ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਜਦ ਭੂਤਾਂ ਦੀ ਗੱਲ ਆਉਂਦੀ ਹੈ, ਤਾਂ ਪੰਜਾਬੀ ਹੀ ਅਜੀਹੇ ਲੋਕ ਹੁੰਦੇ ਹਨ, ਜੋ ਇਸ ਤੋਂ ਡਰਨ ਦੀ ਬਜਾਏ ਇਸ ਦੇ ਮਜ਼ੇ ਲੈਂਦੇ ਹਨ। ਭੂਤਾਂ ਦੀ ਕਹਾਣੀਆਂ ਤਾਂ ਉਹਨਾਂ ਲਈ ਮਨੋਰੰਜਨ ਜਹੀਆਂ ਹੁੰਦੀਆਂ ਹਨ। ਇਕ ਸਰਦਾਰ ਜੀ ਦੀ ਉਹੀ ਮਸਖਰੀ ਅਤੇ ਨਿਡਰਤਾ ਤੁਹਾਡੀ ਨਜਦੀਕੀ ਸਕ੍ਰੀਨ ਤੱਕ 26 ਜੂਨ ਨੂੰ ਪਹੁੰਚ ਰਹੀ ਹੈ।ਦਿਲਜੀਤ ਦੋਸਾਂਝ, ਨੀਰੂ …
Read More »Daily Archives: June 24, 2015
ਸਿਖਿਆ ਸੰਸਥਾਵਾਂ ਦਲਿਤ ਵਿਦਿਆਰਥੀਆਂ ਦਾ ਸ਼ੋਸਣ ਬੰਦ ਕਰਨ – ਗਿੱਲ
ਰਈਆ 24 ਜੂਨ (ਬਲਵਿੰਦਰ ਸੰਧੂ) – ਪੰਜਾਬ ਸਰਕਾਰ ਵੱਲੋਂ ਦਲਿਤ ਵਰਗ ਨੂੰ ਉੱਚਾ ਚੁੱਕਣ ਲਈ ਉਹਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਸੁਰੂ ਕੀਤੀਆਂ ਗਈਆਂ ਹਨ। ਜਿੰਨਾਂ ਵਿੱਚ ਪੋਸਟ ਮੈਟਰਿਕ ਸਕਾਲਰਸਿੱਪ ਸਕੀਮ ਦਲਿਤ ਵਰਗ ਲਈ ਸੰਜੀਵਨੀ ਦਾ ਕੰਮ ਕਰ ਸਕਦੀ ਹੈ ।ਪਰ ਕੁੱਝ ਸਰਮਾਏਦਾਰ ਵਰਗਾਂ ਵੱਲੋਂ ਖੋਲੇ ਗਏ ਵਿਦਿਅਕ ਅਦਾਰੇ ਸਰਕਾਰ ਦੀ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ …
Read More »ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਕੈਂਪ 28 ਜੂਨ ਐਤਵਾਰ ਨੂੰ
ਪਠਾਨਕੋਟ, 24 ਜੂਨ (ਪ.ਪ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ 28 ਜੂਨ, 2015 ਦਿਨ ਐਤਵਾਰ ਨੂੰ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 04:00 ਵਜੇ ਤੱਕ ਕਮਿਊਨਿਟੀ ਹੈਲਥ ਸੈਂਟਰ, ਨਰੋਟ ਜੈਮਲ ਸਿੰਘ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ …
Read More »ਖੇਤੀ ਵਿਭਿੰਨਤਾ ਤਹਿਤ ਜ਼ਿਲ੍ਹਾ ਪਠਾਨਕੋਟ ‘ਚ 1250 ਹੈਕਟੇਅਰ ਰਕਬਾ ਲੀਚੀ ਦੇ ਬਾਗਾਂ ਹੇਠ ਲਿਆਂਦਾ
ਪਠਾਨਕੋਟ, 24 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਤਹਿਤ ਬਾਗਬਾਨਾਂ ਨੂੰ ਨਵੇਂ ਬਾਗ ਲਗਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ 1250 ਹੈਕਟੇਅਰ ਰਕਬਾ ਲੀਚੀ ਦੇ ਬਾਗਾਂ ਹੇਠ ਲਿਆਂਦਾ ਗਿਆ ਹੈ ਅਤੇ ਜ਼ਿਲ੍ਹੇ ਅੰਦਰ ਕਸਬਾ ਸੁਜਾਨਪੁਰ ਵਿਖੇ 2 ਏਕੜ ਏਰੀਏ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਲੀਚੀ ਅਸਟੇਟ ਬਣਾਈ ਜਾ ਰਹੀ ਹੈ। ਇਹ ਜਾਣਕਾਰੀ ਸ਼੍ਰੀ …
Read More »ਪੱਤਰਕਾਰਾਂ ਨੇ ਢਾਈ ਘੰਟੇ ਕੱਥੂਨੰਗਲ ਟੋਲ ਪਲਾਜ਼ਾ ਕੀਤਾ ਜਾਮ – ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸਿਆ
ਕੱਥੂਨੰਗਲ, 24 ਜੂਨ (ਪ.ਪ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਵਲੋਂ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਦਾ ਕੱਥੂਨੰਗਲ ਟੋਲ ਪਲਾਜ਼ਾ ਕਰੀਬ ਢਾਈ ਘੰਟੇ ਬੰਦ ਕਰਕੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਜੋਰਦਾਰ ਅਵਾਜ ਬੁਲੰਦ ਕੀਤੀ ਗਈ ਅਤੇ ਪੱਤਰਕਾਰਾਂ ਨੇ ਪੰਜਾਬ ਸਰਕਾਰ ਤੇ ਟੋਲ ਪਲਾਜ਼ਾ ਕੰਪਨੀ ਨੂੰ ਪਾਣੀ ਪੀ ਪੀ ਕੇ ਕੋਸਿਆ। ਕੱਥੂਨੰਗਲ ਟੋਲ ਪਲਾਜ਼ਾ ਵਿਖੇ ਐਸੋਸ਼ੀਏਸ਼ਨ ਦੇ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਨਾਲ …
Read More »ਕੌਂਸਲਰ ਸੰਧੂ ਨੇ ਕੀਤਾ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ
ਛੇਹਰਟਾ, 24 ਜੂਨ (ਪ.ਪ) – ਹਲਕਾ ਪੱਛਮੀ ਦੀ ਵਾਰਡ ਨੰਬਰ 64 ਦੇ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਕ੍ਰਿਸ਼ਨਾ ਮੰਦਿਰ ਤੇ ਪੀਰ ਬਾਬਾ ਕਿੱਕਰੀ ਵਾਲੀ ਗਲੀ ਵਿਚ ਪ੍ਰੀਮਿਕਸ ਸੜਕ ਬਨਾਉਣ ਦੇ ਵਿਕਾਸ ਕਾਰਜ ਦਾ ਉਦਘਾਟਨ ਕੌਂਸਲਰ ਅਮਰਬੀਰ ਸੰਧੂ ਨੇ ਕੀਤਾ। ਇਸ ਮੋਕੇ ਸੰਧੂ ਨੇ ਕਿਹਾ ਕਿ ਸਰਕਾਰ ਵੱਲੋ ਪੂਰੇ ਸ਼ਹਿਰ ਵਿਚ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ ਤੇ ਜਲਦ …
Read More »ਵਨ ਰੈਂਕ ਵਨ ਪੈਨਸ਼ਨ ਦੀ ਮਗ ਸਬੰਧੀ ਇੰਡੀਅਨ ਐਕਸ ਸਰਵਿਸ ਲੀਗ ਨੇ ਕੀਤੀ ਰੋਸ ਰੈਲੀ
ਛੇਹਰਟਾ, 24 ਜੂਨ (ਪ.ਪ) – ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਕਰਵਾਉਣ ਦੀ ਮਗ ਨੂੰ ਲੈ ਕੇ ਦਿੱਲੀ ਦੇ ਜਤਰ ਮਤਰ ਵਿਖੇ ਚੱਲ ਰਹੀ ਸਾਬਕਾ ਸੈਨਿਕਾਂ ਦੀ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਇੰਡੀਆ ਗੇਟ ਵਿਖੇ ਇੰਡੀਅਨ ਐਕਸ ਸਰਵਿਸ ਲਿਗ ਪੰਜਾਬ ਐਂਡ ਚੰਡੀਗੜ ਅਮ੍ਰਿਤਸਰ ਦੇ ਸਾਬਕਾ ਸੈਨਿਕਾਂ ਨੇ ਵੀ ਪ੍ਰਧਾਨ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਰੋਸ ਰੈਲੀ ਕੀਤੀ। ਇਸ …
Read More »ਗਰੀਬ ਲੜਕੀ ਦਾ ਆਨੰਦ ਕਾਰਜ ਕਰਾਇਆ
ਅੰਮ੍ਰਿਤਸਰ, 24 ਜੂਨ (ਗੁਰਚਰਨ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਤੇਜ ਨਗਰ ਸੁਲਤਾਵਿੰਡ ਰੋਡ ਵਿਖੇ ਗਰੀਬ ਲੜਕੀ ਦਾ ਆਨੰਦ ਕਾਰਜ ਕਰਾਇਆ ਗਿਆ। ਬਰਾਤ ਲਈ ਚਾਹ ਅਤੇ ਰੋਟੀ ਦਾ ਪ੍ਰਬੰਧ ਵੀ ਸੁਸਾਇਟੀ ਵੱਲੋ ਕੀਤਾ ਗਿਆ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਜਿੰਦਰ ਸਿੰਘ ਕੰਡਾ ਨੇ ਕਿਹਾ ਕੀ ਧੀਆ ਨੂੰ ਮਾਪੇ ਕਦੀ ਬੋਝ …
Read More »ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 24 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਏ. ਭਾਗ ਪਹਿਲਾ ਤੇ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਭਾਗ ਪਹਿਲਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਮੌਜੂਦ ਹੋਣਗੇ।
Read More »ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਆਰੰਭਤਾ ਅੱਜ
ਨਵੀਂ ਦਿੱਲੀ, 24 ਜੂਨ (ਅੰਮ੍ਰਿਤ ਲਾਲ ਮੰਨਣ) – ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ ਸਾਂਝੇ ਲੋਕ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਅਗਲੇ ਵਰ੍ਹੇ 2016 ‘ਚ ਆ ਰਹੀ ਤੀਜੀ ਸ਼ਤਾਬਦੀ ਮਨਾਉਣ ਲਈ ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਅਰੰਭਤਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀਰਵਾਰ, 25 ਜੂਨ ਸ਼ਾਮ ਨੂੰ ਲਖੀਸ਼ਾਹ ਵਣਜਾਰਾ ਹਾਲ …
Read More »
Punjab Post Daily Online Newspaper & Print Media