Wednesday, November 25, 2026

Monthly Archives: May 2015

ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਨੂੰ ਮਿਲੀ ਦਾਨ ਦੀ ਰਾਸ਼ੀ

ਅਲਗੋਂ ਕੋਠੀ, 29 ਮਈ (ਹਰਦਿਆਲ ਸਿੰਘ ਭੈਣੀ) – ਆਈ.ਟੀ.ਕਾਲਜ (ਕੰਨਿਆ) ਭਗਵਾਨਪੁਰਾ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਨੂੰ ਦਸ ਹਜ਼ਾਰ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ।ਪਿਛਲੇ ਦਿਨੀਂ ਸਕੂਲ ਵਿੱਚ ਕਰਵਾਏ ਗਏ ਇਨਾਮ ਵੰਡ ਸਮਾਗਮ ਵਿੱਚ ਆਈ.ਟੀ. ਕਾਲਜ ਦੇ ਚੇਅਰਮੈਨ ਸ੍ਰ: ਇੰਦਰਜੀਤ ਸਿੰਘ ਤੇ ਪ੍ਰਿੰ: ਸ੍ਰ: ਮਨਮਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕ …

Read More »

ਆਰ.ਐਸ.ਐਸ ਦੇ ਕਾਰਕੁੰਨਾ ਨੇ ਸਰਹੱਦੀ ਪਿੰਡ ਖਾਲੜਾ ਬਾਰਡਰ ‘ਤੇ ਪਾਈ ਅਚਨਚੇਤ ਫੇਰੀ

ਖਾਲੜਾ, 28 ਮਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੌਲਣ) ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਸਬੰਧੀ ਜਿਥੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਿੱਖ ਜਥੇਬੰਦੀਆਂ ਵਲੋਂ ਰੋਸ ਮਾਰਚ ਕੱਢੇ ਜਾ ਰਹੇ ਹਨ, ਉਥੇ ਦੂਜੇ ਪਾਸੇ ਅੱਜ ਆਰ.ਐਸ.ਐਸ ਕਾਰਕੁੰਨਾ ਵਲੋਂ ਖਾਲੜਾ ਬਾਰਡਰ ਉਪਰ ਅਚਨਚੇਤ ਫੇਰੀ ਪਾਈ ਗਈ।ਜਿਸ ਦੀ ਸਾਰੇ ਇਲਾਕੇ ਵਿੱਚ ਕਾਫੀ ਚਰਚਾ ਚੱਲ ਰਹੀ ਹੈ।ਇਸ ਸਬੰਧੀ ਸਿੱਖ ਜਥੇਬੰਦੀਆਂ …

Read More »

 ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ ਸੁੰਦਰ ਕਲਸ ਚੜ੍ਹਾਇਆ

ਖਾਲੜਾ, 28 ਮਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੌਲਣ) ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਬਿਲਕੁੱਲ ਨਜ਼ਦੀਕ ਵੱਸੇ ਪਿੰਡ ਖੇਹ ਕਲਾਂ ਵਿਖੇ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਉਪਰ ਬਣੇ ਗੁੰਬਦ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੁੰਦਰ ਕਲਸ਼ ਚੜ੍ਹਾਇਆ ਗਿਆ ਅਤੇ ਪਿੰਡ ਦੀ ਖੁਸ਼ਹਾਲੀ ਤੇ ਭਲੇ ਲਈ ਅਰਦਾਸ ਬਾਬਾ ਦਿਆਲ ਸਿੰਘਵੱਲੋਂ ਕੀਤੀ ਗਈ।ਉਨਾਂ ਦੱਸਿਆ ਕਿ ਇਸ ਕਾਰਜ਼ ਸਬੰਧੀ ਪਿੰਡ ਵਾਸੀਆਂ ਵੱਲੋਂ ਲੰਮੇ …

Read More »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਮਾਲ ਰੋਡ ਸਕੂਲ ਨੇ ਮਾਰੀਆਂ ਮੱਲ੍ਹਾਂ

11 ਪਹਿਲੀਆਂ, 16 ਦੂਜੀਆਂ ਤੇ 7 ਤੀਜੀਆਂ ਪੁਜੀਸ਼ਨਾਂ ਕੀਤੀਆਂ ਪ੍ਰਾਪਤ ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਆਪਣੀਆਂ ਅਮੀਰ ਖੇਡ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਇਸ ਵਾਰ ਫਿਰ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲਿਆਂ (ਲੜਕੀਆਂ) ਵਿਚ ਪ੍ਰਥਮ ਸਥਾਨ ਹਾਸਲ ਕਰਕੇ ਮਾਣਮੱਤੀ ਪ੍ਰਾਪਤ ਕੀਤੀ ਹੈ। ਗੌਰਤਲਬ ਹੈ ਕਿ ਮਾਲ ਰੋਡ ਸਕੂਲ ਪਿਛਲੇ ਕੁਝ …

Read More »

ਖਾਲਸਾ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ 10ਵੀਂ ਦੇ ਇਮਤਿਹਾਨਾਂ ਵਿੱਚ ਰਹੀਆਂ ਅੱਵਲ

