ਸ. ਰਾਮਪਾਲ ਸਿੰਘ ਬਹਿਣੀਵਾਲ ਹੋਣਗੇ ਪਾਰਟੀ ਲੀਡਰੁ ਡਾ: ਰੂਪ ਸਿੰਘ ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਉਣ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸ. ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ 190 ਸਿ’ਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਅੱਜ 21 …
Read More »Daily Archives: June 20, 2015
Dy CM Sukhbir catches the administration off-guard
Takes serious note of water supply & cleanliness shortcomings in the Holy City Directs to put sewerage projects on fast track Amritsar, June 20 (Punjab Post Bureau) – Catching the administration off-guard, Punjab Deputy Chief Minister Mr. Sukhbir Singh Badal, today during the monthly review meeting of development projects of the city, shifted the focus from the multi crore macro …
Read More »ਗੰਭੀਰ ਰੂਪ ‘ਚ ਬੀਮਾਰ ਗੁਰਦਾ ਰੋਗੀ ਨੇ ਨਵੀਂ ਡਾਯਲਿਸਿਸ ਤਕਨੀਕ ਤੋ ਪਾਇਆ ਨਵਾਂ ਜੀਵਨ
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਗੰਭੀਰ ਰੂਪ ਤੋ ਬੀਮਾਰ ਭੰਗਵਾਂ ਪਿੰਡ ਦਾ ਵਾਸੀ ਜਰਨੈਲ ਸਿੰਘ ਜਿਸਨੂੰ ”ਮੇਡੀਕਕੇਡ ਹਸਪਤਾਲ” ਵਿਖੇ ਗੰਭੀਰ ਹਾਲਤ ਵਿਚ ਲਿਆਂਦਾ ਗਿਆ ਨੂੰ ਨਵੀ ਤਕਨੀਕੀ ਜਿਸ ਨੂੰ ”ਸਲੇਡ” ਸ਼ਲ਼ਓਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨਾਲ ਨਵਾਂ ਜੀਵਨ ਮਿਲਿਆ। ਛਾਂਤੀ ਵਿਸ਼ੇਸ਼ਯ ਡਾ. ਰਵਨੀਤ ਗਰੋਵਰ ਦੀ ਅਗਵਾਈ ਹੇਠ ਮੇਡੀਕਕੇਡ ਹਸਪਤਾਲ ਦੀ ਚਾਰ ਵਿਸ਼ੇਸਯਾਂ ਡਾਕਟਰੀ ਟੀਮ ਜਿਸ …
Read More »ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ‘ਤੇ ਪ੍ਰੈਸ ਕਲੱਬ ਵਲੋਂ ਦੁੱਖ ਦਾ ਪ੍ਰਗਟਾਵਾ
ਜੰਡਿਆਲਾ ਗੁਰੁ, 20 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ:) ਵਲੋਂ ਕੀਤੀ ਗਈ ਇੱਕ ਸ਼ੋਕ ਮੀਟਿੰਗ ਵਿਚ ‘ਨਵਾਂ ਜਮਨਾ’ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਹਾਜਰ ਪੱਤਰਕਾਰਾਂ ਨੇ ਸ੍ਰ. ਅਨੰਦ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵੀ …
Read More »ਦਿਹਾਤੀ ਪੁਲਿਸ ਸੀ.ਆਈ.ਏ ਸਟਾਫ ਵਲੋਂ ਭਾਰੀ ਮਾਤਰਾ ਵਿਚ ਨਜ਼ਾਇਜ਼ ਸ਼ਰਾਬ ਬਰਾਮਦ
ਦਰਬਾਰ ਸਾਹਿਬ ਦੇ ਸ਼ਰਧਾਲੂਆਂ ਦੇ ਚੋਰੀ ਕੀਤੇ 18 ਮੋਬਾਇਲ ਵੀ ਮਿਲੇ ਜੰਡਿਆਲਾ ਗੁਰੁ, 20 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸ੍ਰੀ ਈਸ਼ਵਰ ਚੰਦਰ ਆਈ.ਪੀ.ਐਸ, ਆਈ .ਜੀ.ਪੀ ਬਾਰਡਰ ਜੋਨ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ੍ਰੀ ਜਸਦੀਪ ਸਿੰਘ ਐਸ.ਐਸ.ਪੀ ਅਤੇ ਸ੍ਰੀ ਜੁਗਰਾਜ ਸਿੰਘ ਡੀ.ਐਸ.ਪੀ ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੰਜੀਵ ਕੁਮਾਰ ਇੰਚਾਰਜ ਸੀ.ਆਈ.ਏ ਅੰਮ੍ਰਿਤਸਰ ਦਿਹਾਤੀ ਵਲੋਂ …
Read More »ਆਈ.ਬੀ.ਸੀ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਲਈ ਸੈਮੀਨਾਰ
ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਆਈ.ਬੀ.ਸੀ. ਇੰਸਟੀਚਿਊਟ ਵਿਖੇ ਵਿਦਿਆਰਥੀਆਂ ਲਈ ਨਵੀਆਂ ਤਕਨੀਕਾਂ ਤੇ ਨਵੇਂ ਕੋਰਸਾਂ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਸੈਮੀਨਾਰ ਦੀ ਡਾਇਰੈਕਟਰ ਮੁਸਕਾਨ ਸ਼ਰਮਾ ਨੇ ਕਿਹਾ ਕਿ ਲਾਈਵ ਪ੍ਰਾਜੈਕਟ ਟਰੈਨਿੰਗ ਅਤੇ ਇੰਡਸਟਰੀਅਲ ਟਰੇਨਿੰਗ ਸੈਮੀਨਾਰ ਲਗਾਇਆ।ਜਿਸ ਵਿਚ ਕਈ ਕਾਲਜ ਦੇ ਵਿਦਿਆਰਥੀਆਂ ਨੇ ਆ ਕੇ ਸੈਮੀਨਾਰ ਦਾ ਲਾਭ ਲਿਆ।ਉਨਾਂ ਕਿਹਾ ਕਿ ਆਈ.ਬੀ.ਸੀ. ਇੰਸਟੀਚਿਊਟ ਵਿਦਿਆਰਥੀਆਂ ਲਈ ਨਵੇਂ ਕੋਰਸ ਤੇ ਨਵੇਂ …
Read More »ਗਲੋਬਲ ਇੰਸਟੀਚਿਊਟ ਦੇ ਵਿਗਿਆਨਕ ਨੂੰ ਇਟਲੀ ਯੂਨੀਵਰਸਟੀ ਵਲੋਂ ‘ਆਲੂਬੁਖਾਰਾ ਅੰਮ੍ਰਿਤਸਰੀ’ ਦੀ ਪੇਸ਼ਕਾਰੀ ਲਈ ਸੱਦਾ
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਆਲੂੁਬੁਖਾਰੇ ਦੀ ਖੇਤੀ ਪਹਾੜੀ ਇਲਾਕਿਆਂ ਵਿਚ ਸਭ ਤੋ ਵਧਿਆ ਹੁੰਦੀ ਹੈ, ਪਰ ਸਥਾਨਕ ਗਲੋਬਲ ਇੰਸਟੀਚਿਊਟ ਦੇ ਡੀਨ ਖੇਤੀਬਾੜੀ ਤੇ ਵਿਗਿਆਨਿਕ ਡਾ. ਜੇ.ਐਸ. ਬੱਲ ਨੇ ਇਕ ਨਵੇ ਕਿਸਮ ਦੇ ਆਲੂਬੁਖਾਰੇ ਦਾ ਆਵਿਸ਼ਕਾਰ ਕੀਤਾ ਜੋ ਪਹਾੜੀ ਕਿਸਮ ਦੀ ਤੁਲਨਾ ਵਿਚ ਨਾ ਸਿਰਫ ਵਧਿਆ ਹੈ ਸਗੋਂ ਮੈਦਾਨੀ ਇਲਾਕਿਆਂ ਵਿਚ ਇਸ ਦੀ ਉਪਜ਼ ਪਹਾੜੀ ਇਲਾਕਿਆਂ ਦੇ …
Read More »DSGMC writes letter to New Zealand PM demanding action against Manurewa Cosmopolitan Club
Where a Sikh was told to remove turban New Delhi, June 20 (Punjab Post Bureau) – The General Secretary of Delhi Sikh Gurudwara management committee Manjinder Singh Sirsa has written a letter to Prime Minister of New Zealand John Key to take steps to stop discrimination of Sikhs. Sirsa referring to a recent incident of Manurewa town near Auckland where a …
Read More »ਲੈਕਚਰਾਰ ਸਤਿੰਦਰ ਕੌਰ ਕਾਹਲੋ ਨੇ 50 ਦਰੱਖਤ ਲਗਾ ਕੇ ਮਨਾਇਆ ਜਨਮ ਦਿਨ
ਬਟਾਲਾ, 20 ਜੂਨ (ਨਰਿੰਦਰ ਸਿੰਘ ਬਰਨਾਲ) – ਸਮਾਜ ਵਿੱਚ ਹਰ ਇਨਸਾਨ ਖੁਸ਼ੀ ਜਾਹਰ ਕਰਨ ਵਿੱਚ ਮੁਹਾਰਤ ਰੱਖਦਾ ਹੈ ਪਰ ਕੁੱਝ ਚੁਨਿੰਦਾ ਇੰਨਸਾਨ ਹੁੰਦੇ ਹਨ, ਜੋ ਆਪਣੀ ਖੁਸ਼ੀ ਸਰਬਤ ਦੇ ਭਲੇ ਤੇ ਮਾਨਵਤਾ ਨੁੰ ਸਮਰਪਿਤ ਵਿਚਾਰਾਂ ਤੇ ਤਰੀਕਿਆਂ ਰਾਹੀ ਮਨਾਉਦੇ ਹਨ। ਅਜਿਹਾ ਹੀ ਸ੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰ. ਸਕੂਲ ਧੁੱਪਸੜੀ (ਗੁਰਦਾਸਪੁਰ) ਨੇ ਕੀਤਾ ਹੈ।ਸ੍ਰੀ ਮਤੀ ਸਤਿੰਦਰ ਕੌਰ ਨੇ ਆਪਣੇ …
Read More »Aujla demanded to hand over the probe of encounter victim Mukha to HC judge
Amritsar, Jun. 20 (Punjab Post Bureau) – DCC (R) Amritsar president Gurjeet Singh Aujla, Congressman Mandeep Singh Manna, DCC (R) Treasurer Sukhpal Singh Kandowali, Secretary Prem Singh Soni Kathunangal, Amrinder Pannu today met the family and friends of encounter victim Mukhjit Singh Mukha at his house in Verka and shared their grief. The family & friends agreed that the investigating …
Read More »
Punjab Post Daily Online Newspaper & Print Media