ਹੁਸ਼ਿਆਰਪੁਰ, 25 ਮਈ (ਸਤਵਿੰਦਰ ਸਿੰਘ) – ਸਹੋਤਾ ਆਈ ਕੇਅਰ ਵਿੱਖੇ ਡਰਾਈ ਆਈਜ਼ ਦਾ ਮੁਫਤ ਚੈਕਅਪ ਕੈਪ ਲਗਾਇਆ ਗਿਆ।ਜਿਸ ਵਿੱਚ 80 ਮਰੀਜ਼ਾ ਨੇ ਆਪਣੀਆ ਅੱਖਾ ਦਾ ਚੈਕਅਪ ਕਰਵਾਇਆ ਤੇ ਮਰੀਜ਼ਾ ਦਾ ਸ਼ਿਰਮਰ ਟੈਸਟ ਵੀ ਕੀਤਾ ਅਤੇ 15 ਮਰੀਜ਼ਾ ਦੀਆ ਅੱਖਾ ਮਾਡਰੇਟ ਤੋ ਸਵੀਅਰ ਡਰਾਈਨੈਸ਼ ਨਾਲ ਪ੍ਰਭਾਵਿਤ ਸਨ।ਸਾਰੇ ਮਰੀਜ਼ਾ ਨੂੰ ਫਰੀ ਦਵਾਈਆ ਵੀ ਦਿੱਤੀਆਂ ਗਈਆਂ ਤੇ ਚਸ਼ਮਿਆਂ ਦੇ ਨੰਬਰ ਵੀ ਦਿੱਤੇ ਗਏ।ਕੈਪ …
Read More »Monthly Archives: May 2015
ਰਿਜਨਲ ਕੈਂਪਸ ਸਠਿਆਲਾ ਵਿਖੇ ਨਵੇਂ ਕੋਰਸਾਂ ‘ਚ ਦਾਖਲੇ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ
ਅੰਮ੍ਰਿਤਸਰ, 25 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋ ਪੇਂਡੂ ਤੇ ਪਛੜੇ ਖੇਤਰਾਂ ਦੇ ਵਿਕਾਸ ਲਈ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਨ ਲਈ ਯੂਨੀਵਰਸਿਟੀ ਦੇ ਰੀਜ਼ਨਲ ਕੈਂਪਸ ਸਠਿਆਲਾ ਵਿਖੇ ਬਹੁਤ ਸਾਰੇ ਤਕਨੀਕੀ ਕੋਰਸ ਸ਼ੁਰੂ ਕੀਤੇ ਹਨ।ਇਸ ਵਿਦਿਅਕ ਵਰੇ ਦੋਰਾਨ ਵਿਦਿਆਰਥੀਆਂ ਵੱਲੋ ਨਵੇਂ ਕੋਰਸਾਂ ਸਿਵਲ ਅਤੇ ਮਕੈਨੀਕਲ ਇੰਜੀਨੀਅਰਿੰਗ ਦੀ ਬੀ.ਟੈਕ ਵਿਚ …
Read More »ਧਰਮ ਪ੍ਰਚਾਰ ਦੇ ਨਾਂ ‘ਤੇ ਗੋਲਕ ਦੀ ਦੁਰਵਰਤੋਂ ਕਰਨ ਵਾਲੇ ਦੁੂਜਿਆਂ ‘ਤੇ ਦੋਸ਼ ਕਿਸ ਮੁੰਹ ਤੋਂ ਲਾਉਂਦੇ ਹਨ – ਬੋਬੀ
ਨਵੀਂ ਦਿੱਲੀ, 25 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਵੱਲੋਂ ਮੌਜੂਦਾ ਚੇਅਰਮੈਨ ਭਾਈ ਪਰਮਜੀਤ ਸਿੰਘ ਰਾਣਾ ਤੇ ਗੁਰੁੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਮੌਕੇ ਧਾਰਮਿਕ ਸਟੇਜ ਦੀ ਦੁਰਵਰਤੋਂ ਕਰਨ ਦੇ ਲਗਾਏ ਗਏ ਦੋਸ਼ਾਂ ‘ਤੇ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਹੈ। ਧਰਮ ਪ੍ਰਚਾਰ ਕਮੇਟੀ …
Read More »KUDOS DAV Public For XII Result
Amritsar, May 25 (Punjab Post Bureau) – It was a momentous day for DAV Public School, Lawrence Road, Amritsar as 10+2 result was declared by the CBSE. In a press conference held in the school, Dr.Neera Sharma Principal of the school proudly announced the result. The Joy and jubilance of the students could not be held as they gathered in …
Read More »ਭਾਰਤੀ ਏਅਰਟੇਲ ਸੀ.ਕੇ.ਡੀ. ਇੰਸਟੀਟਿਉਟ ਵਿਖੇ ਸਮਰ ਟਰੇਨਿੰਗ ਡਰਾਈਵ ਲਈ ਪੁ’ਜੀ
ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ ਸੱਗੂ) – ਮੋਬਾਇਲ ਖੇਤਰ ਵਿਚ ਵਿਸ਼ਵ ਵਿਚ ਚੌਥੇ ਸਥਾਨ ਤੇ ਆਪਣਾ ਮੁਕਾਮ ਬਣਾ ਚੁਕੀ ਭਾਰਤੀ ਏਅਰਟੈਲ ਲਿਮਿਟੇਡ ਕੰਪਨੀ ਸੀ. ਕੇ. ਡੀ. ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਸੀ. ਕੇ. ਡੀ. ਆਈ. ਐਮ. ਟੀ) ਵਿਖੇ 2016 ਵਿਚ ਐਮ ਬੀ ਏ ਚ’ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਲਈ ਜਾਇੰਟ ਕੈਂਪਸ ਸਮਰ ਟਰੇਨਿੰਗ ਡਰਾਈਵ ਵਾਸਤੇ ਪੁੱਜੀ।ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ) ਨੇ ਸੀ.ਕੇ.ਡੀ.ਆਈ. …
Read More »ਔਰਬਿਟ ਮੋਗਾ ਕਤਲ ਕਾਂਡ : ਬਠਿੰਡਾ ਇਕਾਈ ਵੱਲੋਂ ਮਲੂਕਾ ਦੇ ਘਰ ਅੱਗੇ ਸੁਖਬੀਰ ਬਾਦਲ ਦਾ ਪੁਤਲਾ ਫੂਕਣ ਦਾ ਐਲਾਨ
ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਈ ‘ਔਰਬਿਟ ਮੋਗਾ ਕਤਲ ਕਾਂਡ ਵਿਰੋਧੀ ਐਕਸਨ ਕਮੇਟੀ ‘ਬਠਿੰਡਾ ਇਕਾਈ ਦੀ ਮੀਟਿੰਗ ਦਿਹਾਤੀਮਜ਼ਦੂਰ ਸਭਾ ਦੇ ਸੂਬਾ ਕਾਰਜਕਾਰਣੀ ਮੈਂਬਰ ਸਾਥੀ ਮਹੀਂਪਾਲ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਖੇ ਹੋਈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੰਘਰਸ਼ ਕਮੇਟੀ ਦੇ ਸੂਬਾਈ ਸੱਦੇ ਅਨੁਸਾਰ ਆਉਦੀ 2 ਜੂਨ …
Read More »ਸੰਤ ਕਬੀਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਧੂਮ ਮਚਾਈ
ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੀ.ਬੀ.ਐਸ ਦੇ 10+2 ਦੇ ਨਤੀਜਿਆਂ ਵਿਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਧੁਮ ਮਚਾਈ । ਨਾਨ ਮੈਡੀਕਲ ਜਮਾਤ ਵਿਚ 83 ਬੱਚਿਆਂ ਵਿੱਚੋਂ ਕੁਸਮ ਭੱਟੀ ਨੇ 94.6 ਪ੍ਰਤੀਸ਼ਤ, ਅਸ਼ਵਰ ਗਰਗ ਨੇ 91.8ਪ੍ਰਤੀਸ਼ਤ, ਭੂਮਿਕਾ ਸਿੰਗਲਾ ਨੇ 87.2 ਪ੍ਰਤੀਸ਼ਤ ਅਤੇ ਅਨੁਭਵ ਸਿੰਗਲਾ ਨੇ 84.8 ਪ੍ਰਤੀਸ਼ਤ ਅੰਕ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ13 ਬੱਚਿਆਂ ਨੇ ਸਾਇੰਸ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ
ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਪਹਿਲਾ ਸੀਨੀਅਰ ਸਕੈਡੰਰੀ ਜਮਾਤ 2014/15 ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜੋ ਕਿ ਵਧੀਆਂ ਰਿਹਾ। ਇਸ ਜਮਾਤ ਵਿਚ 13 ਬੱਚਿਆਂ ਨੇ ਸਾਇੰਸ ਵਿਚੋਂ ਪਹਿਲੀ ਪੁਜ਼ੀਸ਼ਨ ਵਿੱਚ ਅੰਕ ਪ੍ਰਾਪਤ ਕੀਤੇ।ਜਿਨ੍ਹਾਂ ਵਿਚੋਂ 4 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਲਏ। ਸੁਮਨਪ੍ਰੀਤ ਕੌਰ ਨੇ 82.4 ਪ੍ਰਤੀਸ਼ਤ ਅੰਤਲੈ …
Read More »Dharmik Darshan Yatra gets thumping response in cities, villages
At village panjgrain the CPS Desraj Singh Dhugga welcomes yatra Batala, May 25 (N. S Barnal) – Like cities, the Dharmik Darshan Yatra has got a thumping response in the villages too. Having started from Batala city, the yatra was given warm welcome at various villages. Today noon when the yatra reached village Panjgrain, the devotees gave it a very warm welcome. …
Read More »Floral welcome accorded to Dharmik Darshan Yatra in Batala city
Thousands of devotees have darshan of the holy relic Batala, May 25 (N. S Barnal) – The Dharmik Darshan Yatra reached the famous historical town of Batala late at night amongst a grand floral welcome. The devotees had decorated entire yatra route with colorful lights. Under the former MLA Mr Lakhbir Singh Lodhinangal, the Dhramil Darshan Yatra was accorded a …
Read More »
Punjab Post Daily Online Newspaper & Print Media