ਅੰਮ੍ਰਿਤਸਰ, 28 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿੱਚ ਸ਼ਾਨਦਾਰ ਉਪਲਬੱਧੀ ਹਾਸਲ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ 94.2 ਪ੍ਰਤੀਸ਼ਤ ਨਾਲ ਸਕੂਲ ਵਿੱਚ ਪਹਿਲਾਂ, …

Read More »

Smt. Harsimrat Badal inaugurating the North East Mega Food Park at Nalbari

New Delhi, May 28 (Amrit Lal Manan) – The Union Minister for Food Processing Industries, Smt. Harsimrat Kaur Badal lighting the lamp at the inauguration of the North East Mega Food Park, at Nalbari district, Assam today. The Chief Minister of Assam, Shri Tarun Gogoi and the Minister of State for Home Affairs, Shri Kiren Rijiju are also seen.

Read More »

ਦੋ ਦਿਨਾਂ ਸੂਬਾ ਪੱਧਰੀ ਰੋਪ ਸਕਿਪਿੰਗ ਪ੍ਰਤੀਯੋਗਤਾ ‘ਚ ਅੰਮ੍ਰਿਤਸਰ ਬਣਿਆ ਚੈਂਪੀਅਨ

ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ 300 ਲੜਕੇ/ਲੜਕੀਆਂ ਕੀਤੀ ਉਚੇਚੇ ਤੌਰ ਤੇ ਸ਼ਿਰਕਤ ਅੰਮ੍ਰਿਤਸਰ, 28 ਮਈ (ਗੁਰਚਰਨ ਸਿੰਘ) – ਸਟੇਟ ਰੋਪ ਸਕਿਪਿੰਗ ਐਸੋਸ਼ੀਏਸ਼ਨ (ਰਜਿ.) ਦੇ ਵੱਲੋਂ ਜਿਲ੍ਹਾ ਫਰੀਦਕੋਟ ਦੇ ਪਿੰਡ ਜਿਊਣਵਾਲਾ ਵਿਖੇ ਸਥਿਤ ਮੇਜਰ ਅਜੈਬ ਸਿੰਘ ਕੌਨਵੈਂਟ ਸਕੂਲ ਵਿਖੇ ਕਰਵਾਈ ਗਈ ਵੱਖ-ਵੱਖ ਉਮਰ ਵਰਗ ਦੇ  ਲੜਕੇ ਲੜਕੀਆਂ ਦੀ 7ਵੀਂ ਸਟੇਟ ਰੋਪ ਸਕਿਪਿੰਗ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੇ ਲੜਕੇ ਲੜਕੀਆਂ ਦੀ ਝੰਡੀ …

Read More »

DPS Girls outshine boys in top positions in 10th CBSE Result

18 Brilliant students scored A1 in all subjects Amritsar, May 28 (Punjab Post Bureau) – As many as 18 brilliant students of Delhi Public School attained a Cumulative Grade Point Average (CGPA) 10 out of 10 and A-1 in each of the six subjects in the recently declared of CBSE Class X results. The top scorers in all the subjects …

Read More »

ਦਿੱਲੀ ਕਮੇਟੀ ਨੇ “ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼” ਪ੍ਰੋਜੈਕਟ ਨੂੰ ਕੌਮਾਂਤਰੀ ਪੱਧਰ ‘ਤੇ ਕੀਤਾ ਜਾਰੀ

ਅਮਰੀਕਾ ਦੇ ਹੋਟਲ ਕਾਰੋਬਾਰੀ ਛਤਵਾਲ ਨੇ 1 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ ਨਵੀਂ ਦਿੱਲੀ/ਨਿਯੂਯਾਰਕ, 28 ਮਈ (ਜਗਦੀਪ ਸਿੰਘ ਸੱਗੂ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟੱਡੀਜ਼ ਦੇ ਪ੍ਰੋਜੈਕਟ ਨੂੰ ਕੌਮਾਂਤਰੀ ਪੱਧਰ ‘ਤੇ ਮਲਟੀਮੀਡੀਆ ਰਾਹੀਂ ਕਮੇਟੀ ਵੱਲੋਂ ਅਮਰੀਕਾ ਦੇ ਨਿਯੂਯਾਰਕ ਵਿਖੇ  ਹੋਟਲ ਮੈਗਨੇਟ ਵਿਖੇ ਜਾਰੀ ਕੀਤਾ ਗਿਆ।ਅਮਰੀਕਾ ਦੇ ਪੱਤਵੰਤੇ ਹੋਟਲ ਕਾਰੋਬਾਰੀ …

Read More »

Excellent Result of Class X of SGH Sr. Sec. Public School G.T. Road

Amritsar, May 28   (Manjit Kaur) – It was a glorious moment for the school when class X students showed 100 % results in the CBSE Exams. 31 students scored CGPA 10 (95% & above),   50 students scored A1 grade (91% & above). Students of X remarked that their teachers played a major role to develop their latent potentialities thus enriching …

Read More »