22 ਮਈ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਕੰਵਲਜੀਤ ਕੌਰ ਢਿੱਲੋਂ ਸਿੱਖ ਇਤਿਹਾਸ ਗੁਰੂ ਸਾਹਿਬਾਨ, ਯੋਧਿਆਂ, ਸੂਰਬੀਰਾਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ।ਇਹ ਸ਼ਹਾਦਤਾਂ ਕਦੀ ਧਰਮ ਦੀ ਰੱਖਿਆ ਲਈ ਦਿੱਤੀਆਂ ਗਈਆਂ ਅਤੇ ਕਦੇ ਮਨੁੱਖਤਾ ਦੇ ਭਲੇ ਲਈ।ਇਹਨਾਂ ਸ਼ਹੀਦਾ ਨੇ ਜਿੱਥੇ ਖੁੱਦ ਤਸੀਹੇ ਸਹੇ, ਉਥੇ ਹੀ ਆਪਣਾ ਸਰਬੰਸ ਵਾਰਨ ਲੱਗਿਆਂ ਇੱਕ ਵਾਰ ਵੀ ਨਹੀਂ ਸੋਚਿਆ।ਸਿੱਖ …
Read More »Monthly Archives: May 2015
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
ਸ਼ਹੀਦੀ ਦਿਵਸ ਨੂੰ ਸਮਰਪਿਤ ਲਾਟਾਂ ਹੋਈਆਂ ਅੱਗ ਤੋਂ ਸੀਤਲ, ਜਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ, ਮੁਗਲ ਸਰਕਾਰ ਪਈ ਵਿੱਚ ਸੋਚ ਵਿਚਾਰੀਂ, ਸਭ ਨੇ ਹੋਸ਼ ਗਵਾਇਆ । ਤੱਤੀ ਰੇਤ ਪਵੇ ਜੱਦ ਸਿਰ ਵਿੱਚ, ਵਾਹਿਗੁਰੂ ਨਾਮ ਉਚਾਰੇ, ਤੇਰਾ ਭਾਣਾ ਮੀਠਾ ਲਾਗੇ, ਮੁੱਖੋਂ ਪਲ ਨਾ ਵਿਸਾਰੇ, ਨਾਮ ਖੁਮਾਰੀ ਐਸੀ ਚੜ੍ਹੀ, ਸੂਬਾ ਝੱਲ ਨਾ ਪਾਇਆ। ਲਾਟਾਂ ਹੋਈਆਂ ਅੱਗ ਤੋਂ ਸੀਤਲ, ਜੱਦ ਸਤਿਗੁਰੂ ਤੱਵੀ ਤੇ …
Read More »ਹੁਣ ਪਾਕਿਸਤਾਨੀ ਅਖ਼ਬਾਰ ‘ਡਾਨ’ ਨੇ ਅਲਾਪਿਆ ਹਰਿਮੰਦਰ ਸਾਹਿਬ ਵਿੱਚ ਲੱਗੇ ਸੰਗਮਰਮਰ ਦਾ ਰਾਗ-ਕੋਛੜ
ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਆਲੀਸ਼ਾਨ ਮੁਗ਼ਲ ਸਮਾਰਕਾਂ ਤੋਂ ਉਤਰਵਾਇਆ ਸੰਗਮਰਮਰ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਦਾਗ਼ਦਾਰ ਕਰਨ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ।ਇਸ ਵਾਰ ਪਾਕਿਸਤਾਨ ਤੋਂ ਪ੍ਰਕਾਸ਼ਿਤ ਪ੍ਰਸਿੱਧ ਅਖ਼ਬਾਰ ‘ਡਾਨ’ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਗੇ ਸੰਗਮਰਮਰ …
Read More »ਇਜ਼ਰਾਇਲੀ ਲੜਕੀ ਦਾ ਬੈਗ ਚੁੱਕਣ ਵਾਲਾ ਕਾਬੂ
ਅੰਮ੍ਰਿਤਸਰ, 20 ਮਈ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਦੇਸ਼-ਵਿਦੇਸ਼ਾਂ ਤੋਂ ਹਰੇਕ ਧਰਮ ਦੇ ਲੋਕ ਆ ਕੇ ਨਤਮਸਤਿਕ ਹੁੰਦੇ ਹਨ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਸ ਮੁਕਦਸ ਅਸਥਾਨ ਦੇ ਦਰਸ਼ਨ ਕਰਨ ਨਾਲ ਆਪਣੇ ਆਪ ਨੂੰ ਜਿਥੇ ਵੱਡਭਾਗਾ ਸਮਝਦੇ ਹਨ, ਉਥੇ ਇਸ ਅਸਥਾਨ ਤੋਂ ਮਿਲੇ ਸਕੂਨ ਨਾਲ ਜਿੰਦਗੀ ਬਸਰ ਕਰਦੇ ਹਨ।ਪਰ ਕੁਝ ਲੋਕ ਅਜਿਹੇ …
Read More »ਅਮਰੀਕਾ ਦੇ ਅੰਬੈਸਡਰ ਸ੍ਰੀ ਰਿਚਰਡ ਰਾਹੁਲ ਵਰਮਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 20 ਮਈ (ਗੁਰਪ੍ਰੀਤ ਸਿੰਘ) – ਦਿੱਲੀ ਸਥਿਤ ਅਮਰੀਕਾ ਅੰਬੈਸੀ ਦੇ ਅੰਬੈਸਡਰ ਸ੍ਰੀ ਰਿਚਰਡ ਰਾਹੁਲ ਵਰਮਾ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ ਤੇ ਵਿਸ਼ਵ ਵਿੱਚ ਵਸਦੇ ਭਾਈਚਾਰੇ ਪ੍ਰਤੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ।ਉਨ੍ਹਾਂ ਨਾਲ ਸ੍ਰੀ ਜੈਨਥਨ ਕੈਸਲਰ, ਸ੍ਰੀ ਰਾਜਾ ਭਟਾਚਾਰੀਆ ਪ੍ਰੈਸ ਐਡਵਾਈਜ਼ਰ, ਮਿਸਟਰ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦਾ ਅਕਾਸ਼ਦੀਪ ਸਿੰਘ ਪੀ.ਐਮ.ਈ.ਟੀ ‘ਚ ਅੱਵਲ
ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਮੈਡੀਕਲ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੇ ਪੀ.ਐਮ.ਈ.ਟੀ. ਦੀ ਪ੍ਰੀਖਿਆ ਵਿੱਚੋਂ ਪੰਜਾਬ ਵਿੱਚ ੫੪ਵਾਂ ਅਤੇ ਅੰਮ੍ਰਿਤਸਰ ਸ਼ਹਿਰ ਵਿਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ।ਅਕਾਸ਼ਦੀਪ ਸਿੰਘ ਤੋਂ ਇਲਾਵਾ ਸਕੂਲ ਦੇ …
Read More »7 ਪ੍ਰਾਇਮਰੀ ਸਕੂਲਾਂ ‘ਤੇ 13 ਲੱਖ 85 ਹਜ਼ਾਰ ਖਰਚ ਕੀਤੇ ਜਾ ਰਹੇ ਹਨ-ਡਿਪਟੀ ਸਪੀਕਰ ਬੱਬੂ
ਪਠਾਨਕੋਟ, 20 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਾਲ 2014-15 ਦੌਰਾਨ 7 ਪ੍ਰਾਇਮਰੀ ਸਕੂਲਾਂ ‘ਤੇ 13 ਲੱਖ 85 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਜਿਸ ਵਿਚੋਂ 3 ਲੱਖ 26 ਹਜਾਰ ਰੁਪਏ ਸਰਕਾਰੀ …
Read More »ਜ਼ਿਲ੍ਹਾ ਭਲਾਈ ਅਫ਼ਸਰ ਪਠਾਨਕੋਟ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ-2 ਕਰਮਚਾਰੀ ਗੈਰਹਾਜ਼ਰ
ਪਠਾਨਕੋਟ, 20 ਮਈ (ਪ.ਪ) – ਸਰਕਾਰੀ ਦਫ਼ਤਰਾਂ ਅੰਦਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਵੱਲੋਂ 19 ਮਈ ਨੂੰ ਸਵੇਰੇ 9-05 ਵਜੇ ਜ਼ਿਲ੍ਹਾ ਭਲਾਈ ਅਫ਼ਸਰ, ਪਠਾਨਕੋਟ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਜ਼ਿਲ੍ਹਾ ਭਲਾਈ ਅਫ਼ਸਰ ਤੋਂ ਇਲਾਵਾ 2 ਕਰਮਚਾਰੀ ਗੈਰ ਹਾਜ਼ਰ ਪਾਏ ਗਏ। …
Read More »ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਬਲਾਕ ਪੱਧਰੀ ਕੈਂਪ 25 ਤੋਂ 29 ਮਈ ਤੱਕ
ਪਠਾਨਕੋਟ, 20 ਮਈ (ਪ.ਪ) – ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ 25 ਮਈ ਤੋਂ 29 ਮਈ ਤੱਕ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 04:00 ਵਜੇ ਤੱਕ ਜ਼ਿਲ੍ਹਾ ਪਠਾਨਕੋਟ ਅੰਦਰ ਵੱਖ-ਵੱਖ ਬਲਾਕਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਧਾਰਕਲਾਂ ਬਲਾਕ ਦੇ ਅਪੰਗ ਵਿਅਕਤੀਆਂ ਲਈ ਇਹ ਕੈਂਪ 25 ਮਈ ਨੂੰ …
Read More »ਟਰੱਸਟ ਦਾ ਸਲਾਨਾ ਧੰਵਾਦ ਦਿਵਸ ਅਤੇ ਗੁਰਮਤਿ ਸਮਾਗਮ 24 ਨੂੰ ਕਰਵਾਇਆ ਜਾਵੇਗਾ।
ਪੱਟੀ, 19 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਇਲਾਕੇ ਵਿਚ ਲੋੜਵੰਦ, ਬੇਸਹਾਰਾ ਗਰੀਬ ਮਰੀਜਾਂ ਦੇ ਇਲਾਜ ਦਾ ਬੀੜਾ ਚੁੱਕ ਕੇ ਸੇਵਾ ਕਰ ਰਹੀ ਸੰਸਥਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦਾ ਸਲਾਨਾ ਧੰਨਵਾਦ ਦਿਵਸ ਅਤੇ ਗੁਰਮਤਿ ਸਮਾਗਮ 24 ਮਈ ਨੂੰ ਗੁਰਦੁਆਰਾ ਬੀਬੀ ਰਜਨੀ ਜੀ ਰੇਲਵੇ ਸਟੇਸ਼ਨ ਪੱਟੀ ਵਿਖੇ ਕਰਵਾਇਆ ਜਾ ਰਿਹਾ ਹੈ। ਸਲਾਨਾ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ …
Read More »
Punjab Post Daily Online Newspaper & Print Media