ਅੰਮ੍ਰਿਤਸਰ, 3 ਜੂਨ (ਗੁਰਪ੍ਰੀਤ ਸਿੰਘ) – ਮੈਂਬਰ ਸ਼੍ਰੋਮਣੀ ਕਮੇਟੀ, ਹਲਕਾ ਨਿਹਾਲ ਸਿੰਘ ਵਾਲਾ ਤੋਂ ਸ. ਗੁਰਮੇਲ ਸਿੰਘ ਸੰਗਤਪੁਰਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ 4 ਲੱਖ, 61 ਹਜ਼ਾਰ ਰੁਪਏ ਨਗਦ ਤੋਂ ਇਲਾਵਾ ਆਟਾ 65 ਕੁਇੰਟਲ, ਖੰਡ 12 ਕੁਇੰਟਲ 50 ਕਿਲੋ, ਚਾਵਲ 11 ਕੁਇੰਟਲ 50 ਕਿਲੋ, ਅਚਾਰ 1 ਕੁਇੰਟਲ …
Read More »Daily Archives: June 3, 2015
ਕਾਕਾ ਬਲਰਾਜ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਕੀਤਾ ਪ੍ਰਗਟਾਵਾ
ਅੰਮ੍ਰਿਤਸਰ, 3 ਜੂਨ (ਗਰੁਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਦੇ ਸਭਰਾਂ ਤੋਂ ਪ੍ਰਚਾਰਕ ਸ: ਸੁਰਜੀਤ ਸਿੰਘ ਦੇ ਸਪੁ’ਤਰ ਕਾਕਾ ਬਲਰਾਜ ਸਿੰਘ ਦੇ ਭਰ ਜਵਾਨੀ ‘ਚ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸ: ਰੂਪ ਸਿੰਘ ਤੇ ਸ: ਮਨਜੀਤ ਸਿੰਘ ਸਕੱਤਰ, ਸ: ਬਲਵਿੰਦਰ ਸਿੰਘ ਜੌੜਾ ਸਿੰਘਾ, ਸ: ਹਰਭਜਨ ਸਿੰਘ ਮਨਾਵਾਂ ਤੇ ਸ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …
Read More »ਮੈਕਡਾਨਲਡ ਕੰਪਨੀ ਪੈਂਫਲੈਟ ਤੋਂ ਤੁਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹਟਾਏ – ਅਵਤਾਰ ਸਿੰਘ
ਅੰਮ੍ਰਿਤਸਰ, 3 ਜੂਨ (ਗਰੁਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਮੈਕਡਾਨਲਡ ਕੰਪਨੀ ਵਲੋਂ ਆਪਣੀ ਮਸ਼ਹੂਰੀ ਲਈ ਤਿਆਰ ਕੀਤੇ ਪੈਂਫਲੈਟ ਉਪਰ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪ ਕੇ ਬੱਜ਼ਰ ਗਲਤੀ ਕੀਤੀ ਹੈ। ਕੰਪਨੀ ਵਲੋਂ ਕੀਤੀ ਇਸ ਘਟੀਆ ਹਰਕਤ ਨਾਲ ਵਿਸ਼ਵ ਭਰ ‘ਚ ਵਸਦੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ‘ਤੇ …
Read More »ਲੋਕ ਸੰਘਰਸ਼ ਕਮੇਟੀ ਸਮਰਾਲਾ ਨੇ ਔਰਬਿਟ ਬੱਸ ਕਾਂਡ ਖਿਲਾਫ ਸਾੜਿਆ ਉੱਪ ਮੁੱਖ ਮੰਤਰੀ ਦਾ ਪੁੱਤਲਾ
ਸਮਰਾਲਾ 3 ਜੂਨ (ਪ. ਪ) – ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ ਵਿੱਚ ਸ਼ਾਮਲ ਜਥੇਬੰਦੀਆਂ ਟੀ. ਐਸ. ਯੂ., ਬੀ. ਕੇ. ਯੂ. (ਏਕਤਾ) ਉਗਰਾਹਾਂ, ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ), ਡੀ. ਟੀ. ਐਫ., ਰਮਸਾ ਤੇ ਮਜ਼ਦੂਰ ਯੂਨੀਅਨ ਖੰਨਾ ਸਮਰਾਲਾ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਅੱਜ ਸਮੁਚੇ ਪੰਜਾਬ ਵਿੱਚ ਹੈੱਡਕੁਆਟਰਾਂ ਤੇ ਐਕਸ਼ਨ ਕਮੇਟੀ ਦੇ ਸੱਦੇ …
Read More »Army Commander Western Command reviews Security in Jammu Region
Jammu, June 3 (Punjab Post Bureau) – Lt Gen KJ Singh, Army Commander, Western Command reviewed the security grid of Jammu Sector on 03 June 2015 with Local Military Commanders. During his visit, Lt Gen KJ Singh interacted with leaders of Local Gujjar Community. The Army Commander assured that efforts will be made to train the local boys from Gujjar …
