Wednesday, November 25, 2026

Daily Archives: June 13, 2015

 ਸ਼ਹੀਦ ਬਾਬਾ ਸਿੱਧ ਭੋਇ ਜੀ ਦਾ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਭਲਕ ਤੋਂ

ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਧੰਨ ਧੰਨ ਅਮਰ ਸ਼ਹੀਦ ਬਾਬਾ ਸਿੱਧ ਭੋਇ ਸਾਹਿਬ ਜੀ ਦਾ ਤਿੰਨ ਦਿਨਾ ਸਲਾਨਾ ਜੋੜ ਮੇਲਾ ਗੁਰਦੁਆਰਾ ਭਿਆਣਾਂ ਸਾਹਿਬ ਜੀ ਧਾਰੀਵਾਲ ਵਿਖੇ 14 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਸਰਪੰਚ ਗੁਰਸ਼ਰਨ ਸਿੰਘ ਭੋਲਾ ਧਾਰੀਵਾਲ ਅਤੇ ਅਵਤਾਰ ਸਿੰਘ ਧਾਰੀਵਾਲ ਨੇ ਦੱਸਿਆ ਕਿ 14 ਜੂਨ ਨੂੰ ਸ੍ਰੀ ਆਖੰਡ …

Read More »

ਨਗਰ ਕੌਂਸਲ ਵੱਲੋਂ ਪੱਟੀ ਦੀ ਰੋਹੀ ਵਿੱਚ ਸੁੱਟਿਆ ਜਾ ਰਿਹੈ ਸ਼ਹਿਰ ਦਾ ਕੂੜਾ ਕਰਕਟ

ਬਰਸਾਤੀ ਪਾਣੀ ਦੀ ਨਿਕਾਸੀ ਬਣਾਈ ਰੋਹੀ ਬਣ ਰਹੀ ਹੈ ਗੰਦਾ ਨਾਲਾ ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਦੇ ਬਾਹਰਵਾਰ ਸਰਹਾਲੀ ਰੋਡ ‘ਤੇ ਪੈਂਦੀ ਰੋਹੀ ਜੋ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀ ਹੋਈ ਹੈ ਅਤੇ ਇਸਦੇ ਪੁਲ ‘ਤੋਂ ਲੰਘ ਕੇ ਹੀ ਪੱਟੀ ਸ਼ਹਿਰ ਆਉਣ ਲਈ ਰਸਤਾ ਬਣਿਆ ਹੋਇਆ ਹੈ। ਪਰ ਇਸ ਰੋਹੀ ਦੇ ਕੰਢੇ …

Read More »

 ‘ਰੌਕ ਗਾਰਡਨ’ ਦੇ ਨਿਰਮਾਤਾ ਨੇਕ ਚੰਦ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਕਿਸੇ ਵਿਦਵਾਨ ਦਾ ਕਥਨ ਹੈ ਕਿ ਖੁਦ ਨੂੰ ਅਜਿਹਾ ਬਣਾਓ ਕਿ ਜਿੱਥੇ ਤੁਸੀਂ ਹੋ ਉਥੇ ਸਾਰੇ ਤੁਹਾਨੂੰ ਪਿਆਰ ਕਰਨ, ਜਿੱਥੋਂ ਤੁਸੀਂ ਚਲੇ ਜਾਓ, ਉਥੇ ਸਾਰੇ ਤੁਹਾਨੂੰ ਯਾਦ ਕਰਨ ਅਤੇ ਜਿੱਥੇ ਤੁਸੀਂ ਜਾਣ ਵਾਲੇ ਹੋ ਉਥੇ ਸਾਰੇ ਤੁਹਾਡਾ ਇੰਤਜ਼ਾਰ ਕਰਦੇ ਹੋਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਲੇਖਕ ਅਤੇ ਕਲਾ ਪ੍ਰੇਮੀ ਗੁਰਬਚਨ …

Read More »