ਪ੍ਰਿੰਟ ਸਾਹਿਤ ਦੇ ਭਵਿੱਖ’ ਵਿਸ਼ੇ ‘ਤੇ ਸੈਮੀਨਾਰ

ਘੁਮਾਣ (ਗੁਰਦਾਸਪੁਰ), 5 ਅਪ੍ਰੈਲ (ਨਰਿੰਦਰ ਬਰਨਾਲ) – ਇਤਿਹਾਸਕ ਕਸਬਾ ਘੁਮਾਣ ਵਿਖੇ ਹੋ ਰਹੇ ਤਿੰਨ ਰੋਜ਼ਾ 88ਵੇਂ ਆਖਿਲ ਭਾਰਤੀ ਸਾਹਿਤ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ‘ਆਧੁਨਿਕ ਤਕਨੀਕ ਅਤੇ ਪ੍ਰਿੰਟ ਸਾਹਿਤ ਦੇ ਭਵਿੱਖ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਕੇਸ਼ਵ ਦੇਸ਼ਮੁੱਖ ਨੇ ਕੀਤੀ। ਇਸ ਮੌਕੇ ਸ਼੍ਰੀਪ੍ਰਾਦ ਅਪਰਾਜਿਤ, ਨਰੇਂਦਰ ਲਾਂਜੇਵਾਂਰ, ਮਾਧਵਰਾਜੇ ਚੋਸਾਲਕਰ, ਮਹਿੰਦਰ ਮੁੰਜਾਲ ਅਤੇ ਮਹਾਰਾਸ਼ਟਰ ਤੋਂ ਆਏ ਪੱਤਵੰਤੇ ਵੀ …

Read More »

ਘੁਮਾਣ ਮਰਾਠੀ ਸਾਹਿਤ ਸੰਮੇਲਨ ਮਰਾਠੀ ਭਾਸ਼ਾ ਦੇ ਵਿਕਾਸ ਵਿੱਚ ਮੀਲ-ਪੱਥਰ ਸਾਬਿਤ ਹੋਵੇਗਾ – ਜਾਵੇਡਕਰ

ਕਿਹਾ ਪੰਜਾਬ ਅਤੇ ਮਹਾਂਰਾਸ਼ਟਰ ‘ਚ ਰੂਹਾਨੀ ਤੇ ਸਾਹਿਤਕ ਰਿਸ਼ਤਾ ਹਮੇਸ਼ਾਂ ਕਾਇਮ ਰਹੇਗਾ ਘੁਮਾਣ/ਬਟਾਲਾ, 5 ਅਪ੍ਰੈਲ (ਨਰਿੰਦਰ ਬਰਨਾਲ) – ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਸਦੀਆਂ ਪਹਿਲਾਂ ਪੰਜਾਬੀਆਂ ਤੇ ਮਰਾਠੀਆਂ ‘ਚ ਜੋ ਰਿਸ਼ਤਾ ਕਾਇਮ ਕੀਤਾ ਸੀ ਉਹ ਅੱਜ ਵੀ ਬਰਕਾਰ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਮਰਾਠੀ ਸਮਾਜ ਪੰਜਾਬ ਦੀ ਧਰਤੀ ਘੁਮਾਣ ਵਿਖੇ ਆਪਣਾ 88ਵਾਂ ਮਰਾਠੀ ਸਾਹਿਤ ਉਤਸਵ ਮਨਾ ਰਿਹਾ ਹੈ। …

Read More »

ਮਰਾਠੀ ਸਾਹਿਤ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ਕਵੀ ਦਰਬਾਰ ਕਰਵਾਇਆ

ਘੁਮਾਣ (ਗੁਰਦਾਸਪੁਰ), 5 ਅਪ੍ਰੈਲ (ਨਰਿੰਦਰ ਬਰਨਾਲ) – ਭਗਤ ਨਾਮਦੇਵ ਜੀ ਦੀ ਤਪ ਭੂਮੀ ਘੁਮਾਣ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ 88ਵੇਂ ਆਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਡਾ. ਉਸ਼ਾ ਤਾਂਬੇ ਸਾਬਕਾ ਪ੍ਰਧਾਨ ਸਾਹਿਤ ਮਹਾਮੰਡਲ ਮਹਾਰਾਸ਼ਟਰਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਰਵਸ਼੍ਰੀ ਉਦੇ ਕਾਂਗੜੇ ਅਤੇ ਦੀਪਕ ਕਰੰਦੀਕਰ ਨੇ ਵਿਸ਼ੇਸ਼ ਤੌਰ ‘ਤੇ …

Read More »