Read More »ਪਿੰਡ ਬੂਹ ਵਿਖੇ ਹੋਈ ਆਮ ਅਦਮੀ ਪਾਰਟੀ ਦੀ ਬੂਥ ਪੱਧਰੀ ਪੇਲਠੀ ਮੀਟਿੰਗ
ਪੱਟੀ, 3 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪਿੰਡ ਬੂਹ ਵਿੱਚ ਨੋਜਵਾਨ ਆਗੂ ਜੋਗਾ ਸਿੰਘ ਬੂਹ ਅਤੇ ਫੂਲਾ ਸਿੰਘ ਯੂਥ ਵਰਕਰ ਦੀ ਪ੍ਰੇਰਨਾ ਸਦਕਾ ਹੋਈ ਆਮ ਆਦਮੀ ਪਾਰਟੀ ਦੀ ਭਾਰੀ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਮਨਜਿੰਦਰ ਸਿੰਘ ਸਿੱਧੂ ਜ੍ਹਿਲਾ ਇੰਚਾਰਜ ਅਤੇ ਰਣਜੀਤ ਸਿੰਘ ਚੀਮਾ ਵਿਸ਼ੇਸ ਤੌਰ ਤੇ ਪਹੂੰਚੇ ।ਮਨਜਿੰਦਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਇਕੱਠ ਨੂੰ ਪਾਰਟੀ ਦੀਆਂ ਲੋਕ …
Read More »ਸੁਸਾਇਟੀ ਵੱਲੋਂ ਕਰਵਾਏ ਗਏ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ
ਪੱਟੀ, 3 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਹਰ ਮਹੀਨੇ ਸੰਗਤ ਦੇ ਸਹਿਯੋਗ ਨਾਲ ਇਤਹਾਸਿਕ ਗੁਰਧਾਮ ਯਾਤਰਾ ਦਾ ਉਪਰਾਲਾ ਕੀਤਾ ਜਾਂਦਾ ਹੈ।ਸੁਸਾਇਟੀ ਵੱਲੋਂ ਇਹ ਯਾਤਰਾ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਜਾਰੀ ਹੈ।ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ …
Read More »ਯੂਥ ਅਕਾਲੀ ਦਲ ਦਾ ਭਰਤੀ ਕੈਂਪ ਛੇਹਰਟਾ ਦੇ ਰਾਜ ਰਿਜੌਰਟ ਵਿਚ 9 ਜੂਨ ਨੂੰ
ਛੇਹਰਟਾ, 3 ਜੂਨ (ਨੋਬਲ) – ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾਝਾ ਜੌਨ ਦੇ ਇੰਚਾਰਜ ਤੇ ਮੁੱਖ ਸੰਸਦੀ ਸਕੱਤਰ ਸੀਪੀਐਸ ਇੰਦਰਬੀਰ ਸਿੰਘ ਬੁਲਾਰੀਆਂ ਵਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਸਿਲਸਿਲੇ ਤਹਿਤ 9 ਜੂਨ ਨੂੰ ਛੇਹਰਟਾ ਦੇ ਰਾਜ ਰਿਜੌਰਟ ਵਿਖੇ ਲਾਲੀ ਰਣੀਕੇ ਦੀ ਅਗਵਾਈ ਹੇਂਠ ਭਰਤੀ ਕੈਂਪ ਦਾ ਆਯੋਜਨ ਹੋਵੇਗਾ।ਇੰਨਾਂ …
Read More »ਫੌਜੀ ਤੇ ਮੱਲੀ ਵਲੋਂ ਘੰਣੂਪੁਰ ਕਾਲੇ ਦੀ ਸੜਕ ਬਨਾਉਣ ਦਾ ਸ਼ੁਭ ਅਰੰਭ
ਛੇਹਰਟਾ, 3 ਜੂਨ (ਨੋਬਲ) – ਨਗਰ ਨਿਗਮ ਦੀ ਵਾਰਡ ਨੰਬਰ 1 ਅਧੀਨ ਆਉਂਦੇ ਇਲਾਕੇ ਘਣੂਪੁਰ ਸਕੂਲ ਤੋਂ ਲੈ ਕੇ ਕਾਲੇ ਰੌਡ ਤੱਕ ਸੜਕ ਬਨਾਉਣ ਦੇ ਕਾਰਜਾਂ ਦਾ ਸ਼ੁਭ ਅਰੰਭ ਕੌਂਸਲਰ ਨਿਰਭੈ ਸਿੰਘ ਫੌਜੀ ਨੇ ਕੀਤਾ।ਕੋਂਸਲਰ ਨਿਰਭੈ ਸਿੰਘ ਫੌਜੀ ਨੇ ਕਿਹਾ ਕਿ ਵਾਰਡ ਦਾ ਇਹ ਇਲਾਕਾ ਕਈ ਸਾਲਾਂ ਤੋਂ ਪੱਛੜਿਆਂ ਹੌਇਆ ਹੈ, ਜਿਸ ਨੂੰ ਕਿਸੇ ਵੀ ਵਿਧਾਇਕ, ਕੌਂਸਲਰ ਜਾਂ ਨਿਗਮ ਅਧਿਕਾਰੀ …
Read More »ਖ਼ਾਲਸਾ ਕਾਲਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 3 ਜੂਨ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉੱਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਖਾਲਸਾ ਕਾਲਜ ਪਬਲਿਕ ਸਕੂਲ …
Read More »
Punjab Post Daily Online Newspaper & Print Media