ਨਵੀਂ ਦਿੱਲੀ, 4 ਮਈ (ਅੰਮ੍ਰਿਤ ਲਾਲ ਮੰਨਣ) – ਕਾਨਪੁਰ ਦੇ ਭਾਈ ਹਰਿੰਦਰ ਸਿੰਘ ਵੱਲੋ ਉਤਾਰਾ ਕੀਤੇ ਗਏ ਹਸਤ ਲਿਖਤ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨਗਰ ਕੀਰਤਨ ਦੀ ਸ਼ਕਲ ਵਿੱਚ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਪੁਜਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ …
Read More »Daily Archives: May 4, 2015
ਅੱਜ ਦੇ ਯੂਗ ਵਿੱਚ ਵੀ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾ ਦੀ ਪ੍ਰਮਾਣਿਕਤਾ ਬਰਕਰਾਰ – ਜੀ. ਕੇ
ਸ਼ਬਦ ਗੁਰੁੂ ਦੇ ਸਮਾਜਿਕ ਅਤੇ ਧਾਰਮਿਕ ਪੈਰੋਕਾਰਾਂ ‘ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ ਨਵੀਂ ਦਿੱਲੀ, 4 ਮਈ (ਅੰਮ੍ਰਿਤ ਲਾਲ ਮੰਨਣ) – ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸਮਾਜਿਕ ਅਤੇ ਧਾਰਮਿਕ ਸਰੋਕਾਰਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਤੇ ਖੋਜ ਕਰਨ ਦੇ ਇਸ ਅਦਾਰੇ ਵੱਲੋਂ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਪ੍ਰੋ. …
Read More »ਕਹਾਣੀ ਸੰਗ੍ਰਹਿ ‘ਬੰਦ ਬੂਹਾ’ ਤੇ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ)- ਸਾਹਿਤ ਸਮਾਜ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਨਾਰੀ ਚੇਤਨਾ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਨਾਮਵਰ ਗਲਪਕਾਰ ਜਸਬੀਰ ਕੌਰ ਦੇ ਕਹਾਣੀ ਸੰਗ੍ਰਹਿ ‘ਬੰਦ ਬੂਹਾ’ ਤੇ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿਚ ਵਿਚਾਰ ਗੋੋਸਟੀ ਕਰਵਾਈ ਗਈ। ਵਿਦਵਾਨ ਅਲੋਚਕ ਡਾ. ਬਲਜੀਤ ਕੌਰ ਰਿਆੜ ਅਤੇ ਗੁਰਬਾਜ …
Read More »ਜ਼ਿਲ੍ਹੇ ਵਿੱਚ ਜੇ.ਈ.ਈ (ਮੇਨ) ‘ਚ ਟਾਪਰ ਰਹੇ ਸਾਕੇਤ ਨੇ ਆਪਣੀ ਸਫ਼ਲਤਾ ਦਾ ਭੇਦ ਕੀਤਾ ਸਾਂਝਾ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਸਾਕੇਤ ਜੇ.ਈ.ਈ (ਮੇਨ) ‘ਚ ਜ਼ਿਲ੍ਹੇ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਕਰਨ ਦੀ ਉਪਲੱਬਧੀ ਦਾ ਮਾਣ ਆਪਣੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਦਿੱਤਾ।ਉਸ ਨੇ ਇਸ ਮਹੱਤਵਪੂਰਨ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 360 ਨੰਬਰਾਂ ਵਚੋਂ 298 ਨੰਬਰ ਲੈ ਕੇ ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ।ਬਹੁਤ ਜ਼ਿਆਦਾ ਨਿਮਰ ਸੁਭਾਅ ਵਾਲੇ …
Read More »JEE ( Mains) District Topper Saket Shares his Secret with Future Aspirants
Amritsar, May 4 (Punjab Post Bureau) – Saket Dingliwal, the JEE (Mains) District Topper from DAV Public School, Lawrence Road, Amritsar credited his Principal and the teachers for his achievement. He scored 298 marks out of 360 and made of the holy city and the school proud with his brilliant performance in the prestigious exam. All humbled, Saket was filled …
