ਅੰਮ੍ਰਿਤਸਰ, 13 ਜੂਨ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਦਮਾਦ ਨੂੰ ਸਨਮਾਨਿਤ ਕਰਦੇ ਹੋਏ ਭਾਈ ਗੁਰਇਕਬਾਲ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਅਮਨਦੀਪ ਸਿੰਘ।
Read More »Daily Archives: June 13, 2015
ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਵਿਦਿਆਰਥੀ ਜਪੁ ਤਪੁ ਅਰਦਾਸ ਸਮਾਗਮ ਮੌਕੇ ਸਨਮਾਨਿਤ
ਅੰਮ੍ਰਿਤਸਰ, 13 ਜੂਨ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-2 ਤਰਨ ਤਾਰਨ ਰੋਡ ਦੇ ਦਸਵੀਂ ਦੀ ਪ੍ਰੀਖਿਆ ਵਿੱਚ ਪੂਰੇ ਨੰਬਰ ਹਾਸਲ ਕਰਕੇ ਅਹਿਮ ਪੁਜ਼ੀਸ਼ਨਾਂ ਤੇ ਆਏ ਤਿੰਨ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗ੍ਰੰਥੀ ਸ੍ਰੀ ਦਰਬਾਰ …
Read More »ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਉਚ ਸਿੱਖਿਆ ਦੀ ਤਿਆਰੀ ਕਰ ਰਹੇ ਸਿੱਖ ਬੱਚੇ ਸਨਮਾਨਿਤ
ਅੰਮ੍ਰਿਤਸਰ, 13 ਜੂਨ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਉਚੇਰੀ ਸਿੱਖਿਆ ਆਈ.ਏ.ਐਸ, ਆਈ.ਪੀ.ਐਸ, ਈ.ਸੀ.ਐਸ, ਪੀ.ਪੀ.ਐਸ ਆਦਿ ਇਮਤਿਹਾਨਾਂ ਦੀ ਤਿਆਰੀ ਕਰਦੇ ਹੋਏ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਰਵੇਲ ਸਿੰਘ, ਭਲਾਈ ਕੇਂਦਰ …
Read More »ਸੀਵਰੇਜ ਵਿੱਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤ, ਇਕ ਹੋਰ ਜਖਮੀ
ਛੇਹਰਟਾ, 12 ਜੂਨ (ਪ.ਪ) – ਕੋਟ ਖਾਲਸਾ ਸਥਿਤ ਦਸ਼ਮੇਸ਼ ਨਗਰ ਵਿਖੇ ਸੀਵਰੇਜ ਵਿਚ ਤਿੰਨ ਵਿਅਕਤੀਆਂ ਦੇ ਡਿੱਗਣ ਨਾਲ ਦੌਰਾਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਵਿਅਕਤੀ ਦਾ ਨਾਜੂਕ ਹਾਲਤ ਵਿਚ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਥਾਣਾ ਛੇਹਰਟਾ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ …
Read More » ਪੰਜਾਬ ਵਕਫ ਬੋਰਡ ਜਾਇਦਾਦਾਂ ਦੀ ਹਿਫਾਜ਼ਤ ਸਬੰਧੀ ਆਲ ਮੁਸਲਿਮ ਵੈਲਫੇਅਰ ਸੋਸਾਇਟੀ ਮੀਟਿੰਗ
ਛੇਹਰਟਾ, 12 ਜੂਨ (ਪ.ਪ) – ਆਲ ਮੁਸਲਿਮ ਵੈਲਫੇਅਰ ਸੋਸਾਇਟੀ ਪੰਜਾਬ ਦੇ ਮੈਂਬਰਾਂ ਦੀ ਇਕ ਮੀਟਿੰਗ ਪ੍ਰਧਾਨ ਮਾਨਿਕ ਅਲੀ ਦੀ ਅਗਵਾਈ ਹੇਠ ਬਾਬਤ ਗੁਰੂ ਕੀ ਵਡਾਲੀ, ਛੇਹਰਟਾ ਵਿਖੇ ਹੋਈ।ਜਿਸ ਦੌਰਾਨ ਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ ਅਤੇ ਹੋਰ ਬੋਰਡ ਦੀਆਂ ਜਾਇਦਾਦਾਂ ਦੀ ਹਿਫ਼ਾਜ਼ਤ ਬਾਰੇ ਪ੍ਰਧਾਨ ਮਾਨਿਕ ਅਲੀ ਨੇ ਕਿਹਾ ਕਿ ਵਕਫ਼ ਬੋਰਡ ਦੀ ਜਾਇਦਾਦ ਮੁਸਲਿਮ ਕੌਮ ਦੀ ਅਮਾਨਤ ਹੈ, ਜਿਸ ਦੀ ਹਿਫ਼ਾਜ਼ਤ …
Read More »ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਗਲਤ – ਗੁਮਟਾਲਾ
