Wednesday, November 25, 2026

Monthly Archives: May 2015

ਭਾਰਤੀ ਹਵਾਈ ਸੈਨਾ ਦੇ ਜਹਾਜ਼ ਮਿਰਾਜ-2000 ਨੇ ਯਮੁਨਾ ਐਕਸਪ੍ਰੈਸ ‘ਤੇ ਕੀਤੀ ਲੈਡਿੰਗ

ਨਵੀਂ ਦਿੱਲੀ, 21 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਹਵਾਈ ਸੈਨਾ ਲੜਾਕੂ ਜਹਾਜ਼ਾਂ ਦੀ ਐਂਮਰਜੈਂਸੀ ਲੈਡਿੰਗ ਲਈ ਕੌਮੀ ਰਾਜ ਮਾਰਗਾਂ ਦਾ ਇਸਤੇਮਾਲ ਕਰਨ ਉੱਤੇ ਵਿਚਾਰ ਕਰ ਰਹੀ ਏ।ਭਾਰਤੀ ਹਵਾਈ ਸੈਨਾ ਨੇ 21 ਮਈ ਨੂੰ ਆਪਣੇ ਮਿਰਾਜ-2000 ਜਹਾਜ਼ ਵੱਲੋਂ ਇਸ ਸਮਰੱਥਾ ਦਾ ਪ੍ਰਦਰਸ਼ਨ ਕੀਤਾ।ਇਸ ਜਹਾਜ਼ ਨੇ ਮੱਧ ਭਾਰਤ ਸਥਿਤ ਭਾਰਤੀ ਹਵਾਈ ਸੈਨਾ ਦੇ ਕਿਸੇ ਹਵਾਈ ਅੱਡੇ ਤੋਂ ਉਡਾਨ ਭਰੀ ਸੀ।ਹਵਾਈ ਆਵਾਜਾਈ …

Read More »

Seven students of  SGH Sr. Sec. Pub. School qualified PMT exam

Amritsar, May 21 (Manjit Kaur)  – Seven students from the batch of 19 students of Sri Guru Harkrishan Sr. Sec. Public School Majitha Road Bypass qualified the medical entrance test conducted by Baba Farid University of Health Sciences. Priya babool has secured 42nd rank (Reserved) in the state. She secured 535 marks, Sahil Sarangal has secured 86th rank (Reserved). He …

Read More »

ਸਿਹਤ ਵਿਭਾਗ ਵਲੋਂ ‘ਬਲੱਡ ਪ੍ਰੈਸ਼ਰ ਜਾਣੋ’ ਹਫਤਾ ਮਨਾਇਆ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ‘ਬਲੱਡ ਪ੍ਰੈਸ਼ਰ ਜਾਣੋ’ ਸਲੋਗਨ ਤਹਿਤ ਹੈਪਰਟੈਂਸ਼ਨ ਹਫਤਾ ਸਥਾਨਕ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਅਤੇ ਅਰਬਨ ਹੈਲ਼ਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਮਨਾਇਆ ਗਿਆ।ਸਿਹਤ ਵਿਭਾਗ ਬਠਿੰਡਾ ਵੱਲੋਂ ਮਨਾਏ ਗਏ ਇਸ ਹੈਪਰਟੈਂਸਨ ਹਫਤੇ ਦੌਰਾਨ ਐਨ.ਸੀ.ਡੀ …

Read More »

ਹੋਣਹਾਰ ਬੱਚਿਆਂ ਦਾ ਸਕੂਲੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਸਕੂਲ ਦੇ ਆਰਟਸ ਅਤੇ ਸਾਇੰਸ ਗਰੁੱਪਾਂ ਵਿੱਚੋਂ ਗੁਰਿੰਦਰ ਸਿੰਘ/ਸੁਖਬੀਰ ਸਿੰਘ 88.7%,ਪਰਵਿੰਦਰ ਸਿੰਘ/ਚਮਕੌਰ ਸਿੰਘ 87.1, ਜਸਮਨਦੀਪ ਸਿੰਘ/ਸੁਰਿੰਦਰ ਸਿੰਘ 86.7%, ਨਵਜੋਤ ਸਿੰਘ/ਜਗਰੂਪ ਸਿੰਘ 89.3%, ਸੰਦੀਪ ਕੌਰ/ਪਰਕਾਸ਼ ਸਿੰਘ 88.7%, ਸਹਿਜਪਾਲ ਸਿੰਘ ਗਿੱਲ/ਨਰਿੰਦਰਪਾਲ ਸਿੰਘ …