Read More »ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਅਤਿਆਧੁਨਿਕ ਆਦਰਸ਼ ਸਕੂਲ ਦਾ ਉਦਘਾਟਨ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਇ’ਕ ਹੋਰ ਨਵਾਂ ਸ੍ਰੀ ਗੁੁਰੂੁ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਉੱਚਾ ਪਿੰਡ, ਕਪੂਰਥਲਾ ਦਾ ਉਦਘਾਟਨ ਮੱਖ ਮਹਿਮਾਨ ਸਿਖਿਆ ਮੰਤਰੀ, ਪੰਜਾਬ, ਡਾ: ਦਲਜੀਤ ਸਿੰਘ ਚੀਮਾ ਦੇ ਕਰ ਕਮਲਾਂ ਨਾਲ ਕੀਤਾ ਗਿਆ।ਇਹ ਸਕੂਲ ਚੀਫ ਖਾਲਸਾ ਦੀਵਾਨ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।12 ੲੈਕੜ ਵਿਚ ਫੈਲੇ ਇਸ …
Read More »Ultra Modern Adarsh School handed over to CKD inaugurate by Dr. Cheema
Amritsar, May 4 (Punjab Post Bureau) – Sri Guru Harkrishan Adarsh Senior Secondary School, Uchcha Pind, kapurthala has been inaugurated by Hon’ble Education Minister, Punjab Dr. Daljit Singh Cheema. . This school is going to be run under Chief Khalsa Diwan Charitable Society. Well equipped ultra modern new school spread over 12 acres features built-in-infrastructure, smart classes, Digital Class Programming, …
Read More »ਬੀ. ਬੀ. ਕੇ. ਡੀ. ਏ. ਵੀ ਨੇ ਬੈਚੂਲਰ ਆਫ਼ ਡਿਜ਼ਾਇਨ-ਪੰਜਵੇਂ ਸਮੈਸਟਰ ‘ਚ ਹਾਸਲ ਕੀਤੀਆਂ ਸੱਤ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਬੈਚੂਲਰ ਆਫ਼ ਡਿਜ਼ਾਇਨ-ਪੰਜਵਾਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਪਹਿਲੀਆਂ ਸੱਤ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਮਿਸ ਸਿਮਰਨ ਨੇ ਯੂਨੀਵਰਸਿਟੀ ਵਿਚੋਂ 919/1000 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਸ ਸਮਿਤਾ ਨੇ 916/1000 ਅੰਕ ਪ੍ਰਾਪਤ ਕਰਕੇ …
Read More »BBK DAV College got seven positions in Bachelor of Design Vth semester
Amritsar, May 4 (Punjab Post Bureau) – The students of Bachelor of Design of Vth semester of BBK DAV College for Women, have once again made the college feel proud by getting seven positions out of top ten in Guru Nanak Dev University. Ms. Simran scored 1st position in the university by getting 919/1000 marks (91.9%). Ms. Smita got 2nd …
Read More »ਮੋਗਾ ਹਾਦਸੇ ‘ਤੇ ਕਾਂਗਰਸ ਪਾਰਟੀ ਹੋਸ਼ੀ ਰਾਜਨੀਤੀ ਨਾ ਕਰੇ – ਲੋਧੀਨੰਗਲ
ਬਟਾਲਾ, 4 ਮਈ (ਨਰਿੰਦਰ ਬਰਨਾਲ) – ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਾਂਗਰਸ ਸਮੇਤ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਨਸੀਹਤ ਕੀਤੀ ਹੈ ਕਿ ਉਹ ਮੋਗਾ ਹਾਦਸੇ ‘ਤੇ ਹੋਸ਼ੀ ਤੇ ਹੌਲੀ ਰਾਜਨੀਤੀ ਨਾ ਕਰਨ। ਉਨ੍ਹਾਂ ਕਿਹਾ ਕਿ ਮੋਗਾ ਹਾਦਸੇ ਦੇ ਦੋਸ਼ੀਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਖਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ …
Read More »
Punjab Post Daily Online Newspaper & Print Media