ਕਿਹਾ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਦੇ ਚਲਾਣ ਕੱਟੇ ਪੁਲਿਸ ਅੰਮ੍ਰਿਤਸਰ, 12 ਜੂਨ (ਗੁਰਚਰਨ ਸਿੰਘ) – ਸਥਾਨਕ ਨਗਰ ਨਿਗਮ ਵਲੋਂ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਕਰਨਾ ਗਲਤ ਹੈ ਕਿਉਂਕਿ ਇਹ ਨੰਗੀਆਂ ਕੂੜੇ ਵਾਲੀਆਂ ਟ੍ਰਾਲੀਆਂ ਸ਼ਹਿਰ ਵਿਚ ਬਦਬੂ ਫੈਲਾਉਂਦੀਆਂ ਹਨ ਤੇ ਸ਼ਹਿਰ ਦੀ ਆਨ ਤੇ ਸ਼ਾਨ ਨੂੰ ਕਲੰਕਤ ਕਰਦੀਆਂ ਹਨ।ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ …
Read More »ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਪ੍ਰੈਲ 2015 ਵਿਚ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਜਿਸ ਵਿਚ ਬੀ.ਐਸ.ਸੀ (ਆਈੇ.ਟੀ) ਭਾਗ ਦੂਜਾ,ਤੀਸਰਾ ਬੀ.ਐਸ.ਸੀ (ਬਾਇਓਟੈਕ) ਭਾਗ ਦੂਜਾ ਅਤੇ ਤੀਸਰਾ, ਬੀ.ਕਾਮ.(ਪ੍ਰੋਫੈਸ਼ਨਲ) ਭਾਗ ਤੀਸਰਾ, ਬੈਚੁਲਰ ਆਫ ਫਿਜੀਕਲ ਐਜੂਕੇਸ਼ਨ ਭਾਗ ਪਹਿਲਾ, ਐਮ.ਏ ਇਕਨਾਮਿਕਸ ਭਾਗ ਪਹਿਲਾ, ਐਮ.ਏ ਹਿੰਦੀ ਭਾਗ ਦੂਜਾ, ਐਮ.ਏ.ਅੰਗਰੇਜ਼ੀ ਭਾਗ ਦੂਜਾ, ਐਮ.ਏ.ਸੋਸ਼ਿਆਲੋਜੀ ਭਾਗ ਦੂਜਾ, ਅਤੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦੇ …
Read More »ਯੂਨੀਵਰਸਿਟੀ ਵਲੋ ਐਰੋਬਿਕਸ ਯੋਗਾ, ਡਾਂਸ ਤੇ ਮਿਊਜਕ ਸ਼ਾਰਟ ਟਰਮ ਕੋਰਸ 15 ਜੂਨ ਤੋ
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ 20 ਦਿਨਾਂ ਦਾ ਰੋਜਾਡੇਢ ਘੰਟੇ (30 ਘੰਟੇ) ਦੇ ਦੋ ਕਰੈਸ਼ ਕੋਰਸ/ਸ਼ਾਰਟ ਟਰਮ ਕੋਰਸ ਐਰੋਬਿਕਸ ਅਤੇ ਯੋਗਾ, ਡਾਂਸ ਅਤੇ ਮਿਊਜਕ (ਪਰਫਾਰਮਿੰਗ ਆਰਟਸ) 15 ਜੂਨ ਤੋ ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਡਾ. ਗੁਰਪ੍ਰੀਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਦੀ ਐਕਸਿਸ ਬੈਂਕ ਵੱਲੋ ਚੋਣ
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਨੂੰ ਐਕਸਿਸ ਬੈਂਕ ਗਰੁਪ ਵੱਲੋ ਕੈਂਪਸ ਪਲੇਸ਼ਮੈਂਟ ਰਾਹੀਂ ਸਲਾਨਾ 3.17 ਲੱਖ ਦੇ ਪੈਂਕਜ ਤੇ ਨੌਕਰੀਆਂ ਲਈ ਚੁਣ ਲਿਆ ਗਿਆ ਹੈ।ਇਹ ਵਿਦਿਆਰਥੀ ਆਪਣੀ ਰਸਮੀ ਪੜਾਈ ਖਤਮ ਹੋਣ ਉਪਰੰਤ ਜੂਨ ਦੇ ਤੀਸਰੇ ਹਫਤੇ ਤੋ ਆਪਣੀ ਨੌਕਰੀ ਤੇ ਚਲੇ ਜਾਣਗੇ।ਇਨ੍ਹਾਂ ਵਿਦਿਆਰਥੀਆਂ ਦੀ ਚੋਣ ਆਨ ਲਾਈਨ ਟੈਸਟ ਅਤੇ ਐਚ.ਆਰ. ਇੰਟਰਵਿਊ …
Read More »ਬਟਾਲਾ ‘ਚ 15 ਜੂਨ ਨੂੰ ਬੁਲਾਰੀਆ ਕਰਨਗੇ ਯੂਥ ਅਕਾਲੀ ਦਲ ਦੀ ਭਰਤੀ ਦਾ ਅਗਾਜ਼- ਲੋਧੀਨੰਗਲ
ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਬਟਾਲਾ ਵਿਖੇ ਭਰਤੀ ਮੁਹਿੰਮ 15 ਜੂਨ ਨੂੰ ਆਰੰਭ ਕੀਤੀ ਜਾਵੇਗੀ।ਬਟਾਲਾ ਹਲਕੇ ਵਿੱਚ ਯੂਥ ਅਕਾਲੀ ਦੀ ਭਰਤੀ ਮੁਿਹੰਮ ਦਾ ਅਗਾਜ਼ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਅਤੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਕਰਨਗੇ।ਇਹ ਜਾਣਕਾਰੀ ਦਿੰਦਿਆਂ ਹਲਕਾ ਬਟਾਲਾ ਦੇ ਮੁੱਖ ਸੇਵਾਦਾਰ …
Read More »
Punjab Post Daily Online Newspaper & Print Media