Read More »

ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਕੀਤਾ ਆਰ.ਓ ਭੇਂਟ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਦਾਨੀ ਸੱਜਣਾਂ ਦੁਆਰਾ ਬੱਚਿਆ ਨੂੰ ਸਾਫ਼ ਪਾਣੀ ਮੁਹਾਇਆ ਕਰਾਉਣ ਲਈ ਇੱਕ ਆਰ.ਓ ਸਿਸਟਮ ਭੇਂਟ ਕੀਤਾ ਗਿਆ। ਜਾਣਕਾਰੀ ਅਨੁੂਸਾਰ ਮਾਸਟਰ ਭੁਪਿੰਦਰ ਸਿੰਘ ਚਣਾਰਨਥ, ਪਵਿੱਤਰ ਸਿੰਘ ਐਸਡੀਓ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰਖੱਦੇ ਹੋਏ ਸਕੂਲ ਵਿੱਚ ਆਰ.ਓ ਸਿਸਟਮ ਲਗਵਾਇਆ ਗਿਆ। ਮਾਸਟਰ ਭੁਪਿੰਦਰ ਸਿੰਘ ਨੇ ਬੱਚਿਆ …

Read More »

ਰੇਲਵੇ ਦੇ ਪਲੇਟ ਫਾਰਮ ਨੰ: 5 ‘ਤੇ ਪਾਣੀ ਦੀ ਸੇਵਾ ਸ਼ੁਰੂ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੱਡਵਿਲ ਸੋੋਸਾਇਟੀ ਬਠਿੰਡਾ ਨੇ ਆਪਣੇ ਸਮਾਜ ਸੇਵਾ ਦੇ 365 ਵੇਂ ਦੌਰਾਨ ਹਰ ਸਾਲ ਦੀ ਤਰ੍ਹਾਂ ਰੇਲਵੇ ਦੇ ਪਲੇਟ ਫਾਰਮ ਨੰ: 5 ਤੇ ਪਾਣੀ ਦੀ ਸੇਵਾ ਸ਼ੁਰੂ ਕੀਤੀ।ਸੁਸਾਇਟੀ ਪਿਛਲੇ 12 ਵਰ੍ਹਿਆਂ ਤੋਂ ਪਾਣੀ ਵਾਲੇ ਪਾਣੀ ਦੀ ਮੁਫ਼ਤ ਸੇਵਾ ਰੇਲਵੇ ਸਟੇਸ਼ਨ ‘ਤੇ ਕਰ ਰਹੀ ਹੈ। ਇਹ ਸੇਵਾ ਵਾਸਤੇ ਰੇਲਵੇ ਅਧਿਕਾਰੀਆਂ ਤੋਂ ਮਨਜ਼ੂਰੀ …

Read More »

ਮੋਦੀ ਦੀ ਅਗਵਾਈ ਵਿੱਚ ਭਾਰਤ ਪ੍ਰਤੀ ਚੀਨ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਦਾ ਨਜ਼ਰੀਆ ਬਦਲਿਆ – ਬੀਬੀ ਬਾਦਲ

70 ਲੱਖ ਰੁਪਏ ਦੀ ਲਾਗਤ ਵਾਲੇ ਅਤੀ-ਆਧੁਨਿਕ ਸੁਵਿਧਾ ਕੇਂਦਰ ਦਾ ਕੀਤਾ ਉਦਘਾਟਨ ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਪ੍ਰਤੀ ਚੀਨ, ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਨਾਲ-ਨਾਲ ਗੁਆਂਢੀ ਅਤੇ ਛੋਟੇ ਦੇਸ਼ਾਂ ਦਾ ਨਜ਼ਰੀਆ ਬਦਲ ਗਿਆ ਹੈ। ਉਹ ਅੱਜ …

Read More »

ਗਾਈਡੈਂਸ ਕੌਸਲਰ ਐਸੋਸੀਏਸ਼ਨ ਵੱਲੋਂ ਸਿੱਖਿਆ ਮੰਤਰੀ ਦਾ ਸਨਮਾਨ

ਗਾਈਡੈਂਸ ਅਧਿਆਪਕ ਦਾ ਹੋਵੇਗਾ ਸਕੂਲ ਵਿੱਚ ਅਹਿਮ ਸਥਾਨ ਬਟਾਲਾ, 21 ਮਈ (ਨਰਿੰਦਰ ਬਰਨਾਲ) – ਪੰਜਾਬ ਅੰਦਰ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੱਖ-ਵੱਖ ਵਿਸ਼ਿਆਂ ਦੀ ਚੋਣ ਸਬੰਧੀ ਜਾਗਰੂਕ ਕਰਨ ਲਈ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਿਯੁਕਤ ਕੀਤੇ ਗਏ ਗਾਈਡੈਂਸ ਕੌਸਲਰਾਂ  ਨਾਲ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਅਹਿਮ ਮੀਟਿੰਗ ਕੀਤੀ ਜਿਸ ਵਿਚ ਡੀ.ਜੀ.ਐਸ.ਈ. ਪ੍ਰਦੀਪ ਅਗਰਵਾਲ, ਪ੍ਰਮੁੱਖ ਸਕੱਤਰ …

Read More »

ਸਰਕਾਰੀ ਹਾਈ ਸਕੂਲ ਤੱਤਲਾ ਵਿਖੇ ਪੌਦੇ ਲਗਾਏ ਗਏ

ਬਟਾਲਾ, 21 ਮਈ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਜਿਲ੍ਹਾਂ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਦੀ ਰੌਸਨੀ ਵਿੱਚ ਸਰਕਾਰੀ ਹਾਈ ਸਕੂਲ ਤੱਤਲਾ ਵਿਖੇ ਸਕੂਲ ਮੁੱਖ ਅਧਿਆਪਕਾ ਸ੍ਰੀਮਤੀ ਵਰਿੰਦਰਪਾਲ ਦੀ ਯੋਗ ਅਗਵਾਈ ਵਿੱਚ ਸਕੂਲ ਵਿੱਚ ਸਾਫ ਸਫਾਈ ਕਰਵਾਈ ਗਈ ਤੇ ਸਵੱਛ ਭਾਂਰਤ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।ਸ੍ਰੀਮਤੀ …

Read More »

ਸੰਗਤਾਂ ਸ੍ਰੀ ਅਖੰਡਪਾਠ ਸਾਹਿਬ ਆਪਣੇ ਘਰ ਜਾਂ ਗੁਰਦੁਆਰਾ ਸਾਹਿਬਾਨ ਵਿਖੇ ਹੀ ਕਰਵਾਉਣ

ਅੰਮ੍ਰਿਤਸਰ, 21 ਮਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਆਦੇਸ਼ ਸਿੱਖ ਸੰਗਤਾਂ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਕੀਤਾ ਗਿਆ ਸੀ ਕਿ ਕਬਰਾਂ, ਸਮਾਧਾਂ, ਜਠੇਰਿਆਂ, ਮਨਮਤੀ ਅਸਥਾਨਾਂ ਆਦਿ ਉਪਰ ਸ੍ਰੀ ਅਖੰਡਪਾਠ ਸਾਹਿਬ ਨਾ ਕਰਵਾਏ ਜਾਣ।ਸੰਗਤਾਂ ਆਪਣੇ …

Read More »